4GB/64GB ਵੈਰੀਅੰਟ ਦੀ ਕੀਮਤ ਦੇ ਬਾਰੇ ਵਿੱਚ ਫ਼ਿਲਹਾਲ ਖ਼ੁਲਾਸਾ ਨਹੀਂ ਹੋਇਆ ਹੈ। ਰਿਪੋਰਟ ਅਨੁਸਾਰ ਇਸ ਫ਼ੋਨ ਦੀ ਕੰਪਨੀ ਵਿੱਕਰੀ 21 ਅਪ੍ਰੈਲ ਤੋਂ ਸ਼ੁਰੂ ਕਰ ਦੇਵੇਗੀ।