ਪੜਚੋਲ ਕਰੋ

Samsung ਨੇ ਲਾਂਚ ਕੀਤਾ Notebook 7 Spin ਹਾਈਬ੍ਰਿਡ ਲੈਪਟਾਪ

1/5
ਘੱਟ ਰੌਸ਼ਨੀ ‘ਚ ਆਸਾਨ ਟਾਈਪਿੰਗ ਲਈ ਇਸ ਲੈਪਟਾਪ ‘ਚ ਆਟੋ ਬੈਕਲਿਟ ਕੀਬੋਰਡ ਦਿੱਤਾ ਗਿਆ ਹੈ।

2/5
ਸੈਮਸੰਗ ਦਾ ਦਾਅਵਾ ਹੈ ਕਿ ਇਹ ਲੈਪਟਾਪ 20 ਮਿੰਟ ਦੀ ਚਾਰਜਿੰਗ ‘ਚ 2 ਘੰਟਿਆਂ ਤੱਕ ਦੀ ਬੈਟਰੀ ਲਾਈਫ ਦੇ ਸਕਦਾ ਹੈ। ਫਾਸਟ ਚਾਰਜਿੰਗ ਤਕਨੀਕ ਦੇ ਨਾਲ 15.6 ਇੰਚ ਸਕਰੀਨ ਨੋਟਬੁੱਕ 7 ਸਪਿਨ 90 ਮਿੰਟ ‘ਚ ਤੇ 13.3 ਇੰਚ ਵੈਰੀਐਂਟ 100 ਮਿੰਟ ‘ਚ ਫੁੱਲ ਚਾਰਜ ਹੋ ਜਾਂਦਾ ਹੈ।

3/5
ਵਿੰਡੋਜ਼ 10 ‘ਤੇ ਅਧਾਰਤ ਟੂ-ਇਨ-ਵਨ ਲੈਪਟਾਪ ‘ਚ ਛੇਵੇਂ ਜੈਨਰੇਸ਼ਨ ਦਾ ਨਵਾਂ ਇੰਨਟੈਲ ਕੋਰ ਆਈ5 ਤੇ ਆਈ7 ਪ੍ਰੋਸੈੱਸਰ ਦਿੱਤਾ ਗਿਆ ਹੈ। ਲੈਪਟਾਪ ‘ਚ 12 ਜੀਬੀ ਰੈਮ ਹੈ। ਇਸ ਲੈਪਟਾਪ ‘ਚ ਇੱਕ ਟੀਬੀ ਦੀ ਹਾਈ ਡ੍ਰਾਈਵ ਦੇ ਨਾਲ ਐਸ.ਐਸ.ਡੀ. ਦੀ ਚੋਣ ਦੇ ਨਾਲ ਆਉਂਦਾ ਹੈ।

4/5
ਸੈਮਸੰਗ ਨੋਟਬੁੱਕ 7 ਸਪਿਨ ਪਿੱਛੇ ਤੱਕ ਪੂਰੀ ਤਰ੍ਹਾਂ ਰੋਟੇਟ ਹੋ ਜਾਂਦਾ ਹੈ। ਫਿਲਮਾਂ ਦੇਖਣ ਲਈ ਟੇਂਟ ਮੋਡ (ਟੈਬਲੇਟ ਮੋਡ ‘ਚ ਵੀ) ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਇਹ ਲੈਪਟਾਪ 13.3 ਤੇ 15.6 ਇੰਚ (1920×1080 ਪਿਕਸਲ) ਰਿਜ਼ੌਲੀਊਸ਼ਨ ਵਾਲੇ ਦੋ ਸਕਰੀਨ ਸਾਈਜ਼ ‘ਚ ਆਉਂਦਾ ਹੈ।

5/5
ਸੈਮਸੰਗ ਨੇ 13.3 ਇੰਚ ਤੇ 15.6 ਇੰਚ ਸਕਰੀਨ ‘ਚ ਆਪਣਾ ਨਵਾਂ ਹਾਈਬ੍ਰਿਡ ਲੈਪਟਾਪ ਨੋਟਬੁੱਕ 7 ਲਾਂਚ ਕਰ ਦਿੱਤਾ ਹੈ। ਇਹ ਨੋਟਬੁੱਕ 26 ਜੂਨ ਤੋਂ ਸੈਮਸੰਗ ਦੀ ਵੈੱਬਸਾਈਟ ‘ਤੇ ਖਰੀਦਣ ਲਈ ਉਪਲਬਧ ਹੋਵੇਗਾ। ਨੋਟਬੁੱਕ 7 ਸਪਿਨ ਦੀ ਕੀਮਤ 799.99 ਡਾਲਰ (ਤਕਰੀਬਨ 54,000 ਰੁਪਏ) ਰੱਖੀ ਗਈ ਹੈ।

Sponsored Links by Taboola

ਟਾਪ ਹੈਡਲਾਈਨ

CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ

 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ

Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ

Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼

ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?

CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ

ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ

Embed widget