ਇਹ ਆਫ਼ਰ ਸੈਮਸੰਗ ਦੇ ਆਨ ਲਾਈਨ ਸਟੋਰ ਉੱਤੇ ਮਿਲ ਰਿਹਾ ਹੈ।A9 ਪ੍ਰੋ ਵਿੱਚ 6 ਇੰਚ ਦਾ ਕਵਰਡ ਗਲਾਸ ਦੇ ਨਾਲ- ਨਾਲ ਫੁੱਲ HD ਸਕਰੀਨ ਹੈ ਜਿਸ ਦੀ ਰੈਜ਼ੂਲੇਸ਼ਨ 1080×1920 ਪਿਕਸਲਜ਼ ਹੈ।ਇਸ ਫ਼ੋਨ ਵਿੱਚ 4GB ਰੈਮ ਦਿੱਤੀ ਗਈ ਹੈ। ਸੈਮਸੰਗ ਗਲੈਕਸੀ A7 (2016) ਉੱਤੇ ਭਾਰੀ ਛੋਟ ਹੈ। ਗਲੈਕਸੀ J7 ਪ੍ਰਾਈਮ 16,900 ਰੁਪਏ ਵਿੱਚ ਮਿਲ ਰਿਹਾ ਹੈ।