ਸ਼ਾਹਿਦ ਦੀ ਫ਼ਿਲਮ 21 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ‘ਚ ਉਸ ਦੇ ਨਾਲ ਸ਼ਰਧਾ ਕਪੂਰ ਤੇ ਯਾਮੀ ਗੌਤਮ ਵੀ ਨਜ਼ਰ ਆਉਣਗੀਆਂ। ਫ਼ਿਲਮ ‘ਚ ਸ਼ਾਹਿਦ ਨੇ ਵਕੀਲ ਦਾ ਰੋਲ ਅਦਾ ਕੀਤਾ ਹੈ।