ਜਿੱਥੋਂ ਤੱਕ ਫ਼ੈਸ਼ਨ ਦਾ ਸੁਆਲ ਹੈ ਤਾਂ ਮੈਨੂੰ ਇਸ ਮਿਆਕੇ, ਅਲਾਇਆ ਕੇਂਜੋਂ, ਫਿਲਿਪ ਟ੍ਰੇਸੀ ਪਸੰਦ ਹੈ।" ਜੋਨਸ ਇਨ੍ਹਾਂ ਦਿਨਾਂ ਵਿੱਚ ਆਪਣੀ ਗਿਆਰ੍ਹਵੀਂ ਸਟੂਡੀਓ ਐਲਬਮ ਵਿੱਚ ਮਸਰੂਫ਼ ਹੈ।