ਹਾਲਾਂਕਿ ਇਸ ਕੇਸ 'ਚ ਡਾਕਟਰ ਨੇ 12 ਤੋਂ 24 ਘੰਟੇ ਦੇ ਦਰਮਿਆਨ ਬੱਚੀ ਦੇ ਠੀਕ ਹੋਣ ਦੀ ਆਸ ਜਤਾਈ ਸੀ ਜਿਸ 'ਚ ਹੁਣ ਤੱਕ ਕਾਫੀ ਸੁਧਾਰ ਆਇਆ ਹੈ।