ਪੜਚੋਲ ਕਰੋ

DP, ਵਾਲਪੇਪਰ, ਥੀਮ ਬਦਲੋ ਆਪਣੇ ATM 'ਤੇ ਜਨਾਬ

1/7
ਇਹ ਸਮਾਰਟ ਏ.ਟੀ.ਐਮ. ਕਿਸ਼ਤਾਂ ਯਾਨੀ ਈ.ਐਮ.ਆਈ. ਸਬੰਧੀ ਸਾਰੀਆਂ ਜਾਣਕਾਰੀਆਂ ਵੀ ਉਪਲਬਧ ਕਰਵਾਏਗਾ।

2/7
ਇਸ ਸਮਾਰਟ ਏ.ਟੀ.ਐਮ. ਦੀ ਕੀਮਤ ਤਕਰੀਬਨ 3 ਲੱਖ ਰੁਪਏ ਹੈ ਜਦਕਿ ਪੈਸੇ ਜਮ੍ਹਾ ਕਰਨ ਵਾਲੇ ਏ.ਟੀ.ਐਮ. ਦੀ ਕੀਮਤ 6 ਲੱਖ ਰੁਪਏ ਹੈ।

3/7
ਮੌਜੂਦਾ ਏ.ਟੀ.ਐਮ. ਵਿੱਚ ਇੱਕ ਕੈਮਰਾ ਹੁੰਦਾ ਹੈ ਜੋ ਵਰਤਣ ਵਾਲੇ ਦੀਆਂ ਗਤੀਵਿਧੀਆਂ ਰਿਕਾਰਡ ਕਰਦਾ ਹੈ, ਪਰ ਸਮਾਰਟ ਏ.ਟੀ.ਐਮ. ਵਿੱਚ ਉਸ ਜਗ੍ਹਾ ਵੀ ਕੈਮਰਾ ਹੋਵੇਗਾ ਜਿੱਥੋਂ ਨੋਟ ਬਾਹਰ ਆਉਣਗੇ। ਇਸ ਨਾਲ ਬੈਂਕ ਕੋਲ ਇਹ ਰਿਕਾਰਡ ਰਹੇਗਾ ਕਿ ਕਿੰਨੇ ਪੈਸੇ ਕਢਵਾਏ ਗਏ ਤੇ ਕਿੰਨੇ ਪੈਸੇ ਕਢਵਾਉਣ ਵਾਲੇ ਵਿਅਕਤੀ ਨੂੰ ਮਿਲੇ।

4/7
ਇਸ ਏ.ਟੀ.ਐਮ. ਵਿੱਚ ਸੁਰੱਖਿਆ ਦੇ ਲਿਹਾਜ ਨਾਲ ਕਈ ਫੀਚਰਜ਼ ਹਨ। ਏ.ਟੀ.ਐਮ. ਪਿੰਨ ਬਟਨ ਦੀ ਜਗ੍ਹਾ ਘੱਟ ਕੀਤੀ ਗਈ ਹੈ ਜਿਸ ਨਾਲ ਏ.ਟੀ.ਐਮ. ਕਲੋਨਿੰਗ ਜਾਂ ਲੁਕੇ ਹੋਏ ਕੈਮਰੇ ਲਾਉਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ।

5/7
ਇਸ ਸਮਾਰਟ ਏ.ਟੀ.ਐਮ. ਵਿੱਚ ਖਾਤਾ ਧਾਰਕ ਆਪਣੀ ਪ੍ਰੋਫਾਈਲ ਬਣਾ ਸਕਦਾ ਹੈ। ਆਪਣੀ ਪਸੰਦ ਦਾ ਰੰਗ ਜਾਂ ਵਾਲ ਪੇਪਰ ਤੇ ਆਪਣੀ ਫ਼ੋਟੋ ਵੀ ਲਾ ਸਕੇਗਾ।

6/7
ਸਮਾਰਟ ਏ.ਟੀ.ਐਮ. ਵਿੱਚ ਬਟਨਾਂ ਦੀ ਵਰਤੋਂ ਨਾਂ ਮਾਤਰ ਹੈ। ਇਹ ਏ.ਟੀ.ਐਮ. ਟਚ ਸਕ੍ਰੀਨ ਰਾਹੀਂ ਚਲੇਗਾ।

7/7
ਆਟੋਮੈਟਿਡ ਟੈਲਰ ਮਸ਼ੀਨ ਵਿੱਚ ਵੱਡਾ ਬਦਲਾਅ ਹੋਣ ਵਾਲਾ ਹੈ ਜੋ ਤੁਹਾਡੇ ਏ.ਟੀ.ਐਮ. ਨੂੰ ਹੋਰ ਵੀ ਜ਼ਿਆਦਾ ਸਮਾਰਟ ਬਣਾ ਦੇਵੇਗਾ। ਛੇਤੀ ਹੀ ਦੇਸ਼ ਭਰ ਵਿੱਚ ਸਮਾਰਟ ਏ.ਟੀ.ਐਮ. ਆਉਣ ਵਾਲਾ ਹੈ, ਜਿਸ ਨਾਲ ਬੈਂਕਿੰਗ ਓਨੀ ਹੀ ਆਸਾਨ ਹੋ ਜਾਵੇਗੀ ਜਿਵੇਂ ਸਮਾਰਟਫ਼ੋਨ ਚਲਾਉਣਾ ਹੋਵੇ। ਹੁਣ ਤੁਹਾਨੂੰ ਪੈਸੇ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਲਈ ਬੈਂਕ ਤੇ ਏ.ਟੀ.ਐਮ. ਦੇ ਚੱਕਰ ਨਹੀਂ ਲਾਉਣੇ ਹੋਣਗੇ। ਸਮਾਰਟਫ਼ੋਨ, ਟੈਬਲੇਟ ਦੀ ਵਰਤੋਂ ਕਰਨ ਵਾਲੀ ਨੌਜਵਾਨ ਪੀੜ੍ਹੀ ਲਈ ਇਹ ਏ.ਟੀ.ਐਮ. ਕਾਫੀ ਖਾਸ ਹੋਣਗੇ।

Sponsored Links by Taboola

ਟਾਪ ਹੈਡਲਾਈਨ

Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...

ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ

Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ

Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ

 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ

ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ

Embed widget