ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਔਨਰ ਦਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਮਾਰਟਫੋਨ
![](https://static.abplive.com/wp-content/uploads/sites/5/2018/01/05180148/74.jpg?impolicy=abp_cdn&imwidth=720)
1/9
![](https://static.abplive.com/wp-content/uploads/sites/5/2018/01/05180155/93.jpg?impolicy=abp_cdn&imwidth=720)
2/9
![](https://static.abplive.com/wp-content/uploads/sites/5/2018/01/05180152/84.jpg?impolicy=abp_cdn&imwidth=720)
3/9
![](https://static.abplive.com/wp-content/uploads/sites/5/2018/01/05180148/74.jpg?impolicy=abp_cdn&imwidth=720)
4/9
![](https://static.abplive.com/wp-content/uploads/sites/5/2018/01/05180144/66.jpg?impolicy=abp_cdn&imwidth=720)
5/9
![ਇਸ ਫੋਨ ਵਿੱਚ 3750 ਐਮਆਈਐਚ ਦੀ ਬੈਟਰੀ ਹੈ, 26 ਮੈਗਾਪਿਕਸਲ ਤੇ 20 ਮੈਗਾਪਿਕਸਲ ਦਾ ਕੈਮਰਾ ਹੈ।](https://static.abplive.com/wp-content/uploads/sites/5/2018/01/05180140/54.jpg?impolicy=abp_cdn&imwidth=720)
ਇਸ ਫੋਨ ਵਿੱਚ 3750 ਐਮਆਈਐਚ ਦੀ ਬੈਟਰੀ ਹੈ, 26 ਮੈਗਾਪਿਕਸਲ ਤੇ 20 ਮੈਗਾਪਿਕਸਲ ਦਾ ਕੈਮਰਾ ਹੈ।
6/9
![ਹੁਵਾਏ ਗਰੁੱਪ ਦੇ ਭਾਰਤ ਦੇ ਸੇਲ ਮੈਨੇਜਰ ਪੀ. ਸੰਜੀਵ ਨੇ ਦੱਸਿਆ,](https://static.abplive.com/wp-content/uploads/sites/5/2018/01/05180135/45.jpg?impolicy=abp_cdn&imwidth=720)
ਹੁਵਾਏ ਗਰੁੱਪ ਦੇ ਭਾਰਤ ਦੇ ਸੇਲ ਮੈਨੇਜਰ ਪੀ. ਸੰਜੀਵ ਨੇ ਦੱਸਿਆ, "ਇਹ ਭਾਰਤ ਦੇ ਬਾਜ਼ਾਰ ਵਿੱਚ ਨਵੀਂ ਸ਼ੁਰੂਆਤ ਹੋਵੇਗੀ ਜੋ ਯੂਜ਼ਰ ਦਾ ਇੰਟੈਲੀਜੈਂਟ ਫੋਨ ਵੱਲ ਰੁਖ ਕਰੇਗੀ।
7/9
![ਇਸ ਵਿੱਚ ਕਈ ਏਆਈ ਐਪਲੀਕੇਸ਼ਨ ਹਨ, ਜੋ ਤਸਵੀਰਾਂ ਖਿੱਚਣ ਦੌਰਾਨ ਅਲੱਗ ਨਜ਼ਾਰੇ 'ਤੇ ਪਕੜ ਰੱਖਦੇ ਹਨ। ਰੀਅਲ-ਟਾਈਮ ਵਿੱਚ ਬਿਨਾ ਇੰਟਰਨੈੱਟ ਦੇ ਵੱਖ ਵੱਖ ਭਾਸ਼ਾਵਾਂ ਦੀ ਟ੍ਰਾਂਸਲੇਸ਼ਨ ਕਰ ਸਕਦੇ ਹਨ। ਬਿਨਾ ਇੰਟਰਨੈੱਟ ਦੇ ਫੋਨ ਆਪਣੇ ਉਸੇ ਮੁਤਾਬਕ ਇਸ ਦੀ ਪ੍ਰਫੋਰਮੈਂਸ ਵਿੱਚ ਵਾਧਾ ਕਰ ਸਕਦਾ ਹੈ।](https://static.abplive.com/wp-content/uploads/sites/5/2018/01/05180130/312.jpg?impolicy=abp_cdn&imwidth=720)
ਇਸ ਵਿੱਚ ਕਈ ਏਆਈ ਐਪਲੀਕੇਸ਼ਨ ਹਨ, ਜੋ ਤਸਵੀਰਾਂ ਖਿੱਚਣ ਦੌਰਾਨ ਅਲੱਗ ਨਜ਼ਾਰੇ 'ਤੇ ਪਕੜ ਰੱਖਦੇ ਹਨ। ਰੀਅਲ-ਟਾਈਮ ਵਿੱਚ ਬਿਨਾ ਇੰਟਰਨੈੱਟ ਦੇ ਵੱਖ ਵੱਖ ਭਾਸ਼ਾਵਾਂ ਦੀ ਟ੍ਰਾਂਸਲੇਸ਼ਨ ਕਰ ਸਕਦੇ ਹਨ। ਬਿਨਾ ਇੰਟਰਨੈੱਟ ਦੇ ਫੋਨ ਆਪਣੇ ਉਸੇ ਮੁਤਾਬਕ ਇਸ ਦੀ ਪ੍ਰਫੋਰਮੈਂਸ ਵਿੱਚ ਵਾਧਾ ਕਰ ਸਕਦਾ ਹੈ।
8/9
![ਕੰਪਨੀ ਦੇ ਦਾਅਵਾ ਕੀਤਾ ਕਿ ਇਸ ਵਿੱਚ ਸ਼ਕਤੀਸ਼ਾਲੀ ਕਿਰਿਨ 970 ਚਿੱਪਸੈੱਟ ਹੈ। ਇਸ ਵਿੱਚ ਨੁਰਾਲ ਨੈੱਟਵਰਕ ਪ੍ਰੋਸੈਸਿੰਗ ਯੂਨਿਟ ਹੈ।](https://static.abplive.com/wp-content/uploads/sites/5/2018/01/05180125/29.jpg?impolicy=abp_cdn&imwidth=720)
ਕੰਪਨੀ ਦੇ ਦਾਅਵਾ ਕੀਤਾ ਕਿ ਇਸ ਵਿੱਚ ਸ਼ਕਤੀਸ਼ਾਲੀ ਕਿਰਿਨ 970 ਚਿੱਪਸੈੱਟ ਹੈ। ਇਸ ਵਿੱਚ ਨੁਰਾਲ ਨੈੱਟਵਰਕ ਪ੍ਰੋਸੈਸਿੰਗ ਯੂਨਿਟ ਹੈ।
9/9
![ਵਨ ਪਲੱਸ 5ਟੀ ਨੂੰ ਟੱਕਰ ਦੇਣ ਲਈ ਚੀਨੀ ਕੰਪਨੀ ਹੁਵਾਏ ਦੇ ਉੱਪ ਬ੍ਰਾਂਡ ਔਨਰ ਨੇ ਬੇਜ਼ਲਲੈੱਸ ਵਿਊ 10 ਸਮਾਰਟਫੋਨ ਨੂੰ 8 ਦਸੰਬਰ ਤਕ ਲੌਂਚ ਕਰਨ ਦਾ ਐਲਾਨ ਕੀਤਾ ਹੈ। ਇਸ ਦੀ ਕੀਮਤ 29,999 ਰੁਪਏ ਹੈ। ਇਹ ਔਨਰ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲਾ ਪਹਿਲਾ ਫੋਨ ਹੈ।](https://static.abplive.com/wp-content/uploads/sites/5/2018/01/05180119/113.jpg?impolicy=abp_cdn&imwidth=720)
ਵਨ ਪਲੱਸ 5ਟੀ ਨੂੰ ਟੱਕਰ ਦੇਣ ਲਈ ਚੀਨੀ ਕੰਪਨੀ ਹੁਵਾਏ ਦੇ ਉੱਪ ਬ੍ਰਾਂਡ ਔਨਰ ਨੇ ਬੇਜ਼ਲਲੈੱਸ ਵਿਊ 10 ਸਮਾਰਟਫੋਨ ਨੂੰ 8 ਦਸੰਬਰ ਤਕ ਲੌਂਚ ਕਰਨ ਦਾ ਐਲਾਨ ਕੀਤਾ ਹੈ। ਇਸ ਦੀ ਕੀਮਤ 29,999 ਰੁਪਏ ਹੈ। ਇਹ ਔਨਰ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲਾ ਪਹਿਲਾ ਫੋਨ ਹੈ।
Published at : 05 Jan 2018 06:05 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਚੰਡੀਗੜ੍ਹ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)