ਕੈਬਨਿਟ ਵਿੱਚ ਫੇਰਬਦਲ ਦੌਰਾਨ ਸਮ੍ਰਿਤੀ ਦਾ ਵਿਭਾਗ ਬਦਲ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਮ੍ਰਿਤੀ ਈਰਾਨੀ ਕਾਫ਼ੀ ਸਾਦਗੀ ਵਿੱਚ ਜਨਤਕ ਸਥਾਨਾਂ ਉੱਤੇ ਦਿਖਾਈ ਦੇ ਰਹੇ ਹਨ।