ਪੜਚੋਲ ਕਰੋ
(Source: ECI/ABP News)
34ਤੀਆਂ ਦੀ ਹੋਈ ਸੋਨਮ ਕਪੂਰ, ਵੇਖੋ ਸਿਤਾਰਿਆਂ ਦੀ ਮਸਤੀ
![](https://static.abplive.com/wp-content/uploads/sites/5/2019/06/11142016/1.jpg?impolicy=abp_cdn&imwidth=720)
1/18
![](https://static.abplive.com/wp-content/uploads/sites/5/2019/06/11142208/18.jpg?impolicy=abp_cdn&imwidth=720)
2/18
![](https://static.abplive.com/wp-content/uploads/sites/5/2019/06/11142203/17.jpg?impolicy=abp_cdn&imwidth=720)
3/18
![](https://static.abplive.com/wp-content/uploads/sites/5/2019/06/11142158/16.jpg?impolicy=abp_cdn&imwidth=720)
4/18
![](https://static.abplive.com/wp-content/uploads/sites/5/2019/06/11142153/15.jpg?impolicy=abp_cdn&imwidth=720)
5/18
![](https://static.abplive.com/wp-content/uploads/sites/5/2019/06/11142148/14.jpg?impolicy=abp_cdn&imwidth=720)
6/18
![](https://static.abplive.com/wp-content/uploads/sites/5/2019/06/11142143/13.jpg?impolicy=abp_cdn&imwidth=720)
7/18
![ਤਸਵੀਰਾਂ: ਮਾਨਵ ਮੰਗਲਾਨੀ](https://static.abplive.com/wp-content/uploads/sites/5/2019/06/11142137/12.jpg?impolicy=abp_cdn&imwidth=720)
ਤਸਵੀਰਾਂ: ਮਾਨਵ ਮੰਗਲਾਨੀ
8/18
![ਸੋਨਮ ਨੇ ਮੀਡੀਆ ਨਾਲ ਵੀ ਜਨਮਦਿਨ ਮਨਾਇਆ। ਘਰ ਦੇ ਬਾਹਰ ਕੇਕ ਕੱਟਿਆ।](https://static.abplive.com/wp-content/uploads/sites/5/2019/06/11142130/11.jpg?impolicy=abp_cdn&imwidth=720)
ਸੋਨਮ ਨੇ ਮੀਡੀਆ ਨਾਲ ਵੀ ਜਨਮਦਿਨ ਮਨਾਇਆ। ਘਰ ਦੇ ਬਾਹਰ ਕੇਕ ਕੱਟਿਆ।
9/18
![ਇਨ੍ਹਾਂ ਦੇ ਇਲਾਵਾ ਵਰੁਨ ਧਵਨ ਵੀ ਸੋਨਮ ਨੂੰ ਵਧਾਈ ਦੇਣ ਪਹੁੰਚਿਆ।](https://static.abplive.com/wp-content/uploads/sites/5/2019/06/11142124/10.jpg?impolicy=abp_cdn&imwidth=720)
ਇਨ੍ਹਾਂ ਦੇ ਇਲਾਵਾ ਵਰੁਨ ਧਵਨ ਵੀ ਸੋਨਮ ਨੂੰ ਵਧਾਈ ਦੇਣ ਪਹੁੰਚਿਆ।
10/18
![ਸੋਨਮ ਕਪੂਰ ਦੀ ਭੈਣ ਰੀਆ ਕਪੂਰ ਪਾਰਟੀ ਮੌਕੇ ਲਾਲ ਰੰਗ ਦੀ ਡ੍ਰੈੱਸ ਵਿੱਚ ਨਜ਼ਰ ਆਈ।](https://static.abplive.com/wp-content/uploads/sites/5/2019/06/11142118/9.jpg?impolicy=abp_cdn&imwidth=720)
ਸੋਨਮ ਕਪੂਰ ਦੀ ਭੈਣ ਰੀਆ ਕਪੂਰ ਪਾਰਟੀ ਮੌਕੇ ਲਾਲ ਰੰਗ ਦੀ ਡ੍ਰੈੱਸ ਵਿੱਚ ਨਜ਼ਰ ਆਈ।
11/18
![ਪਾਰਟੀ ਵਿੱਚ ਸੋਨਮ ਨੇ ਵੀ ਗਲੈਮਰੈਸ ਲੁਕ ਅਪਣਾਈ। ਉਸ ਨੇ ਸਫੈਦ ਰੰਗ ਦੀ ਡਿਜ਼ਾਈਨਰ ਡ੍ਰੈੱਸ ਪਾਈ ਸੀ।](https://static.abplive.com/wp-content/uploads/sites/5/2019/06/11142111/8.jpg?impolicy=abp_cdn&imwidth=720)
ਪਾਰਟੀ ਵਿੱਚ ਸੋਨਮ ਨੇ ਵੀ ਗਲੈਮਰੈਸ ਲੁਕ ਅਪਣਾਈ। ਉਸ ਨੇ ਸਫੈਦ ਰੰਗ ਦੀ ਡਿਜ਼ਾਈਨਰ ਡ੍ਰੈੱਸ ਪਾਈ ਸੀ।
12/18
![ਜਾਨ੍ਹਵੀ ਕਪੂਰ ਬੇਹੱਦ ਗਲੈਮਰੈਸ ਲੁਕ ਵਿੱਚ ਦਿੱਸੀ। ਉਸ ਨੇ ਭੈਣ ਖ਼ੁਸ਼ੀ ਤੇ ਕਰਿਸ਼ਮਾ ਨਾਲ ਫੋਟੋ ਕਰਵਾਈ।](https://static.abplive.com/wp-content/uploads/sites/5/2019/06/11142104/7.jpg?impolicy=abp_cdn&imwidth=720)
ਜਾਨ੍ਹਵੀ ਕਪੂਰ ਬੇਹੱਦ ਗਲੈਮਰੈਸ ਲੁਕ ਵਿੱਚ ਦਿੱਸੀ। ਉਸ ਨੇ ਭੈਣ ਖ਼ੁਸ਼ੀ ਤੇ ਕਰਿਸ਼ਮਾ ਨਾਲ ਫੋਟੋ ਕਰਵਾਈ।
13/18
![ਸ਼ਨਾਇਆ ਤੇ ਅਨੰਨਿਆ ਪਾਂਡੇ ਨੇ ਖੂਬ ਧੂਮ ਮਚਾਈ। ਇਨ੍ਹਾਂ ਦੇ ਨਾਲ ਖ਼ੁਸ਼ੀ ਕਪੂਰ ਵੀ ਪਾਰਟੀ 'ਚ ਨਜ਼ਰ ਆਈ।](https://static.abplive.com/wp-content/uploads/sites/5/2019/06/11142057/6.jpg?impolicy=abp_cdn&imwidth=720)
ਸ਼ਨਾਇਆ ਤੇ ਅਨੰਨਿਆ ਪਾਂਡੇ ਨੇ ਖੂਬ ਧੂਮ ਮਚਾਈ। ਇਨ੍ਹਾਂ ਦੇ ਨਾਲ ਖ਼ੁਸ਼ੀ ਕਪੂਰ ਵੀ ਪਾਰਟੀ 'ਚ ਨਜ਼ਰ ਆਈ।
14/18
![ਇਸ ਤੋਂ ਇਲਾਵਾ ਪਾਰਟੀ ਵਿੱਚ ਮਲਾਇਕਾ ਅਰੋੜਾ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਪਹੁੰਚੀ। ਉਸ ਨੇ ਗੁਲਾਬ ਦੇ ਫੁੱਲਾਂ ਵਾਲੀ ਸਾੜੀ ਪਾਈ ਸੀ।](https://static.abplive.com/wp-content/uploads/sites/5/2019/06/11142049/5.jpg?impolicy=abp_cdn&imwidth=720)
ਇਸ ਤੋਂ ਇਲਾਵਾ ਪਾਰਟੀ ਵਿੱਚ ਮਲਾਇਕਾ ਅਰੋੜਾ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਪਹੁੰਚੀ। ਉਸ ਨੇ ਗੁਲਾਬ ਦੇ ਫੁੱਲਾਂ ਵਾਲੀ ਸਾੜੀ ਪਾਈ ਸੀ।
15/18
![ਪਾਰਟੀ ਵਿੱਚ ਸ਼ਨਾਇਆ ਕਪੂਰ ਤੇ ਅਨੰਨਿਆ ਪਾਂਡੇ ਵੀ ਪਹੁੰਚੀਆਂ। ਇਸ ਦੌਰਾਨ ਉਨ੍ਹਾਂ ਸੈਲਫੀ ਲਈ ਜਿਸ ਨੂੰ ਮਹੀਪ ਕਪੂਰ ਨੇ ਇੰਸਟਾਗਰਾਮ 'ਤੇ ਪੋਸਟ ਕੀਤਾ।](https://static.abplive.com/wp-content/uploads/sites/5/2019/06/11142041/4.jpg?impolicy=abp_cdn&imwidth=720)
ਪਾਰਟੀ ਵਿੱਚ ਸ਼ਨਾਇਆ ਕਪੂਰ ਤੇ ਅਨੰਨਿਆ ਪਾਂਡੇ ਵੀ ਪਹੁੰਚੀਆਂ। ਇਸ ਦੌਰਾਨ ਉਨ੍ਹਾਂ ਸੈਲਫੀ ਲਈ ਜਿਸ ਨੂੰ ਮਹੀਪ ਕਪੂਰ ਨੇ ਇੰਸਟਾਗਰਾਮ 'ਤੇ ਪੋਸਟ ਕੀਤਾ।
16/18
![ਜਨਮਦਿਨ ਦੀ ਪਾਰਟੀ ਵਿੱਚ ਕਰਿਸ਼ਮਾ ਕਪੂਰ ਸੋਨਮ ਕਪੂਰ ਨੂੰ ਚੁੰਮਦੀ ਨਜ਼ਰ ਆਈ।](https://static.abplive.com/wp-content/uploads/sites/5/2019/06/11142033/3.jpg?impolicy=abp_cdn&imwidth=720)
ਜਨਮਦਿਨ ਦੀ ਪਾਰਟੀ ਵਿੱਚ ਕਰਿਸ਼ਮਾ ਕਪੂਰ ਸੋਨਮ ਕਪੂਰ ਨੂੰ ਚੁੰਮਦੀ ਨਜ਼ਰ ਆਈ।
17/18
![ਸੋਨਮ ਦੇ ਜਨਮ ਦਿਨ ਮੌਕੇ ਉਸ ਦੇ ਪਤੀ ਆਨੰਦ ਅਹੂਜਾ, ਕਰਨ ਜੌਹਰ, ਕਰਿਸ਼ਮਾ ਕਪੂਰ ਤੇ ਮਹੀਪ ਕਪੂਰ ਵੀ ਪੁੱਜੇ।](https://static.abplive.com/wp-content/uploads/sites/5/2019/06/11142024/2.jpg?impolicy=abp_cdn&imwidth=720)
ਸੋਨਮ ਦੇ ਜਨਮ ਦਿਨ ਮੌਕੇ ਉਸ ਦੇ ਪਤੀ ਆਨੰਦ ਅਹੂਜਾ, ਕਰਨ ਜੌਹਰ, ਕਰਿਸ਼ਮਾ ਕਪੂਰ ਤੇ ਮਹੀਪ ਕਪੂਰ ਵੀ ਪੁੱਜੇ।
18/18
![ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਆਪਣਾ 34ਵਾਂ ਜਨਮ ਦਿਨ ਬੇਹੱਦ ਧੂਮਧਾਮ ਨਾਵਲ ਮਨਾਇਆ। ਸੋਨਮ ਨੇ 34ਵੇਂ ਸਾਲ ਵਿੱਚ ਪੈਰ ਧਰਿਆ ਹੈ। ਇਸ ਮੌਕੇ ਉਸ ਨੇ ਪਹਿਲਾਂ ਦੇਰ ਰਾਤ ਮੁੰਬਈ ਦੇ ਲੀਲਾ ਹੋਟਲ ਵਿੱਚ ਸ਼ਾਨਦਾਰ ਪਾਰਟੀ ਰੱਖੀ ਤੇ ਫਿਰ ਰਾਤ ਨੂੰ ਵੀ ਸ਼ਾਨਦਾਰ ਤਰੀਕੇ ਨਾਲ ਬਰਥਡੇ ਮਨਾਇਆ ਗਿਆ।](https://static.abplive.com/wp-content/uploads/sites/5/2019/06/11142016/1.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਆਪਣਾ 34ਵਾਂ ਜਨਮ ਦਿਨ ਬੇਹੱਦ ਧੂਮਧਾਮ ਨਾਵਲ ਮਨਾਇਆ। ਸੋਨਮ ਨੇ 34ਵੇਂ ਸਾਲ ਵਿੱਚ ਪੈਰ ਧਰਿਆ ਹੈ। ਇਸ ਮੌਕੇ ਉਸ ਨੇ ਪਹਿਲਾਂ ਦੇਰ ਰਾਤ ਮੁੰਬਈ ਦੇ ਲੀਲਾ ਹੋਟਲ ਵਿੱਚ ਸ਼ਾਨਦਾਰ ਪਾਰਟੀ ਰੱਖੀ ਤੇ ਫਿਰ ਰਾਤ ਨੂੰ ਵੀ ਸ਼ਾਨਦਾਰ ਤਰੀਕੇ ਨਾਲ ਬਰਥਡੇ ਮਨਾਇਆ ਗਿਆ।
Published at : 11 Jun 2019 02:26 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)