ਵਿਗਿਆਨੀਆਂ ਨੇ ਇਸ ਖੋਜ ਦੇ ਨਤੀਜੇ 30 ਤੋਂ 60 ਸਾਲ ਦੀ ਉਮਰ ਵਾਲੇ ਲੋਕਾਂ 'ਤੇ ਪ੍ਰੀਖਣ ਕਰ ਕੇ ਹਾਸਲ ਕੀਤੇ ਹਨ। ਇਹ ਲੋਕ ਘੱਟ ਸੌਂਦੇ ਸਨ ਜਾਂ ਭੁੱਲਣ ਦੀ ਸਮੱਸਿਆ ਤੋਂ ਪੀੜਤ ਸਨ।