ਪੜਚੋਲ ਕਰੋ

ਸੀਰੀਆ 'ਚ ਕਤਲੋਗਾਰਤ ਦੀ ਕਹਾਣੀ, ਤਸਵੀਰਾਂ ਦੀ ਜ਼ੁਬਾਨੀ

1/12
2/12
ਤੁਹਾਨੂੰ ਜਾਣ ਕੇ ਕਿ ਹੈਰਾਨੀ ਹੋਵੇਗੀ ਕਿ 104 ਸੁਕੇਅਰ ਕਿੱਲੋਮੀਟਰ ਵਿੱਚ ਫੈਲੇ ਚਾਰ ਲੱਖ ਲੋਕਾਂ ਵਾਲੇ ਇਸ ਸ਼ਹਿਰ ਵਿੱਚ ਅੱਧੀ ਆਬਾਦੀ ਸਿਰਫ ਬੱਚਿਆਂ ਦੀ ਹੈ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ।

3/12
ਘੋਟਾ ਸੀਰੀਆ ਦੀ ਰਾਜਧਾਨੀ ਤੋਂ ਮਹਿਜ 10 ਕਿੱਲੋਮੀਟਰ ਹੈ। ਇਸ ਲਈ ਸੀਰੀਆ ਦੇ ਰਾਸ਼ਟਰਪਤੀ ਲਈ ਇਸ ਉੱਤੇ ਕਬਜ਼ਾ ਉਸ ਦੇ ਲਈ ਨੱਕ ਦਾ ਸੁਆਲ ਬਣਿਆ ਹੋਇਆ ਹੈ।

4/12
ਸੀਰੀਆ ਵਿੱਚ ਪਿਛਲੇ ਅੱਠ ਸਾਲਾਂ ਤੇ ਘਰੇਲੂ ਜੰਗ ਚੱਲ ਰਹੀ ਹੈ। ਘੋਟਾ ਸ਼ਹਿਰ ਵਿਦਰੋਹੀਆਂ ਦੇ ਕਬਜ਼ੇ ਦਾ ਆਖਰੀ ਸ਼ਹਿਰ ਬਚ ਗਿਆ ਸੀ। ਇਸ ਨੂੰ ਮਲੀਆਮੇਟ ਕਰਨ ਲਈ ਸੀਰੀਆ ਦੇ ਰਾਸ਼ਟਰਪਤੀ (ਜਿਸ ਨੂੰ ਤਾਨਾਸ਼ਾਹ ਵਜੋਂ ਜਾਣਿਆ ਜਾਂਦਾ ਹੈ) ਨੇ ਰੂਸ ਨਾਲ ਮਿਲ ਕੇ ਇਨਸਾਨੀਅਤ ਹੀ ਸ਼ਿੱਕੇ ਉੱਤੇ ਟੰਗ ਦਿੱਤੀ। ਇਸ ਸ਼ਹਿਰ ਵਿੱਚ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ ਹੈ।

5/12
ਨਿਊਜ਼ ਏਜੰਸੀ Anadolu ਮੁਤਾਬਕ ਪਿਛਲੇ ਤਿੰਨਾਂ ਮਹੀਨਿਆਂ ਵਿੱਚ ਈਸਟਰਨ ਘੋਟਾ ਵਿੱਚ 700 ਲੋਕਾਂ ਨੇ ਜਾਨ ਗਵਾਈ ਹੈ, ਜਿਨ੍ਹਾਂ ਵਿੱਚ 185 ਬੱਚੇ, 109 ਔਰਤਾਂ ਸ਼ਾਮਲ ਹਨ।

6/12
ਇਹ ਸੀਰੀਆ ਦੇ ਸ਼ਹਿਰ ਘੋਟਾ ਦੇ ਪੂਰਬੇ ਹਿੱਸੇ ਵਿੱਚ ਹੈ। ਜਿਹੜਾ ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਨੇੜੇ ਹੈ। ਇੱਥੇ ਚਾਰ ਲੱਖ ਲੋਕ ਹਰ ਪਲ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਹਵਾਈ ਹਮਲਿਆਂ ਨੇ ਸ਼ਹਿਰ ਨੂੰ ਕੰਕਰੀਟ ਵਿੱਚ ਬਦਲ ਦਿੱਤਾ ਹੈ। ਇਸੇ ਵਜ੍ਹਾ ਕਾਰਨ ਇਸ ਨੂੰ ਧਰਤੀ ਦਾ ਨਰਕ ਕਿਹਾ ਜਾਂਦਾ ਹੈ।

7/12
ਸਾਲ 2013 ਤੋਂ ਸੀਰੀਆ ਸ਼ਾਸ਼ਨ ਤੇ ਵਿਦੋਰੀਆਂ ਵਿੱਚ ਘੋਟਾ ਪੀਸਿਆ ਹੋਇਆ ਹੈ। ਹੁਣ ਤੱਕ ਹਾਲਤ ਇਹ ਹੈ ਕਿ ਦੂਸਰੇ ਵਿਸ਼ਵ ਯੁੱਧ ਦੌਰਾਨ ਕਈ ਸ਼ਹਿਰਾਂ ਤੋਂ ਵੀ ਮਾੜੀ ਸਥਿਤੀ ਹੋ ਰਹੀ ਹੈ। ਸ਼ਹਿਰ ਵਿੱਚ ਨਾ ਤਾਂ ਦਵਾਈ ਹੈ ਤੇ ਨਾ ਹੀ ਖਾਣ ਨੂੰ ਸਾਮਾਨ ਬਚਿਆ ਹੈ। ਹੱਦ ਤਾਂ ਇਹ ਹੈ ਕਿ ਹਸਪਤਾਲਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

8/12
ਅਮੈਨਸਟੀ ਇੰਟਰਨੈਸ਼ਨਲ ਨੇ ਜਿਸ ਤਰ੍ਹਾਂ ਬੰਬਾਂ ਦੀ ਬਰਸਾਤ ਹੋ ਰਹੀ ਹੈ, ਉਸ ਨੂੰ ਵਾਰ ਕਰਾਈਮ ਭਾਵ ਯੁੱਧ ਵਜੋਂ ਕੀਤੇ ਜਾਣ ਵਾਲੇ ਅਪਰਾਧਾਂ ਵਿੱਚ ਰੱਖਿਆ ਜਾ ਸਕਦਾ ਹੈ। ਇਸ ਬੰਬਾਰੀ ਨਾਲ ਛੇ ਹਸਪਤਾਲ ਤੇ ਸ਼ਹਿਰ ਦੇ ਸਾਰੇ ਮੈਡੀਕਲ ਸੈਂਟਰ ਵੀ ਤਬਾਹ ਕਰ ਦਿੱਤੇ ਗਏ ਹਨ।

9/12
 ਬੀਤੀ 25 ਫਰਵਰੀ ਨੂੰ ਸੰਯੁਕਤ ਰਾਸ਼ਟਰ ਵੱਲੋਂ 30 ਦਿਨਾਂ ਦੀ ਸੀਜ਼ਫਾਇਰ ਉੱਤੇ ਰੂਸ ਸਮੇਤ ਤਮਾਮ ਦੇਸ਼ਾਂ ਨੇ ਸਹਿਮਤੀ ਜਤਾਈ ਸੀ ਪਰ ਫਿਰ ਵੀ 26 ਫਰਵਰੀ ਨੂੰ ਸੀਰੀਆਈ ਫੌਜ ਕਬਜ਼ੇ ਲਈ ਅੱਗੇ ਵੱਧ ਰਹੀ ਹੈ।

10/12
ਜਾਣਕਾਰੀ ਮੁਤਾਬਕ ਇਨ੍ਹਾਂ ਬੰਬਾਂ ਵਿੱਚ ਬਤਕ ਮੋਰਟਰ, ਬੈਰਲ ਬੰਬ, ਕਲਸਟਰ ਬੰਬ ਤੇ ਬੰਕਰ ਤਬਾਹ ਕਰਨ ਵਾਲੇ ਬੰਬਾਂ ਦਾ ਇਸਤੇਮਾਲ ਕੀਤਾ ਗਿਆ ਹੈ।

11/12
2017 ਵਿੱਚ ਰੂਸ ਤੇ ਇਰਾਨ ਨੇ ਰਜਾਮੰਦੀ ਜਤਾਈ ਸੀ ਕਿ ਇਸ ਇਲਾਕੇ ਵਿੱਚ ਹਿੰਸਾ ਤੋਂ ਦੂਰੀ ਬਣਾ ਕੇ ਰੱਖਣਗੇ ਪਰ ਬੀਤੀ 19 ਫਰਵਰੀ ਨੂੰ ਰੂਸੀ ਜਹਾਜ਼ਾਂ ਉੱਤੇ ਸਵਾਰ ਹੋ ਕੇ ਸੀਰੀਆਈ ਏਅਰਫੋਰਸ ਨੇ ਸ਼ਹਿਰ ਵਿੱਚ ਬੰਬਾਂ ਦਾ ਹੜ੍ਹ ਲਿਆ ਦਿੱਤਾ।

12/12
ਕਹਿੰਦੇ ਨੇ ਬੰਦਾ ਆਪਣੇ ਕਰਮਾਂ ਨਾਲ ਮੌਤ ਤੋਂ ਬਾਅਦ ਸਵਰਗ ਜਾਂ ਨਰਕ ਜਾਂਦਾ ਹੈ ਪਰ ਧਰਤੀ ਉੱਤੇ ਅਜਿਹਾ ਇਲਾਕਾ ਵੀ ਹੈ ਜਿਸ ਨੂੰ ਦੁਨੀਆ ਦਾ ਨਰਕ ਕਿਹਾ ਜਾਂਦਾ ਹੈ। ਜਿੱਥੇ ਬੰਦਾ ਮੌਤ ਤੋਂ ਬਾਅਦ ਨਹੀਂ ਬਲਿਕ ਜਿਊਂਦੇ ਹੀ ਨਰਕ ਦੇਖਦਾ ਹੈ।

Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਨੌਜਵਾਨ 'ਤੇ ਤਾਬੜਤੋੜ ਫਾਇਰਿੰਗ, ਛਾਤੀ 'ਚ 2 ਗੋਲੀਆਂ ਲੱਗੀਆਂ, 6 ਮਹੀਨੇ ਪਹਿਲਾਂ ਕਰਵਾਇਆ ਸੀ ਦੂਜਾ ਵਿਆਹ...
ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਨੌਜਵਾਨ 'ਤੇ ਤਾਬੜਤੋੜ ਫਾਇਰਿੰਗ, ਛਾਤੀ 'ਚ 2 ਗੋਲੀਆਂ ਲੱਗੀਆਂ, 6 ਮਹੀਨੇ ਪਹਿਲਾਂ ਕਰਵਾਇਆ ਸੀ ਦੂਜਾ ਵਿਆਹ...
Big News: ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਆਇਆ ਤੂਫ਼ਾਨ, 8 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਕਾਂਗਰਸ 'ਚ ਸ਼ਾਮਲ, 'ਆਪ' ਨੂੰ ਵੀ ਲੱਗਿਆ ਝਟਕਾ...
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਆਇਆ ਤੂਫ਼ਾਨ, 8 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਕਾਂਗਰਸ 'ਚ ਸ਼ਾਮਲ, 'ਆਪ' ਨੂੰ ਵੀ ਲੱਗਿਆ ਝਟਕਾ...
Congress Reshuffle: ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਕਾਂਗਰਸ 'ਚ ਇੱਕ ਹੋਰ ਵੱਡਾ ਫੇਰਬਦਲ; ਕਾਰਜਕਾਰੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ...
ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਕਾਂਗਰਸ 'ਚ ਇੱਕ ਹੋਰ ਵੱਡਾ ਫੇਰਬਦਲ; ਕਾਰਜਕਾਰੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ...
ਓਮਾਨ ‘ਚ ਸੀ ਬੈਨ, ਬੈਗ ‘ਚ ਫਲਿਸਤੀਨ ਦੇ ਪਰਚੇ...ਸਮਿਤ ਮਾਛਰ ਦੇ ਹਮਲਾਵਰ ਨੂੰ ਲੈਕੇ ਹੋਏ ਵੱਡੇ ਖੁਲਾਸੇ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਨੌਜਵਾਨ 'ਤੇ ਤਾਬੜਤੋੜ ਫਾਇਰਿੰਗ, ਛਾਤੀ 'ਚ 2 ਗੋਲੀਆਂ ਲੱਗੀਆਂ, 6 ਮਹੀਨੇ ਪਹਿਲਾਂ ਕਰਵਾਇਆ ਸੀ ਦੂਜਾ ਵਿਆਹ...
ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਨੌਜਵਾਨ 'ਤੇ ਤਾਬੜਤੋੜ ਫਾਇਰਿੰਗ, ਛਾਤੀ 'ਚ 2 ਗੋਲੀਆਂ ਲੱਗੀਆਂ, 6 ਮਹੀਨੇ ਪਹਿਲਾਂ ਕਰਵਾਇਆ ਸੀ ਦੂਜਾ ਵਿਆਹ...
Big News: ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਆਇਆ ਤੂਫ਼ਾਨ, 8 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਕਾਂਗਰਸ 'ਚ ਸ਼ਾਮਲ, 'ਆਪ' ਨੂੰ ਵੀ ਲੱਗਿਆ ਝਟਕਾ...
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਆਇਆ ਤੂਫ਼ਾਨ, 8 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਕਾਂਗਰਸ 'ਚ ਸ਼ਾਮਲ, 'ਆਪ' ਨੂੰ ਵੀ ਲੱਗਿਆ ਝਟਕਾ...
Congress Reshuffle: ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਕਾਂਗਰਸ 'ਚ ਇੱਕ ਹੋਰ ਵੱਡਾ ਫੇਰਬਦਲ; ਕਾਰਜਕਾਰੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ...
ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਕਾਂਗਰਸ 'ਚ ਇੱਕ ਹੋਰ ਵੱਡਾ ਫੇਰਬਦਲ; ਕਾਰਜਕਾਰੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ...
ਓਮਾਨ ‘ਚ ਸੀ ਬੈਨ, ਬੈਗ ‘ਚ ਫਲਿਸਤੀਨ ਦੇ ਪਰਚੇ...ਸਮਿਤ ਮਾਛਰ ਦੇ ਹਮਲਾਵਰ ਨੂੰ ਲੈਕੇ ਹੋਏ ਵੱਡੇ ਖੁਲਾਸੇ
ਓਮਾਨ ‘ਚ ਸੀ ਬੈਨ, ਬੈਗ ‘ਚ ਫਲਿਸਤੀਨ ਦੇ ਪਰਚੇ...ਸਮਿਤ ਮਾਛਰ ਦੇ ਹਮਲਾਵਰ ਨੂੰ ਲੈਕੇ ਹੋਏ ਵੱਡੇ ਖੁਲਾਸੇ
ਵੜਿੰਗ ਨੇ ਕਿਹਾ - ਮੇਰੇ ਨੇਤਾ ਸਿਰਫ ਰਾਹੁਲ ਗਾਂਧੀ, ਹੋਰ ਕੋਈ ਨਹੀਂ, ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਦਿਖਾਏ ਬਾਗੀ ਤੇਵਰ

Asian Games ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 212 ਦੌੜਾਂ ਦਾ ਟੀਚਾ

ਅੱਜ 3 ਅਕਤੂਬਰ ਨੂੰ ਬੈਂਕ ਬੰਦ ਰਹਿਣਗੇ ਜਾਂ ਖੁੱਲ੍ਹੇ? ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ

ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ

Embed widget