ਟੀ-ਸ਼ਰਟ ਤੇ ਕਸ਼ਮੀਰ ਦੇ ਬਡਗਾਮ 'ਚ ਸੈਨਾ ਵੱਲੋਂ ਜੀਪ ਅੱਗੇ ਟੰਗਿਆ ਫਾਰੂਕ ਵਰਗਾ ਮਾਨਵ ਚਰਿਤਰ ਬਣਾਇਆ ਹੈ ਜੋ ਆਪਣੇ ਆਪ ਵਿੱਚ ਇੱਕ ਬਹਿਸ ਦਾ ਸੁਨੇਹਾ ਦਿੰਦਾ ਹੈ।