ਪੜਚੋਲ ਕਰੋ

ਮੋਦੀ ਦੀ ਭਗਵੀਂ ਟਰੇਨ 'ਚ ਹਵਾਈ ਸਫਰ ਦੇ ਨਜ਼ਾਰੇ

1/10
ਤੇਜਸ ਐਕਸਪ੍ਰੈਸ ਨਵੀਂ ਦਿੱਲੀ ਤੇ ਚੰਡੀਗੜ੍ਹ ਦਾ ਸਫਰ 3 ਘੰਟੇ 'ਚ ਤਹਿ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਹ ਸ਼ਤਾਬਦੀ ਤੋਂ ਵੀ ਤੇਜ਼ ਚੱਲੇਗੀ। ਹਾਲਾਂਕਿ ਕਿਸ ਦਿਨ ਤੋਂ ਇਹ ਟਰੇਨ ਚੱਲੇਗੀ ਇਸ ਬਾਰੇ ਅਜੇ ਕੁਝ ਨਿਸਚਤ ਨਹੀਂ ਹੈ।

2/10
ਨੇਤਰਹੀਣ ਲੋਕਾਂ ਲਈ ਬ੍ਰੇਲ ਲਿਪੀ ਦੀ ਵਰਤੋਂ ਕੀਤੀ ਗਈ ਹੈ। ਹਰ ਸੀਟ 'ਤੇ ਰੀਡਿੰਗ ਲਾਈਟ ਲਾਈ ਗਈ ਹੈ ਤੇ ਕਾਲਿੰਗ ਬੈਲ ਦੀ ਸੁਵਿਧਾ ਵੀ ਦਿੱਤੀ ਗਈ ਹੈ।

3/10
ਖਾਣ-ਪੀਣ ਲਈ ਪਹਿਲਾਂ ਤੋਂ ਵੱਧ ਜਗ੍ਹਾ ਬਣਾਈ ਗਈ ਹੈ।

4/10
ਇਸ ਟਰੇਨ 'ਚ ਇੰਟਰ ਕਨੈਕਟਿੰਗ ਦਰਵਾਜ਼ੇ ਹਨ। ਇਸ ਨਾਲ ਇੱਕ ਕੋਚ ਤੋਂ ਦੂਜੇ ਕੋਚ 'ਚ ਜਾਣਾ ਕਾਫੀ ਆਸਾਨ ਹੋਵੇਗਾ।

5/10
ਟਰੇਨ ਦੀਆਂ ਖਿੜਕੀਆਂ 'ਚ ਪਰਦੇ ਲਾਏ ਗਏ ਹਨ ਜੋ ਬਟਨ ਨਾਲ ਆਟੋਮੈਟਿਕ ਤਰੀਕੇ ਨਾਲ ਖੁੱਲ੍ਹਣਗੇ ਤੇ ਬੰਦ ਹੋਣਗੇ।

6/10
ਇਸ ਟਰੇਨ 'ਚ ਆਨ ਡਿਮਾਂਡ ਇੰਟਰਨੈਟ ਵੀ ਦਿੱਤਾ ਜਾਵੇਗਾ। ਹਰ ਸੀਟ 'ਤੇ ਐਲਈਡੀ ਸਕਰੀਨ ਲੱਗੀ ਹੋਈ ਹੈ ਤੇ ਆਨ ਬੋਰਡ ਵਾਈ ਫਾਈ, ਮਾਡਿਊਲਰ ਬਾਇਓ ਟਾਇਲਟ ਤੇ ਸੀਟਾਂ ਵੱਖ-ਵੱਖ ਹਨ।

7/10
ਇਸ ਟਰੇਨ 'ਚ ਅੱਗ ਤੋਂ ਬਚਾਉਣ ਲਈ ਸੈਂਸਰ ਦੇ ਨਾਲ ਹੀ ਹਰ ਡੱਬੇ 'ਚ ਸੀਸੀਟੀਵੀ ਲਾਏ ਗਏ ਹਨ। ਇਸ ਟਰੇਨ 'ਚ ਵਿਨਾਇਲ ਰੈਪਿੰਗ ਦੀ ਵੀ ਵਰਤੋ ਹਈ ਹੈ ਜੋ ਅਹਿਸਾਸ ਕਰਾਉਂਦਾ ਹੈ ਕਿ ਜਿਵੇਂ ਦੀਵਾਰਾਂ 'ਤੇ ਮਾਰਬਲ ਲੱਗਾ ਹੋਵੇ।

8/10
ਮੋਦੀ ਸਰਕਾਰ ਨੇ ਤਿੰਨ ਰੇਲਵੇ ਰੂਟਾਂ 'ਤੇ ਤੇਜਸ ਐਕਸਪ੍ਰੈਸ ਚਲਾਉਣ ਦਾ ਐਲਾਨ ਕੀਤਾ ਸੀ। ਸਭ ਤੋਂ ਪਹਿਲਾਂ ਇਹ ਟਰੇਨ ਮੁੰਬਈ ਤੇ ਗੋਆ ਵਿਚਾਲੇ ਪਿਛਲੇ ਸਾਲ ਚਲਾਈ ਗਈ। ਦੂਜੀ ਟਰੇਨ ਦਿੱਲੀ ਤੇ ਚੰਡੀਗੜ੍ਹ ਵਿਚਾਲੇ ਚਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਜਦਕਿ ਤੀਜੀ ਟਰੇਨ ਆਨੰਦ ਵਿਹਾਰ ਤੋਂ ਲਖਨਊ ਦਰਮਿਆਨ ਚਲਾਈ ਜਾਵੇਗੀ।

9/10
ਇਸ ਟਰੇਨ ਦੇ ਡੱਬੇ ਭਗਵੇਂ, ਪੀਲੇ ਤੇ ਭੂਰੇ ਰੰਗ ਦੇ ਹਨ। ਟਰੇਨ ਨੂੰ ਪਹਿਲੀ ਨਜ਼ਰੇ ਦੇਖਿਆਂ ਲੱਗਦਾ ਹੈ ਕਿ ਜਿਵੇਂ ਇਸ ਦਾ ਭਗਵਾਂਕਰਨ ਹੋ ਗਿਆ ਹੋਵੇ।

10/10
ਚੰਡੀਗੜ੍ਹ ਤੋਂ ਨਵੀਂ ਦਿੱਲੀ ਜਾਣ ਵਾਲੀ ਤੇਜਸ ਐਕਸਪ੍ਰੈਸ ਤਿਆਰ ਹੋ ਚੁੱਕੀ ਹੈ। ਕਪੂਰਥਲਾ ਕੋਚ ਫੈਕਟਰੀ 'ਚ ਬਣੀ ਇਹ ਟਰੇਨ ਪਹਿਲਾਂ ਵਾਲੀਆਂ ਟਰੇਨਾਂ ਦੇ ਮੁਕਾਬਲੇ ਆਧੁਨਕ ਤੇ ਸੁਵਿਧਾਵਾਂ ਭਰਪੂਰ ਹੈ।

Sponsored Links by Taboola

ਟਾਪ ਹੈਡਲਾਈਨ

ਚੰਨੀ ਧੜੇ ਦਾ ਦਾਅਵਾ- ਬਘੇਲ ਨੇ ਹਾਈਕਮਾਨ ਨੂੰ ਕੀਤਾ ਗੁੰਮਰਾਹ, ਨਹੀਂ ਦਿੱਤੀ ਸਹੀ ਰਿਪੋਰਟ, ਮੀਟਿੰਗ ਦਾ ਕੀਤਾ ਬਾਈਕਾਟ; ਬਘੇਲ ਨੇ ਕਿਹਾ - ਦੋ ਦਿਨ...

Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
FSSAI Alert: ਕੀ ਤੁਹਾਡਾ ਪਨੀਰ ਸੱਚਮੁੱਚ 'ਤਾਜ਼ਾ' ਤੇ 'ਸਿਹਤਮੰਦ' ਹੈ? ਜਾਂਚ 'ਚ ਸਾਹਮਣੇ ਆਇਆ ਵੱਡਾ ਖੁਲਾਸਾ !

IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਨੀ ਧੜੇ ਦਾ ਦਾਅਵਾ- ਬਘੇਲ ਨੇ ਹਾਈਕਮਾਨ ਨੂੰ ਕੀਤਾ ਗੁੰਮਰਾਹ, ਨਹੀਂ ਦਿੱਤੀ ਸਹੀ ਰਿਪੋਰਟ, ਮੀਟਿੰਗ ਦਾ ਕੀਤਾ ਬਾਈਕਾਟ; ਬਘੇਲ ਨੇ ਕਿਹਾ - ਦੋ ਦਿਨ...
ਚੰਨੀ ਧੜੇ ਦਾ ਦਾਅਵਾ- ਬਘੇਲ ਨੇ ਹਾਈਕਮਾਨ ਨੂੰ ਕੀਤਾ ਗੁੰਮਰਾਹ, ਨਹੀਂ ਦਿੱਤੀ ਸਹੀ ਰਿਪੋਰਟ, ਮੀਟਿੰਗ ਦਾ ਕੀਤਾ ਬਾਈਕਾਟ; ਬਘੇਲ ਨੇ ਕਿਹਾ - ਦੋ ਦਿਨ...
Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
FSSAI Alert: ਕੀ ਤੁਹਾਡਾ ਪਨੀਰ ਸੱਚਮੁੱਚ 'ਤਾਜ਼ਾ' ਤੇ 'ਸਿਹਤਮੰਦ' ਹੈ? ਜਾਂਚ 'ਚ ਸਾਹਮਣੇ ਆਇਆ ਵੱਡਾ ਖੁਲਾਸਾ !
FSSAI Alert: ਕੀ ਤੁਹਾਡਾ ਪਨੀਰ ਸੱਚਮੁੱਚ 'ਤਾਜ਼ਾ' ਤੇ 'ਸਿਹਤਮੰਦ' ਹੈ? ਜਾਂਚ 'ਚ ਸਾਹਮਣੇ ਆਇਆ ਵੱਡਾ ਖੁਲਾਸਾ !
IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...
IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...
Super Typhoon Bavi Alert: ਭਾਰੀ ਬਾਰਿਸ਼ ਅਤੇ ਹੜ੍ਹ ਮਚਾਏਗਾ ਤਬਾਹੀ, 260KM ਦੀ ਰਫ਼ਤਾਰ ਨਾਲ ਵਧ ਰਿਹੈ ਤੂਫਾਨ; ਪ੍ਰਸ਼ਾਸਨ ਨੇ ਕਈ ਇਲਾਕੇ ਕਰਵਾਏ ਖਾਲੀ... 
ਭਾਰੀ ਬਾਰਿਸ਼ ਅਤੇ ਹੜ੍ਹ ਮਚਾਏਗਾ ਤਬਾਹੀ, 260KM ਦੀ ਰਫ਼ਤਾਰ ਨਾਲ ਵਧ ਰਿਹੈ ਤੂਫਾਨ; ਪ੍ਰਸ਼ਾਸਨ ਨੇ ਕਈ ਇਲਾਕੇ ਕਰਵਾਏ ਖਾਲੀ... 
Big News: ਸਿਆਸੀ ਜਗਤ ਤੋਂ ਵੱਡੀ ਖਬਰ, ਕਾਂਗਰਸ ਵੱਲੋਂ ਨਵੀਂਆਂ ਨਿਯੁਕਤੀਆਂ, ਲਿਸਟ ਹੋਈ ਜਾਰੀ...

Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ

Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ

Embed widget