ਪੜਚੋਲ ਕਰੋ
ਜਾਣੋ ਗੂਗਲ ਨੇ 2019 ‘ਚ ਆਪਣੀਆਂ ਕਿਹੜੀਆਂ ਸੇਵਾਵਾਂ ਨੂੰ ਲਾਇਆ ਜਿੰਦਰਾ
1/11

Google Translator Toolkit: ਇਸ ਸੇਵਾ ਰਾਹੀਂ ਅਨੁਵਾਦਕ ਆਪਣੇ ਅਨੁਵਾਦ ਨੂੰ ਸੰਪਾਦਿਤ ਅਤੇ ਪ੍ਰਬੰਧਿਤ ਕਰ ਸਕਦੇ ਹਨ। ਇਹ ਗੂਗਲ ਟ੍ਰਾਂਸਲੇਟਰ ਰਾਹੀਂ ਕੰਮ ਕਰਦਾ ਸੀ। ਗੂਗਲ ਨੇ 4 ਦਸੰਬਰ ਨੂੰ ਇਸ ਸੇਵਾ ਨੂੰ ਰੋਕ ਦਿੱਤਾ।
2/11

Google Cloud Messaging: ਗੂਗਲ ਕਲਾਉਡ ਮੈਸੇਜਿੰਗ ਪਲੇਟਫਾਰਮ ਰਾਹੀਂ ਡਿਵੈਲਪਰ ਸਰਵਰਾਂ ਅਤੇ ਗਾਹਕਾਂ ਵਿਚਕਾਰ ਮੈਸੇਜ ਕਰਦੇ ਸੀ। ਗੂਗਲ ਕਲਾਉਡ ਮੈਸੇਜਰ ਸਿਰਫ ਐਂਡਰਾਇਡ ਅਤੇ ਕਰੋਮ 'ਤੇ ਕੰਮ ਕਰਦਾ ਸੀ।
Published at : 16 Dec 2019 04:38 PM (IST)
View More






















