ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸਾਲ 2019 'ਚ ਇਹਨਾਂ ਮਸ਼ਹੂਰ ਹਸਤੀਆਂ ਨੇ ਆਪਣੀ ਪ੍ਰਤਿਭਾ ਨਾਲ ਦੇਸ਼ ਦਾ ਨਾਮ ਕੀਤਾ ਰੌਸ਼ਨ
![](https://static.abplive.com/wp-content/uploads/sites/5/2019/12/29195202/Pranab-Mukherjee.jpg?impolicy=abp_cdn&imwidth=720)
1/6
![ਕ੍ਰਿਕਟ ਦੀ ਦੁਨੀਆ ਵਿੱਚ ਹਿਟਮੈਨ ਵਜੋਂ ਮਸ਼ਹੂਰ ਰੋਹਿਤ ਸ਼ਰਮਾ ਦੋੜਾਂ ਦੇ ਮਾਮਲੇ ਵਿੱਚ ਵੀ ਹਿੱਟ ਸਾਬਤ ਹੋਇਆ। ਰੋਹਿਤ ਸ਼ਰਮਾ ਨੇ ਸਾਲ 2019 ਵਿੱਚ ਸਭ ਤੋਂ ਵੱਧ ਦੋੜਾਂ ਬਣਾਈਆਂ।](https://static.abplive.com/wp-content/uploads/sites/5/2019/12/29193544/rohit-sharma.jpg?impolicy=abp_cdn&imwidth=720)
ਕ੍ਰਿਕਟ ਦੀ ਦੁਨੀਆ ਵਿੱਚ ਹਿਟਮੈਨ ਵਜੋਂ ਮਸ਼ਹੂਰ ਰੋਹਿਤ ਸ਼ਰਮਾ ਦੋੜਾਂ ਦੇ ਮਾਮਲੇ ਵਿੱਚ ਵੀ ਹਿੱਟ ਸਾਬਤ ਹੋਇਆ। ਰੋਹਿਤ ਸ਼ਰਮਾ ਨੇ ਸਾਲ 2019 ਵਿੱਚ ਸਭ ਤੋਂ ਵੱਧ ਦੋੜਾਂ ਬਣਾਈਆਂ।
2/6
![ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਇਸ ਸਾਲ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।](https://static.abplive.com/wp-content/uploads/sites/5/2019/12/29193537/pranab-mukherjeee.jpg?impolicy=abp_cdn&imwidth=720)
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਇਸ ਸਾਲ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
3/6
![ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਲਿਪ ਕੋਟਲਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।](https://static.abplive.com/wp-content/uploads/sites/5/2019/12/29193531/Narendra-Modi.jpg?impolicy=abp_cdn&imwidth=720)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਲਿਪ ਕੋਟਲਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
4/6
![ਭਾਰਤ ਦੀ ਮਸ਼ਹੂਰ ਮਹਿਲਾ ਮੁੱਕੇਬਾਜ਼ ਮੈਰੀਕਾਮ 2019 ਵਿੱਚ, ਦੁਨੀਆ ਦੀ ਨੰਬਰ ਇੱਕ ਮਹਿਲਾ ਮੁੱਕੇਬਾਜ਼ ਬਣੀ।](https://static.abplive.com/wp-content/uploads/sites/5/2019/12/29193523/Mary-Kom.jpg?impolicy=abp_cdn&imwidth=720)
ਭਾਰਤ ਦੀ ਮਸ਼ਹੂਰ ਮਹਿਲਾ ਮੁੱਕੇਬਾਜ਼ ਮੈਰੀਕਾਮ 2019 ਵਿੱਚ, ਦੁਨੀਆ ਦੀ ਨੰਬਰ ਇੱਕ ਮਹਿਲਾ ਮੁੱਕੇਬਾਜ਼ ਬਣੀ।
5/6
![ਖੁਸ਼ਬੂ ਮਿਰਜ਼ਾ ਭਾਰਤੀ ਵਿਗਿਆਨੀ ਨੂੰ ਚੰਦਰਯਾਨ 2 ਲਈ ਚੁਣਿਆ ਗਿਆ। ਮਿਰਜ਼ਾ ਉਸ ਟੀਮ ਦਾ ਹਿੱਸਾ ਵੀ ਸੀ ਜਿਸ ਨੇ ਚੰਦਰਯਾਨ 1 ਵਿਕਸਤ ਕੀਤਾ।](https://static.abplive.com/wp-content/uploads/sites/5/2019/12/29193518/Khushboo-Mirza-In-ISRO.jpg?impolicy=abp_cdn&imwidth=720)
ਖੁਸ਼ਬੂ ਮਿਰਜ਼ਾ ਭਾਰਤੀ ਵਿਗਿਆਨੀ ਨੂੰ ਚੰਦਰਯਾਨ 2 ਲਈ ਚੁਣਿਆ ਗਿਆ। ਮਿਰਜ਼ਾ ਉਸ ਟੀਮ ਦਾ ਹਿੱਸਾ ਵੀ ਸੀ ਜਿਸ ਨੇ ਚੰਦਰਯਾਨ 1 ਵਿਕਸਤ ਕੀਤਾ।
6/6
![ਭਾਰਤੀ ਮੂਲ ਦੇ ਅਭਿਜੀਤ ਬੈਨਰਜੀ ਨੂੰ ਅਰਥਸ਼ਾਸਤਰ ਦੇ ਖੇਤਰ ਵਿੱਚ ਸਾਲ 2019 ਲਈ ਨੋਬਲ ਪੁਰਸਕਾਰ ਲਈ ਚੁਣਿਆ ਗਿਆ।](https://static.abplive.com/wp-content/uploads/sites/5/2019/12/29193513/Abhijit-Banerjee-759.jpg?impolicy=abp_cdn&imwidth=720)
ਭਾਰਤੀ ਮੂਲ ਦੇ ਅਭਿਜੀਤ ਬੈਨਰਜੀ ਨੂੰ ਅਰਥਸ਼ਾਸਤਰ ਦੇ ਖੇਤਰ ਵਿੱਚ ਸਾਲ 2019 ਲਈ ਨੋਬਲ ਪੁਰਸਕਾਰ ਲਈ ਚੁਣਿਆ ਗਿਆ।
Published at : 29 Dec 2019 07:52 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)