ਪੜਚੋਲ ਕਰੋ

ਤਿਉਹਾਰਾਂ ਦੇ ਸੀਜ਼ਨ ਵਿੱਚ ਖੁਸ਼ਖਬਰੀ ਦੇਣਗੀਆਂ ਇਹ ਟਾਪ 3 ਕਾਰਾਂ

1/4
3. ਫਿਏਟ ਅਵੈਂਚਊਰਾ ਅਰਬਨ ਕ੍ਰਾਸ। ਇਹ ਫਿਏਟ ਅਵੈਂਚਊਰਾ 'ਤੇ ਬਨੀ ਕ੍ਰਾਸਓਵਰ ਹੈ। ਇਹ ਵੇਖਣ ਵਿੱਚ ਟਫ ਆਫ-ਰੋਡ ਲੱਗਦੀ ਹੈ। ਕੰਪਨੀ ਨੇ ਇਸ ਨੂੰ ਫਰਵਰੀ ਵਿੱਚ ਲਾਏ ਗਏ ਦਿੱਲੀ ਆਟੋ ਐਕਸਪੋ-2016 ਵਿੱਚ ਵੀ ਪੇਸ਼ ਕੀਤਾ ਸੀ। ਇਸ ਵਿੱਚ ਅਬਾਰਥ ਵੱਲੋਂ ਟਯੂਨ ਕੀਤਾ ਗਿਆ 1.4 ਲੀਟਰ ਦਾ ਟੀ-ਜੈੱਟ ਇੰਜ਼ਨ ਮਿਲੇਗਾ ਜੋ 142 ਪੀ.ਐਸ. ਦੀ ਪਾਵਰ ਤੇ 210 ਐਨ.ਐਮ. ਦਾ ਟਾਰਕ ਦੇਵੇਗਾ। ਇੰਜ਼ਨ 5-ਸਪੀਡ ਮੈਨੂਅਲ ਗਿਅਰਬਾਕਸ ਨਾਲ ਜੁੜੀਆ ਹੋਵੇਗਾ। ਫਿਏਟ ਅਵੈਂਚਊਰਾ ਅਰਬਨ ਕ੍ਰਾਸ ਦੇ ਕੈਬਿਨ ਵਿੱਚ 5 ਇੰਚ ਦਾ ਟੱਚਸਕਰੀਨ ਇੰਫੋਟੇਂਮੈਂਟ ਸਿਸਟਮ ਮਿਲੇਗਾ ਜੋ ਨੈਵੀਗੇਸ਼ਨ ਦੇ ਨਾਲ ਹੋਵੇਗਾ। ਇਸ ਵਿੱਚ ਅਵੈਂਓਰਾ ਤੇ ਪੂੰਟੋ ਈਵੋ ਵਾਲੇ ਕਈ ਫੀਚਰ ਮਿਲਣਗੇ। ਇਨ੍ਹਾਂ ਤਿੰਨ ਹੈਚਬੈਕ ਤੋਂ ਇਲਾਵਾ ਹੌਂਡਾ ਦੀ ਨਵੀਂ ਬ੍ਰਿਓ ਨੂੰ ਵੀ ਤਿਉਹਾਰੀ ਸੀਜ਼ਨ ਵਿੱਚ ਲਾਂਚ ਕੀਤਾ ਜਾਣਾ ਹੈ। ਇਸ ਵਿੱਚ ਕਈ ਬਦਲਾਅ ਵੇਖਣ ਨੂੰ ਮਿਲਣਗੇ। ਡਿਜ਼ਾਇਨ ਦੇ ਮਾਮਲੇ ਵਿੱਚ ਇਹ ਨਵੀਂ ਅਮੇਜ਼ ਜਿਹੀਂ ਹੋਵੇਗੀ। ਇਸ ਦਾ ਅਗਲਾ ਬੰਪਰ ਬਹੁਤ ਦਮਦਾਰ ਤੇ ਖਿੱਚਵਾਂ ਹੋਵੇਗਾ। ਇਸ ਤੋਂ ਇਲਾਵਾ ਇਸ ਵਿੱਚ ਨਵਾਂ ਡੈਸ਼ ਬੋਰਡ ਤੇ ਸੀ.ਵੀ.ਟੀ. ਆਟੋਮੈਟਿਕ ਗਿਅਰਬਾਕਸ ਵੀ ਮਿਲੇਗਾ।

2/4
2. ਮਾਰੂਤੀ ਸੁਜ਼ੂਕੀ ਬਲੈਨੋ ਆਰ.ਐਸ.। ਇਹ ਮਾਰੂਤੀ ਸੁਜ਼ੂਕੀ ਪ੍ਰੀਮੀਅਮ ਹੈਚਬੈਕ ਬਲੈਨੋ ਦਾ ਹੀ ਪਾਵਰਫੁੱਲ ਰੂਪ ਹੈ। ਮੌਜ਼ੂਦਾ ਬਲੈਨੋ ਵਿੱਚ 1.2 ਲੀਟਰ ਦਾ ਪੈਟਰੋਲ ਇੰਜ਼ਨ ਲੱਗਿਆ ਹੈ ਜੋ 84 ਪੀ.ਐਸ. ਪਾਵਰ ਦਾ ਦਿੰਦਾ ਹੈ। ਜਦਕਿ ਬਲੈਨੋ ਆਰ.ਐਸ. ਵਿੱਚ 1.0 ਲੀਟਰ ਦਾ ਬੂਸਟਰਜੈੱਟ ਪੈਟਰੋਲ ਇੰਜ਼ਨ ਮਿਲੇਗਾ ਜੋ 110 ਪੀ.ਐਸ. ਦੀ ਪਾਵਰ ਤੇ 170 ਐਨ.ਐਮ. ਦਾ ਟਾਰਕ ਦੇਵੇਗਾ। ਚੰਗੀ ਬ੍ਰੇਕਿੰਗ ਲਈ ਚਾਰੇ ਪਹੀਆਂ ਵਿੱਚ ਡਿਸਕ ਬ੍ਰੇਕਸ ਮਿਲਣਗੇ। ਸਟੈਂਡਰਡ ਬਲੈਨੋ ਤੋਂ ਵੱਖ ਦਿੱਖਣ ਲਈ ਇਸ ਵਿੱਚ ਸਪੋਰਟੀ ਬਾਡੀ ਕਿੱਟ ਮਿਲੇਗੀ ਜਿਸ ਵਿੱਚ ਅੱਗੇ ਤੇ ਪਿੱਛੇ ਦੋਹਾਂ ਪਾਸਿਆਂ ਦੇ ਲਈ ਹੇਠਲੇ ਸਪਾਇਲਰ, ਬੂਟ ਸਪਾਇਲਰ ਤੇ ਸਾਈਡ ਸਕਰਟਿੰਗ ਮਿਲੇਗੀ। ਇਸ ਦੇ ਅਲਾਏ ਵੀਲ੍ਹ ਵੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸਪੋਰਟੀ ਤੇ ਖਿੱਛਵੇਂ ਹੋਣਗੇ। ਕੈਬਿਨ ਵਿੱਚ ਸੁਜ਼ੂਕੀ ਦਾ ਟੱਚਸਕਰੀਨ ਸਮਾਰਟ ਪਲੇ ਇੰਫੋਟੇਂਮੈਂਟ ਸਿਸਟਮ ਮਿਲੇਗਾ। ਜੋ ਐਪਲ ਕਾਰਪਲੇ ਤੇ ਮਿਰਰ ਲਿੰਕ ਸਪੋਰਟ ਕਰੇਗਾ। ਇਸ ਦਾ ਮੁਕਾਬਲਾ ਫਾਕਸਵੇਗਨ ਪੋਲੋ ਜੀ.ਟੀ.ਟੀ.ਐਸ.ਆਈ ਅਤੇ ਅਬਾਰਥ ਪੂੰਟੋ ਨਾਲ ਹੋਵੇਗਾ। ਇਸ ਦੀ ਸੰਭਾਵਤ ਕੀਮਤ 9 ਲੱਖ ਰੁਪਏ ਦੇ ਨੇੜੇ ਰਹਿਣ ਦੀਆਂ ਚਰਚਾਵਾਂ ਹਨ।

3/4
1. ਮਾਰੂਤੀ ਇਗਨਿਸ। ਵਿਟਾਰਾ ਬ੍ਰੇਜ਼ਾ ਤੇ ਬਲੈਨੋ ਨੂੰ ਮਿਲੀ ਸਫਲਤਾ ਤੋਂ ਬਾਅਦ ਹੁਣ ਮਾਰੂਤੀ ਸੁਜ਼ੂਕੀ ਨਵੀਂ ਕਾਰ ਇਗਨਿਸ ਨੂੰ ਉਤਾਰਣ ਵਾਲੀ ਹੈ। ਸੰਭਾਵਨਾ ਹੈ ਕਿ ਇਸ ਨੂੰ ਦੀਵਾਲੀ ਦੇ ਨੇੜੇ ਲਾਂਚ ਕੀਤਾ ਜਾਵੇਗਾ। ਇਸ ਦੀ ਕੀਮਤ ਮਾਰੂਤੀ ਸਵਿਫਟ ਤੇ ਬਲੈਨੋ ਦੇ ਵਿਚਾਲੇ ਰੱਖੀ ਹੋਵੇਗੀ। ਇਸ ਨੂੰ ਨੈਕਸਾ ਲੀਡਰਸ਼ਿਪ ਜ਼ਰੀਏ ਵੇਚਿਆ ਜਾਵੇਗਾ। ਜੇਕਰ ਇਗਨਿਸ ਦੀ ਗੱਲ ਕਰੀਏ ਤਾਂ ਐਸ.ਯੂ.ਵੀ. ਜਿਹਾ ਡਿਜ਼ਾਇਨ ਦਿੱਤਾ ਗਿਆ ਹੈ। ਅੱਗ ਤੋਂ ਲੈ ਕੇ ਸਾਈਡ ਦੇ ਸੀ ਪਿੱਲਰ ਤੱਕ ਇਹ ਬਹੁਤ ਬਾਕਸੀ ਨਜ਼ਰ ਆਉਂਦੇ ਹਨ। ਪਿੱਛੇ ਦਾ ਡਿਜ਼ਾਇਨ ਸਾਧਾਰਨ ਤੇ ਸਾਫ-ਸੁਥਰਾ ਹੈ। ਸੰਭਾਵਨਾ ਹੈ ਕਿ ਇਸ ਦਾ ਕੈਬਿਨ ਪ੍ਰੀਮੀਅਮ ਹੋਵੇਗਾ। ਇਸ ਵਿੱਚ ਹਾਰਮਨ ਕਾਰਡਨ ਦਾ ਪ੍ਰੀਮੀਅਮ ਇੰਫੋਟੇਂਮੈਂਟ ਸਿਸਟਮ ਮਿਲਣ ਦੀ ਸੰਭਾਵਨਾ ਹੈ। ਕਾਰ ਦਾ ਡੈਸ਼ ਬੋਰਡ ਵੀ ਨਵੇਂ ਡਿਜ਼ਾਇਨ ਦਾ ਹੋਵੇਗਾ। ਇੱਥੇ ਕੈਪਸੂਲ ਦੀ ਡਿਜ਼ਾਇਨ ਵਾਲੇ ਏਅਰਕੰਡੀਸ਼ਨਰ ਕੰਟ੍ਰੋਲਸ ਮਿਲਣਗੇ। ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ ਮਾਰੂਤੀ ਬਲੈਨੋ ਵਾਲਾ 1.2 ਲੀਟਰ ਪੈਟਰੋਲ ਤੇ 1.3 ਲੀਟਰ ਡੀਜ਼ਲ ਇੰਜਨ ਮਿਲੇਗਾ। ਸੰਭਾਵਨਾ ਹੈ ਕਿ ਇਸ ਵਿੱਚ ਸੀ.ਵੀ.ਟੀ. ਗੇਅਰ ਬਾਕਸ ਦਾ ਵਿਕਲਪ ਵੀ ਮਿਲ ਸਕਦਾ ਹੈ।

4/4
ਨਵੀਂ ਦਿੱਲੀ: ਤਿਉਹਾਰਾਂ ਦਾ ਸੀਜ਼ਨ ਤਾਂ ਤਕਰੀਬਨ ਨੇੜੇ ਹੀ ਹੈ। ਇਸ ਤੋਂ ਇਲਾਵਾ ਸਾਲ 2016 ਦੇ ਪੂਰੇ ਹੋਣ ਦਾ ਸਮਾਂ ਵੀ ਥੋੜਾ ਬਾਕੀ ਹੈ। ਅਜਿਹੇ ਵਿੱਚ ਆਟੋ ਕੰਪਨੀਆਂ ਮੌਕੇ ਦੀ ਨਜ਼ਾਕਤ ਨੂੰ ਭੁਣਾਉਣ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦੀਆਂ। ਇਸ ਲਈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਉਨ੍ਹਾਂ ਟਾਪ-3 ਕਾਰਾਂ ਨਾਲ ਜੁੜੀ ਜਾਣਕਾਰੀ ਜੋ ਇਸ ਸਾਲ ਦੇ ਆਖਰੀ ਤਿੰਨ ਮਹੀਨਿਆਂ ਵਿੱਚ ਲਾਂਚ ਹੋਣਗੀਆਂ।

Sponsored Links by Taboola

ਟਾਪ ਹੈਡਲਾਈਨ

Punjab Ration Card : ਪੰਜਾਬ 'ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ, ਬਿਨਾਂ ਸਿਫ਼ਾਰਸ਼ ਘਰ-ਘਰ ਪਹੁੰਚਾਏਗੀ ਸਰਕਾਰ

Punjab News : ਚਰਨਜੀਤ ਚੰਨੀ ਦੀ ਯਾਤਰਾ ਦੌਰਾਨ ਵਾਪਰੀ ਦੁਖਦਾਈ ਘਟਨਾ, ਬਜ਼ੁਰਗ ਦੀ ਅਚਾਨਕ ਮੌਤ

Amritsar 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ, 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

SAD BJP Alliance : ਅਕਾਲੀ-ਭਾਜਪਾ ਦਾ ਗਠਜੋੜ ਹੋਵੇਗਾ ਜਾਂ ਨਹੀਂ? ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਦਿੱਤਾ ਵੱਡਾ ਬਿਆਨ!

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Ration Card : ਪੰਜਾਬ 'ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ, ਬਿਨਾਂ ਸਿਫ਼ਾਰਸ਼ ਘਰ-ਘਰ ਪਹੁੰਚਾਏਗੀ ਸਰਕਾਰ
Punjab Ration Card : ਪੰਜਾਬ 'ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ, ਬਿਨਾਂ ਸਿਫ਼ਾਰਸ਼ ਘਰ-ਘਰ ਪਹੁੰਚਾਏਗੀ ਸਰਕਾਰ
Punjab News : ਚਰਨਜੀਤ ਚੰਨੀ ਦੀ ਯਾਤਰਾ ਦੌਰਾਨ ਵਾਪਰੀ ਦੁਖਦਾਈ ਘਟਨਾ, ਬਜ਼ੁਰਗ ਦੀ ਅਚਾਨਕ ਮੌਤ
Punjab News : ਚਰਨਜੀਤ ਚੰਨੀ ਦੀ ਯਾਤਰਾ ਦੌਰਾਨ ਵਾਪਰੀ ਦੁਖਦਾਈ ਘਟਨਾ, ਬਜ਼ੁਰਗ ਦੀ ਅਚਾਨਕ ਮੌਤ
Amritsar 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ, 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
Amritsar 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ, 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
SAD BJP Alliance : ਅਕਾਲੀ-ਭਾਜਪਾ ਦਾ ਗਠਜੋੜ ਹੋਵੇਗਾ ਜਾਂ ਨਹੀਂ? ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਦਿੱਤਾ ਵੱਡਾ ਬਿਆਨ!
SAD BJP Alliance : ਅਕਾਲੀ-ਭਾਜਪਾ ਦਾ ਗਠਜੋੜ ਹੋਵੇਗਾ ਜਾਂ ਨਹੀਂ? ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਦਿੱਤਾ ਵੱਡਾ ਬਿਆਨ!
ਸਰਦੀਆਂ 'ਚ ਰੋਜ਼ ਖਾਓ ਅਲਸੀ ਦੀ ਪਿੰਨੀ? ਜਾਣੋ ਸਿਹਤ ਨੂੰ ਕੀ ਮਿਲਦੇ ਹਨ ਫਾਇਦੇ!

Patiala 'ਚ ਪ੍ਰਾਪਰਟੀ ਡੀਲਰ 'ਤੇ ਫਾਇਰਿੰਗ ਕਰਨ ਵਾਲੇ 2 ਸ਼ੂਟਰ ਪੁਲਿਸ ਮੁਕਾਬਲੇ 'ਚ ਜ਼ਖ਼ਮੀ

Child Health : 5 ਸਾਲ ਦਾ ਬੱਚਾ ਨਹੀਂ ਬੋਲ ਰਿਹਾ? ਮਾਪੇ ਨਾ ਕਰਨ ਨਜ਼ਰਅੰਦਾਜ਼, ਹੋ ਸਕਦੀ ਹੈ ਇਹ ਸਮੱਸਿਆ

Phone Safety Tips : ਫੋਨ ਪਾਣੀ 'ਚ ਡਿੱਗ ਜਾਵੇ ਤਾਂ ਚੌਲਾਂ 'ਚ ਪਾਉਣ ਦੀ ਨਾ ਕਰੋ ਗਲਤੀ, ਜਾਣੋ ਸਹੀ ਤਰੀਕਾ

Embed widget