ਯਸ਼ਰਾਜ ਫਿਲਮਜ਼ ਦੇ ਮੁਖੀ ਵਿਧਵਾਨੀ ਨੇ ਕਿਹਾ ਕਿ "ਠੱਗਜ਼ ਆਫ਼ ਹਿੰਦੋਸਤਾਨ" ਬਹੁਤ ਵੱਡੀ ਆਈਮੈਕਸ ਸਕਰੀਨ 'ਤੇ ਰਿਲੀਜ਼ ਹੋਵੇਗੀ। ਵਿਜੇ ਕ੍ਰਿਸ਼ਨ ਆਚਾਰਿਆ ਨਿਰਦੇਸ਼ਿਤ ਫਿਲਮ 'ਚ ਅਭਿਨੇਤਰੀ ਕੈਟਰੀਨਾ ਕੈਫ, ਅਮਿਤਾਬ ਬੱਚਨ ਤੇ ਫਾਤਿਮਾ ਸਨਾ ਸ਼ੇਖ ਹਨ।