ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
'TITANIC 'ਚ ਜੈਕ ਨੇ ਮਰਨਾ ਹੀ ਸੀ..!'
![](https://static.abplive.com/wp-content/uploads/sites/5/2018/02/18135626/1-Titanic-Jack-has-to-die.jpg?impolicy=abp_cdn&imwidth=720)
1/7
![](https://static.abplive.com/wp-content/uploads/sites/5/2018/02/18135640/7-Titanic-Jack-has-to-die.jpg?impolicy=abp_cdn&imwidth=720)
2/7
![ਉਹ ਕਹਿੰਦੇ ਹਨ ਕਿ ਜੈਕ ਦਾ ਕਿਰਦਾਰ ਕੁਝ ਇਸ ਤਰੀਕੇ ਨਾਲ ਘੜਿਆ ਗਿਆ ਸੀ ਕਿ ਉਸ ਨੂੰ ਮਰਨਾ ਹੀ ਪੈਣਾ ਸੀ।](https://static.abplive.com/wp-content/uploads/sites/5/2018/02/18135638/6-Titanic-Jack-has-to-die.jpg?impolicy=abp_cdn&imwidth=720)
ਉਹ ਕਹਿੰਦੇ ਹਨ ਕਿ ਜੈਕ ਦਾ ਕਿਰਦਾਰ ਕੁਝ ਇਸ ਤਰੀਕੇ ਨਾਲ ਘੜਿਆ ਗਿਆ ਸੀ ਕਿ ਉਸ ਨੂੰ ਮਰਨਾ ਹੀ ਪੈਣਾ ਸੀ।
3/7
![](https://static.abplive.com/wp-content/uploads/sites/5/2018/02/18135636/5-Titanic-Jack-has-to-die.jpg?impolicy=abp_cdn&imwidth=720)
4/7
![ਫ਼ਿਲਮ ਵਿੱਚ ਉਸ ਦੀ ਪ੍ਰੇਮਿਕਾ ਰੋਸ ਲੱਕੜ ਦੇ ਫੱਟੇ 'ਤੇ ਰਹਿ ਕੇ ਸੁਰੱਖਿਅਤ ਬਚ ਗਈ ਸੀ।](https://static.abplive.com/wp-content/uploads/sites/5/2018/02/18135634/4-Titanic-Jack-has-to-die.jpg?impolicy=abp_cdn&imwidth=720)
ਫ਼ਿਲਮ ਵਿੱਚ ਉਸ ਦੀ ਪ੍ਰੇਮਿਕਾ ਰੋਸ ਲੱਕੜ ਦੇ ਫੱਟੇ 'ਤੇ ਰਹਿ ਕੇ ਸੁਰੱਖਿਅਤ ਬਚ ਗਈ ਸੀ।
5/7
![ਜੇਨ ਨੇ ਦੱਸਿਆ ਕਿ ਤੁਹਾਡੇ ਹੀਰੋ ਨੂੰ ਮਰਨਾ ਪਿਆ। ਮੈਨੂੰ ਨਹੀਂ ਪਤਾ ਕਿ ਇਸ ਤੋਂ ਇਲਾਵਾ ਹੋਰ ਕੀ ਹੋ ਸਕਦਾ ਸੀ।](https://static.abplive.com/wp-content/uploads/sites/5/2018/02/18135631/3-Titanic-Jack-has-to-die.jpg?impolicy=abp_cdn&imwidth=720)
ਜੇਨ ਨੇ ਦੱਸਿਆ ਕਿ ਤੁਹਾਡੇ ਹੀਰੋ ਨੂੰ ਮਰਨਾ ਪਿਆ। ਮੈਨੂੰ ਨਹੀਂ ਪਤਾ ਕਿ ਇਸ ਤੋਂ ਇਲਾਵਾ ਹੋਰ ਕੀ ਹੋ ਸਕਦਾ ਸੀ।
6/7
![ਨਿਰਦੇਸ਼ਕ ਜੇਮਜ਼ ਕੈਮਰੂਨ ਦੀ 1997 ਦੀ ਫ਼ਿਲਮ 'ਟਾਈਟੈਨਿਕ' ਦੀ ਰਿਲੀਜ਼ ਦੇ ਕਈ ਸਾਲਾਂ ਬਾਅਦ ਵੀ ਇਸ ਗੱਲ 'ਤੇ ਬਹਿਸ ਹੁੰਦੀ ਹੈ ਕਿ ਆਖ਼ਰ ਜੈਕ ਨੂੰ ਬਰਫੀਲੇ ਪਾਣੀ ਵਿੱਚ ਮਰਨਾ ਕਿਉਂ ਪਿਆ।](https://static.abplive.com/wp-content/uploads/sites/5/2018/02/18135628/2-Titanic-Jack-has-to-die.jpg?impolicy=abp_cdn&imwidth=720)
ਨਿਰਦੇਸ਼ਕ ਜੇਮਜ਼ ਕੈਮਰੂਨ ਦੀ 1997 ਦੀ ਫ਼ਿਲਮ 'ਟਾਈਟੈਨਿਕ' ਦੀ ਰਿਲੀਜ਼ ਦੇ ਕਈ ਸਾਲਾਂ ਬਾਅਦ ਵੀ ਇਸ ਗੱਲ 'ਤੇ ਬਹਿਸ ਹੁੰਦੀ ਹੈ ਕਿ ਆਖ਼ਰ ਜੈਕ ਨੂੰ ਬਰਫੀਲੇ ਪਾਣੀ ਵਿੱਚ ਮਰਨਾ ਕਿਉਂ ਪਿਆ।
7/7
![ਲਾਸ ਏਂਜਲਸ: ਹਾਲੀਵੁੱਡ ਦੀ ਇਤਿਹਾਸਕ ਫ਼ਿਲਮ 'ਟਾਈਟੈਨਿਕ' ਵਿੱਚ ਕਾਲ ਹਾਕਲੇ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਬਿਲੀ ਜੇਨ ਦਾ ਕਹਿਣਾ ਹੈ ਕਿ ਫ਼ਿਲਮ ਵਿੱਚ ਲਿਓਨਾਰਡੋ ਡੈਕਿਪ੍ਰਿਓ ਦੇ ਕਿਰਦਾਰ ਜੈਕ ਨੂੰ ਹਰ ਕੀਮਤ 'ਤੇ ਮਰਨਾ ਹੀ ਸੀ।](https://static.abplive.com/wp-content/uploads/sites/5/2018/02/18135626/1-Titanic-Jack-has-to-die.jpg?impolicy=abp_cdn&imwidth=720)
ਲਾਸ ਏਂਜਲਸ: ਹਾਲੀਵੁੱਡ ਦੀ ਇਤਿਹਾਸਕ ਫ਼ਿਲਮ 'ਟਾਈਟੈਨਿਕ' ਵਿੱਚ ਕਾਲ ਹਾਕਲੇ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਬਿਲੀ ਜੇਨ ਦਾ ਕਹਿਣਾ ਹੈ ਕਿ ਫ਼ਿਲਮ ਵਿੱਚ ਲਿਓਨਾਰਡੋ ਡੈਕਿਪ੍ਰਿਓ ਦੇ ਕਿਰਦਾਰ ਜੈਕ ਨੂੰ ਹਰ ਕੀਮਤ 'ਤੇ ਮਰਨਾ ਹੀ ਸੀ।
Published at : 18 Feb 2018 02:05 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)