ਪੜਚੋਲ ਕਰੋ

ਵੇਖੋ ਦੁਨੀਆ ਦੇ 10 ਅਮੀਰ ਲੋਕ ਦੀ ਸੂਚੀ, ਜਾਣੋ ਮੁਕੇਸ਼ ਅੰਬਾਨੀ ਦਾ ਨੰਬਰ

1/10
 ਫੇਸਬੁੱਕ ਦੇ ਸੰਸਥਾਪਕ ਮਾਰਕ ਜੁਕਰਬਰਗ, 84 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਪੰਜਵੇਂ ਸਥਾਨ 'ਤੇ ਹਨ।

2/10
ਮਾਈਕ੍ਰੋਸਾੱਫਟ ਦੇ ਬਿਲ ਗੇਟਸ ਅਮੀਰਾਂ ਦੀ ਸੂਚੀ ਵਿੱਚ ਤੀਜੇ ਸਥਾਨ 'ਤੇ ਹਨ। ਉਸ ਦੀ ਕੁਲ ਸੰਪਤੀ 106 ਬਿਲੀਅਨ ਡਾਲਰ ਹੈ।

3/10
ਦੁਨੀਆ ਦੇ ਸਭ ਤੋਂ ਅਮੀਰ ਲੋਕਾਂ 'ਚ ਪਹਿਲਾ ਨਾਮ ਜੈਫ ਬੇਜੋਸ ਦਾ ਹੈ ਐਮਾਜ਼ਾਨ ਦੇ ਮਾਲਕ ਜੈੱਫ ਬੇਜੋਸ ਕੋਲ ਕੁਲ 140 ਅਰਬ ਡਾਲਰ ਦੀ ਜਾਇਦਾਦ ਹੈ।

4/10
 ਇਸ ਸੂਚੀ ਵਿੱਚ ਭਾਰਤ ਦੇ ਮੁਕੇਸ਼ ਅੰਬਾਨੀ 10ਵੇਂ ਸਥਾਨ 'ਤੇ ਹਨ। ਉਸ ਦੀ ਕੁਲ ਸੰਪਤੀ 40.1 ਅਰਬ ਡਾਲਰ ਹੈ।

5/10
 ਅਮੀਰਾਂ ਦੀ ਸੂਚੀ ਵਿੱਚ ਲੈਰੀ ਪੇਜ ਨੌਵੇਂ ਨੰਬਰ 'ਤੇ ਹੈ। ਉਸ ਦੀ ਕੁਲ ਸੰਪਤੀ 53 ਅਰਬ ਡਾਲਰ ਹੈ।

6/10
ਇਸ ਸੂਚੀ ਵਿੱਚ ਸਰਗੇਈ ਬ੍ਰਿਨ ਅੱਠਵੇਂ ਨੰਬਰ 'ਤੇ ਹੈ। ਉਸਦੀ ਕੁੱਲ ਜਾਇਦਾਦ 55 ਬਿਲੀਅਨ ਡਾਲਰ ਹੈ।

7/10
ਕਾਰਲੋਸ ਸਲਿਮ ਇਸ ਸੂਚੀ ਵਿੱਚ ਸੱਤਵੇਂ ਨੰਬਰ 'ਤੇ ਹੈ। ਉਸ ਦੀ ਕੁਲ ਸੰਪਤੀ। 72 ਬਿਲੀਅਨ ਡਾਲਰ ਹੈ।

8/10
ਐਮਨੇਸਿਓ ਓਰਟੇਗਾ ਇਸ ਸੂਚੀ ਵਿੱਚ 6 ਵੇਂ ਨੰਬਰ 'ਤੇ ਹੈ। ਉਹ ਫੈਸ਼ਨ ਬ੍ਰਾਂਡ ਜ਼ਾਰਾ ਦਾ ਚੇਅਰਮੈਨ ਹੈ। ਉਸ ਦੀ ਕੁਲ ਸੰਪਤੀ 70 ਅਰਬ ਡਾਲਰ ਹੈ।

9/10
ਇਸ ਸੂਚੀ ਵਿੱਚ ਬਰਕਸ਼ਾਇਰ ਹੈਥਵੇ ਦੇ ਵਾਰਨ ਬੱਫੇ ਚੌਥੇ ਨੰਬਰ 'ਤੇ ਹਨ। ਉਸ ਦੀ ਕੁਲ ਸੰਪਤੀ 102 ਬਿਲੀਅਨ ਡਾਲਰ ਹੈ।

10/10
ਲੂਈ ਵਿਯੂਟਨ ਮਾਲਟੀਅਰ (ਐਲਵੀਐਮਐਚ) ਦੇ ਮਾਲਕ ਬਰਨਾਰਡ ਓਰਨੌਲਟ 107 ਬਿਲੀਅਨ ਦੀ ਜਾਇਦਾਦ ਦੇ ਨਾਲ ਦੂਜੇ ਨੰਬਰ 'ਤੇ ਹਨ। ਇਹ ਇੱਕ ਲਗਜ਼ਰੀ ਫੈਸ਼ਨ ਸਮੂਹ ਹੈ।

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੁਨੀਲ ਜਾਖੜ ਨੇ ਕਿਹਾ - ਭ੍ਰਿਸ਼ਟ ਅਫਸਰਾਂ ਨੂੰ ਚੋਣਾਂ ਤੋਂ ਰੱਖੋ ਦੂਰ, ਪੰਜਾਬ ਦੇ IAS ਅਫਸਰਾਂ ਤੋਂ ED ਕਰੇਗੀ ਪੁੱਛਗਿੱਛ

ਪੰਜਾਬ ‘ਚ ਇੱਕ ਹੋਰ ਆਪ ਵਿਧਾਇਕ ਨੂੰ ED ਦਾ ਸੰਮਨ, ਦਵਿੰਦਰਜੀਤ ਢੋਸ ਨੂੰ ਕੀਤਾ ਤਲਬ; 10 ਲੋਕਾਂ ਤੋਂ ਕੀਤੀ ਜਾਵੇਗੀ ਪੁੱਛਗਿੱਛ

ED ਨੇ ਪੰਜਾਬ ਦੇ ਸੱਤ ਅਫਸਰਾਂ ਨੂੰ ਕੀਤਾ ਤਲਬ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੇ SSP ਵੀ ਸ਼ਾਮਲ; ਭੁੱਲਰ ਕੇਸ 'ਚ ਵੀ ਹੋਵੇਗੀ ਪੁੱਛਗਿੱਛ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਨਵੰਬਰ 2026

ਪੰਜਾਬ-ਚੰਡੀਗੜ੍ਹ 'ਚ ਹੋਰ ਵਧੇਗੀ ਠੰਡ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ

ਪੁਲਿਸ 'ਚ ਵੱਡਾ ਫੇਰਬਦਲ, ਜ਼ਿਲ੍ਹੇ ਦੇ ਕਈ DSP ਬਦਲੇ, ਕਿਸ ਨੂੰ ਕਿੱਥੇ ਮਿਲੀ ਡਿਊਟੀ

ਅਕਾਲੀ ਦਲ ਪੁਨਰ ਸੁਰਜੀਤ-ਬਸਪਾ ‘ਚ ਗੱਠਜੋੜ ਦੀ ਤਿਆਰੀ, ਫਰੀਦਕੋਟ ‘ਚ ਗਿਆਨੀ ਹਰਪ੍ਰੀਤ ਸਿੰਘ ਅਤੇ ਕਰੀਮਪੁਰੀ ਮਿਲੇ, ਛੇਤੀ ਹੋ ਸਕਦਾ ਰਸਮੀ ਐਲਾਨ

Bisleri ਦਾ ਪਾਣੀ 2 ਵਾਰ ਟੈਸਟ 'ਚ ਫੇਲ੍ਹ, ਕੈਂਸਰ ਤੱਤ ਮਿਲਣ ਤੋਂ ਬਾਅਦ ਕੰਪਨੀ 'ਤੇ ਕੇਸ

Embed widget