ਪੜਚੋਲ ਕਰੋ
9,000 ਕਰੋੜ ਲੁੱਟ ਕੇ ਮਾਲਿਆ ਇਸ ਕੁੜੀ ਨਾਲ ਰਚਾਏਗਾ ਤੀਜਾ ਵਿਆਹ
Written By : ਏਬੀਪੀ ਸਾਂਝਾ | Updated at : 30 Mar 2018 02:40 PM (IST)
1/11

ਤਲਾਕ ਹੋ ਜਾਣ ਤੋਂ ਬਾਅਦ ਮਾਲਿਆ ਨੇ ਆਪਣੇ ਦੋਸਤ ਦੀ ਪਤਨੀ ਰੇਖਾ ਨਾਲ ਵਿਆਹ ਕਰ ਲਿਆ ਸੀ।
2/11

ਵਿਜੇ ਮਾਲਿਆ ਦੀ ਪਹਿਲੀ ਪਤਨੀ ਦਾ ਨਾਂ ਸਮੀਰਾ ਤੈਅਬਜੀ ਹੈ। ਵਿਆਹ ਤੋਂ ਕੁਝ ਸਾਲਾਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ ਸੀ। ਦੋਵਾਂ ਦਾ ਸਿਧਾਰਥ ਨਾਂਅ ਦਾ ਪੁੱਤਰ ਵੀ ਹੈ।
3/11

ਇਸ ਦੇ ਤਹਿਤ ਭਗੌੜਾ ਐਲਾਨੇ ਗਏ ਅਪਰਾਧੀਆਂ ਦੀ ਜਾਇਦਾਦ ਜ਼ਬਤ ਕੀਤੀ ਜਾਂਦੀ ਹੈ। ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟਰ ਨੂੰ ਮਾਲਿਆ ਦੀ ਜਾਇਦਾਦ ਕੁਰਕ ਕਰ ਕੇ ਸਟੇਟਸ ਰਿਪੋਰਟ ਦੇਣ ਲਈ 8 ਮਈ ਤਕ ਦਾ ਸਮਾਂ ਦਿੱਤਾ ਹੋਇਆ ਹੈ। ਦੇਸ਼ ਦੇ ਸਭ ਤੋਂ ਵੱਡੇ ਕ੍ਰਿਕੇਟ ਟੂਰਨਾਮੈਂਟ ਆਈ.ਪੀ.ਐਲ. ਵਿੱਚ ਵਿਜੇ ਦੀ ਟੀਮ ਆਰ.ਸੀ.ਬੀ. ਖੇਡਦੀ ਹੈ।
4/11

ਪਟਿਆਲਾ ਹਾਊਸ ਅਦਾਲਤ ਨੇ ਈ.ਡੀ. ਨੂੰ ਮਾਲਿਆ ਦੀ ਜਾਇਦਾਦ ਜ਼ਬਤ ਕਰ ਕੇ ਉਸ ਦੀ ਕੁਰਕੀ ਕਰਨ ਦੇ ਵੀ ਹੁਕਮ ਦਿੱਤੇ ਸਨ। ਮਾਲਿਆ 'ਤੇ ਤਕਰੀਬਨ 9,000 ਕਰੋੜ ਰੁਪਏ ਦੀ ਧੋਖਾਧੜੀ ਤੇ ਹੇਰਾਫੇਰੀ ਦਾ ਇਲਜ਼ਾਮ ਹੈ। ਈ.ਡੀ. ਦੀ ਇਹ ਕਾਰਵਾਈ ਕ੍ਰਿਮੀਨਲ ਪ੍ਰੋਸੀਜਰ ਕੋਡ ਸੈਕਸ਼ਨ-83 ਦੇ ਤਹਿਤ ਕੀਤੀ ਗਈ ਹੈ।
5/11

ਬੈਂਕ ਤੋਂ ਕਰਜ਼ ਦੇ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਜਾਇਦਾਦ ਜ਼ਬਤ ਕਰਨ ਦੇ ਨਾਲ-ਨਾਲ ਉਸ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ।
6/11

ਉਨ੍ਹਾਂ ਮਾਲਿਆ ਦੀ ਕਈ ਪਾਰਟੀਆਂ ਵੀ ਹੋਸਟ ਕੀਤੀਆਂ। ਪਿੰਕੀ ਨੇ ਕਿੰਗਫਿਸ਼ਰ ਦੇ ਕੈਲੰਡਰ ਲਈ ਫ਼ੋਟੋਸ਼ੂਟ ਵੀ ਕਰਵਾਇਆ ਹੈ।
7/11

ਇਸ ਤੋਂ ਬਾਅਦ ਪਿੰਕੀ ਦਾ ਅਹੁਦਾ ਕਾਫੀ ਛੇਤੀ ਵੱਡਾ ਹੋਣ ਲੱਗਾ ਤੇ ਉਹ ਛੇਤੀ ਹੀ ਐਡ ਵਿੱਚ ਵੀ ਨਜ਼ਰ ਆਉਣ ਲੱਗੀ।
8/11

ਫਿਰ ਇਹ ਪਤਾ ਲੱਗਾ ਕਿ ਦੋਹਾਂ ਦਰਮਿਆਨ ਨੇੜਤਾ ਕਾਫੀ ਵਧ ਗੀਆਂ ਹਨ ਤੇ ਦੋਵਾਂ ਨੇ ਕਈ ਸਮਾਗਮਾਂ ਵਿੱਚ ਇਕੱਠੇ ਵੀ ਦੇਖਿਆ ਗਿਆ ਸੀ।
9/11

ਦੱਸ ਦੇਈਏ ਕਿ ਜਦੋਂ ਵਿਜੇ ਮਾਲਿਆ 2 ਮਾਰਚ, 2016 ਨੂੰ ਦੇਸ਼ ਛੱਡ ਕੇ ਭੱਜੇ ਸੀ ਤਾਂ ਪਿੰਕੀ ਵੀ ਉਨ੍ਹਾਂ ਦੇ ਨਾਲ ਹੀ ਚਲੀ ਗਈ ਸੀ।
10/11

ਸਾਲ 2011 ਵਿੱਚ ਵਿਜੇ ਮਾਲਿਆ ਦੀ ਏਅਰਲਾਈਨਜ਼ ਵਿੱਚ ਪਿੰਕੀ ਨੇ ਬਤੌਰ ਫਲਾਈਟ ਅਟੈਂਡੈਂਟ ਨੌਕਰੀ ਸ਼ੁਰੂ ਕੀਤੀ ਸੀ।
11/11

ਦੇਸ਼ ਦੇ ਬੈਂਕਾਂ ਨੂੰ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਭੱਜ ਚੁੱਕੇ ਵਿਜੇ ਮਾਲਿਆ ਛੇਤੀ ਹੀ ਤੀਜਾ ਵਿਆਹ ਕਰਨ ਜਾ ਰਹੇ ਹਨ। ਰਿਪੋਰਟ ਦੀ ਮੰਨੀਏ ਤਾਂ ਉਹ 62 ਸਾਲ ਦੀ ਉਮਰ ਵਿੱਚ ਆਪਣੀ ਕੰਪਨੀ ਕਿੰਗਫਿਸ਼ਰ ਏਅਰਲਾਈਨਜ਼ ਦੀ ਏਅਰਹੋਸਟੈੱਸ ਰਹਿ ਚੁੱਕੀ ਪਿੰਕੀ ਲਾਲਵਾਨੀ ਨਾਲ ਵਿਆਹ ਕਰ ਸਕਦੇ ਹਨ। ਹਾਲਾਂਕਿ, ਇਸ ਬਾਰੇ ਹਾਲੇ ਤਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
Published at : 30 Mar 2018 02:40 PM (IST)
Sponsored Links by Taboola
ਟਾਪ ਹੈਡਲਾਈਨ
ਟ੍ਰੈਂਡਿੰਗ
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਸਿਹਤ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਕਾਰੋਬਾਰ
Free LPG Cylinder : ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
ਪੰਜਾਬ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
ਟ੍ਰੈਂਡਿੰਗ ਟੌਪਿਕ















