ਫ਼ਿਲਮ 'ਐਨਐਚ 10' ਅਤੇ 'ਫਿਲੌਰੀ' ਤੋਂ ਬਾਅਦ ਅਨੁਸ਼ਕਾ ਦੀ ਤੀਜੀ ਪ੍ਰੋਡਕਸ਼ਨ ਹੈ। ਇਸ ਵਿੱਚ ਬੰਗਲਾ ਅਦਾਕਾਰ ਪਰਮਬ੍ਰਤਾ ਚੈਟਰਜੀ ਵੀ ਹਨ।