ਪੜਚੋਲ ਕਰੋ
ਸਹਿਵਾਗ ਦੇ ਕੁਮੈਂਟ ਤੋਂ ਕਲਪੇ ਬੈਂਕ ਮੁਲਾਜ਼ਮ
1/8

ਸਹਿਵਾਗ ਨੇ ਇਨ੍ਹਾਂ ਨੂੰ ਵੀ ਜਵਾਬ ਦਿੱਤਾ ਤੇ ਲਿਖਿਆ, ਤੁਸੀਂ ਵੀ ਅਪਵਾਦ ਹੋ', ਲੰਚ ਤੋਂ ਇਲਾਵਾ ਵੀ ਬਹੁਤ ਸਾਰੇ ਲੋਕ ਸਰਵਰ ਖਰਾਬ, ਪ੍ਰਿੰਟਰ ਨਹੀਂ ਚੱਲ ਰਿਹਾ ਵਰਗੇ ਬਹਾਨੇ ਬਣਾਉਂਦੇ ਹਨ। ਦੁੱਖ ਵਾਲੀ ਗੱਲ ਹੀ ਕਿ ਵਧੇਰੇ ਸਰਕਾਰੀ ਦਫਤਰਾਂ ਦਾ ਇਹ ਹੀ ਹਾਲ ਹੈ।
2/8

ਇਸ ਤੋਂ ਬਾਅਦ ਇੱਕ ਹੋਰ ਬੈਂਕ ਕਰਮੀ ਨੇ ਟਵੀਟ ਲਿਖਿਆ, "ਮੈਂ ਪਬਲਿਕ ਸੈਕਟਰ ਬੈਂਕ ਵਿੱਚ ਕੰਮ ਕਰਦੀ ਹਾਂ, ਪਰ ਮੈਂ ਕਦੇ ਵੀ ਆਪਣੇ ਗਾਹਕਾਂ ਨੂੰ ਲੰਚ ਤੋਂ ਬਾਅਦ ਆਉਣ ਲਈ ਨਹੀਂ ਕਹਿੰਦੀ।'
Published at : 05 Feb 2018 06:27 PM (IST)
View More






















