ਪੜਚੋਲ ਕਰੋ

ਨਵਾਂ ਸਾਲ ਚੜ੍ਹਦਿਆਂ ਹੀ WhatsApp ਦਾ ਵੱਡਾ ਝਟਕਾ!

1/8
ਖਾਸ ਗੱਲ ਇਹ ਹੈ ਕਿ ਐਂਡਰਾਇਡ ਦੇ ਪੁਰਾਣੇ ਵਰਜ਼ਨ ਦੇ ਯੂਜ਼ਰਸ ਵੀ ਵੱਟਸਐਪ ਦੀ ਵਰਤੋਂ ਨਹੀਂ ਕਰ ਸਕਣਗੇ। ਜੋ ਯੂਜ਼ਰਸ 2.3.7 ਜਿੰਜਰਬ੍ਰੈਡ ਜਾਂ ਉਸ ਤੋਂ ਪੁਰਾਣੇ ਓਐਸ ਦੀ ਵਰਤੋਂ ਕਰ ਰਹੇ ਹਨ, ਉਹ 1 ਫਰਵਰੀ 2020 ਤੋਂ ਬਾਅਦ ਵੱਟਸਐਪ ਨਹੀਂ ਚਲਾ ਸਕਣਗੇ।

2/8
ਤੁਹਾਨੂੰ ਦੱਸ ਦੇਈਏ ਕਿ ਬਦਲਦੇ ਵਕਤ ਵਿੱਚ ਹਰ ਮਹੀਨੇ ਵੱਟਸਐਪ ਨਵੇਂ ਫ਼ੀਚਰ ਆਪਣੇ ਯੂਜ਼ਰਸ ਲਈ ਉਤਾਰਦਾ ਹੈ। ਅਜਿਹੇ ਵਿੱਚ ਕੰਪਨੀ ਪੁਰਾਣੇ ਓਐਸ ਤੇ ਇਨ੍ਹਾਂ ਨਵੇਂ ਅਪਡੇਟ ਨੂੰ ਉਪਲੱਬਧ ਨਹੀਂ ਕਰਾ ਪਾਉਂਦੀ ਤੇ ਹੁਣ ਇਹ ਓਐਸ ਐਪ ਸਪੋਰਟਿਵ ਵੀ ਨਹੀਂ ਹੋਣਗੇ।

3/8
ਵੱਟਸਐਪ ਨੇ ਕਿਹਾ,''ਅਸੀਂ ਨਵੇਂ ਓਐਸ ਵਰਜ਼ਨ ਵਿੱਚ ਅਪਗਰੇਡ ਕਰਨ ਦੀ ਸਿਫਾਰਸ਼ ਕਰਦੇ ਹਾਂ, ਜਿਸ ਵਿੱਚ 4.0 ਜਾਂ ਉਸ ਤੋਂ ਉੱਪਰ ਦਾ ਐਂਡਰਾਇਡ 7 ਜਾਂ ਉਸ ਤੋਂ ਉੱਪਰ ਦਾ ਆਈਓਐਸ, ਜਾਂ 8.1 ਜਾਂ ਇਸ ਤੋਂ ਉੱਪਰ ਦਾ ਵਿੰਡੋਜ਼ ਵਰਜ਼ਨ ਸ਼ਾਮਲ ਹਨ, ਤਾਂ ਜੋ ਵੱਟਸਐਪ ਵੀ ਵਰਤੋਂ ਜਾਰੀ ਰੱਖ ਸਕਣ।''

4/8
ਵੱਟਸਐਪ ਨੇ ਦੱਸਿਆ ਕਿ ਉਹ ਇਨ੍ਹਾਂ ਪਲੇਟਫਾਰਮ ਲਈ ਨਵੇਂ ਫ਼ੀਚਰ ਡਿਵੈਲਪ ਨਹੀਂ ਕਰ ਰਿਹਾ। ਅਹਿਜੇ ਵਿੱਚ ਕੁਝ ਫੀਚਰਸ ਕਦੇ ਵੀ ਕੰਮ ਕਰਨਾ ਬੰਦ ਕਰ ਸਕਦੇ ਹਨ। ਇਹ ਪਲੇਟਫਾਰਮ ਇੰਨੇ ਸਮਰੱਥ ਨਹੀਂ ਹਨ ਜੋ ਫੀਚਰਸ ਨੂੰ ਭਵਿੱਖ ਵਿੱਚ ਸੰਭਾਲ ਸਕਣ। ਅਜਿਹੇ ਵਿੱਚ ਇਸ 'ਤੇ ਐਪ ਸਪੋਰਟ ਨਹੀਂ ਹੋਵੇਗਾ।

5/8
ਖਾਸ ਗੱਲ ਇਹ ਹੈ ਕਿ ਐਂਡਰਾਇਡ ਦੇ ਪੁਰਾਣੇ ਵਰਜ਼ਨ ਦੇ ਯੂਜ਼ਰਸ ਵੀ ਵੱਟਸਐਪ ਦੀ ਵਰਤੋਂ ਨਹੀਂ ਕਰ ਸਕਣਗੇ। ਜੋ ਯੂਜ਼ਰਸ 2.3.7 ਜਿੰਜਰਬ੍ਰੈਡ ਜਾਂ ਉਸ ਤੋਂ ਪੁਰਾਣੇ ਓਐਸ ਦੀ ਵਰਤੋਂ ਕਰ ਰਹੇ ਹਨ, ਉਹ 1 ਫਰਵਰੀ 2020 ਤੋਂ ਬਾਅਦ ਵੱਟਸਐਪ ਨਹੀਂ ਚਲਾ ਸਕਣਗੇ।
ਖਾਸ ਗੱਲ ਇਹ ਹੈ ਕਿ ਐਂਡਰਾਇਡ ਦੇ ਪੁਰਾਣੇ ਵਰਜ਼ਨ ਦੇ ਯੂਜ਼ਰਸ ਵੀ ਵੱਟਸਐਪ ਦੀ ਵਰਤੋਂ ਨਹੀਂ ਕਰ ਸਕਣਗੇ। ਜੋ ਯੂਜ਼ਰਸ 2.3.7 ਜਿੰਜਰਬ੍ਰੈਡ ਜਾਂ ਉਸ ਤੋਂ ਪੁਰਾਣੇ ਓਐਸ ਦੀ ਵਰਤੋਂ ਕਰ ਰਹੇ ਹਨ, ਉਹ 1 ਫਰਵਰੀ 2020 ਤੋਂ ਬਾਅਦ ਵੱਟਸਐਪ ਨਹੀਂ ਚਲਾ ਸਕਣਗੇ।
6/8
ਤੁਹਾਨੂੰ ਦੱਸੀਏ ਕਿ ਵੱਟਸਐਪ ਨੇ ਇਨ੍ਹੀਂ ਦਿਨੀਂ ਓਐਸ ਪਲੇਟਫਾਰਮ ਸਪੋਰਟ ਨੂੰ ਇਸ ਸਾਲ ਜੂਨ ਤੋਂ ਵਧਾ ਕੇ ਦਸੰਬਰ 2017 ਕਰ ਦਿੱਤਾ ਸੀ। ਇਸ ਤੋਂ ਇਲਾਵਾ ਐਪ ਨੋਕੀਆ S40 ਫੋਨ ਨੂੰ ਵੀ ਸਪੋਰਟ ਨਹੀਂ ਕਰੇਗਾ।

7/8
ਵੱਟਸਐਪ ਨੇ ਆਪਣੇ ਬਲਾਗ ਪੋਸਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਬਲੈਕਬੇਰੀ ਆਪਰੇਟਿੰਗ ਸਿਸਟਮ, ਬਲੈਕਬੇਰੀ 10 ਤੇ ਵਿੰਡੋਜ਼ 8.0 ਓਐਸ ਤੇ ਵੱਟਸਐਪ 31 ਦਸੰਬਰ, 2017 ਤੋਂ ਬਾਅਦ ਕੰਮ ਕਰਨਾ ਬੰਦ ਕਰ ਦੇਵੇਗਾ। ਮਤਲਬ ਇਸ ਓਐਸ ਵਾਲੇ ਯੂਜ਼ਰਸ ਨਵੇਂ ਸਾਲ 'ਤੇ ਵੱਟਸਐਪ ਨਹੀਂ ਚਲਾ ਸਕਣਗੇ।

8/8
ਦੁਨੀਆਂ ਦੇ ਸਭ ਤੋਂ ਪਾਪੂਲਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਯੂਜ਼ਰਸ ਲਈ ਇਹ ਵੱਡੀ ਖ਼ਬਰ ਹੈ। 31 ਦਸੰਬਰ 2017 ਤੋਂ ਬਾਅਦ ਮਤਲਬ 1 ਜਨਵਰੀ 2018 ਤੋਂ ਵੱਟਸਐਪ ਖਾਸ ਸਮਾਰਟਫੋਨ ਤੇ ਆਪਰੇਟਿੰਗ ਸਿਸਟਮ 'ਤੇ ਸਪੋਰਟ ਨਹੀਂ ਕਰੇਗਾ।

Sponsored Links by Taboola

ਟਾਪ ਹੈਡਲਾਈਨ

Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...

ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ

Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ

Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ

 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ

ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ

Embed widget