ਪੜਚੋਲ ਕਰੋ

ਡੇਰਾ ਨਿਰੰਕਾਰੀ ਹਮਲੇ 'ਚ ਮ੍ਰਿਤਕਾਂ ਦਾ ਕੀ ਕਸੂਰ ?

1/8
'ਏਬੀਪੀ ਸਾਂਝਾ' ਦੀ ਟੀਮ ਡੇਰਾ ਪ੍ਰਬੰਧਕਾਂ ਵਿੱਚ ਸ਼ਾਮਲ ਸੁਖਦੇਵ ਕੁਮਾਰ ਦੇ ਘਰ ਪਹੁੰਚੀ। ਸੁਖਦੇਵ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਸੀ। ਸੁਖਦੇਵ ਆਪਣੀ ਪਤਨੀ ਪਰਵੀਨ ਨਾਲ ਸਤਸੰਗ ਵਿੱਚ ਗਿਆ ਸੀ।

2/8
ਸੁਖਦੇਵ ਕੱਪੜੇ ਦੀ ਫੇਰੀ ਦਾ ਕੰਮ ਕਰਦਾ ਸੀ ਤੇ ਹਰ ਐਤਵਾਰ ਸਤਿਸੰਗ ਵਿੱਚ ਜਾਂਦਾ ਸੀ। ਸੁਖਦੇਵ ਆਪਣੇ ਪਿੱਛੇ ਪਤਨੀ ਤੇ ਇਕਲੌਤੀ ਬੇਟੀ ਛੱਡ ਗਿਆ ਹੈ। ਸੁਖਦੇਵ ਦੀ ਬੇਟੀ ਰੂਪਿਕਾ ਨਿਊਜ਼ੀਲੈਂਡ ਵਿੱਚ ਪੜ੍ਹਦੀ ਹੈ। ਪਿਤਾ ਦੀ ਮੌਤ ਦੀ ਖਬਰ ਸੁਣ ਕੇ ਉਹ ਵੀ ਸ਼ਾਮ ਨੂੰ ਅੰਮ੍ਰਿਤਸਰ ਪੁੱਜੇਗੀ। ਇਸ ਤੋਂ ਬਾਅਦ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

3/8
ਹਮਲਾਵਰਾਂ ਦੀ ਸੀਸੀਟੀਵੀ ਤਸਵੀਰ
ਹਮਲਾਵਰਾਂ ਦੀ ਸੀਸੀਟੀਵੀ ਤਸਵੀਰ
4/8
ਉਨ੍ਹਾਂ ਦੱਸਿਆ ਕਿ ਕੱਲ੍ਹ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਇਕੱਲੇ ਇਹ ਸਤਿਸੰਗ ਵਿੱਚ ਚਲੇ ਗਏ ਜਿੱਥੇ ਇਹ ਹਾਦਸਾ ਵਾਪਰ ਗਿਆ। ਪਰਿਵਾਰ ਨੂੰ ਕਰੀਬ ਦੋ ਵਜੇ ਸਿਵਲ ਹਸਪਤਾਲ ਵਿੱਚੋਂ ਫੋਨ ਆਇਆ ਤੇ ਇਸ ਹਾਦਸੇ ਦੀ ਸੂਚਨਾ ਦਿੱਤੀ।

5/8
ਐਤਵਾਰ ਨੂੰ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲਾ ਵਿੱਚ ਡੇਰਾ ਨਿਰੰਕਾਰੀ 'ਤੇ ਹੋਏ ਹਮਲੇ ਵਿੱਚ ਤਿੰਨ ਸ਼ਰਧਾਲੂ ਮਾਰੇ ਗਏ। ਮਰਨ ਵਾਲਿਆਂ ਦੇ ਪਰਿਵਾਰਾਂ 'ਤੇ ਅਚਨਚੇਤ ਵੱਡਾ ਕਹਿਰ ਢਹਿ ਗਿਆ। ਅੱਜ 'ਏਬੀਪੀ ਸਾਂਝਾ' ਦੀ ਟੀਮ ਨੇ ਇਨ੍ਹਾਂ ਦੇ ਘਰਾਂ ਦਾ ਦੌਰਾ ਕੀਤਾ।

6/8
ਪਿੰਡ ਬੱਗੇ ਕਲਾਂ ਦਾ ਰਹਿਣ ਵਾਲਾ ਦੂਜਾ ਮ੍ਰਿਤਕ ਕੁਲਦੀਪ ਸਿੰਘ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਉਹ ਆਪਣੇ ਪਿੱਛੇ ਧਰਮ ਪਤਨੀ ਇੱਕ ਬੇਟਾ ਤੇ ਤਿੰਨ ਬੇਟੀਆਂ ਛੱਡ ਗਿਆ ਹੈ। ਕੁਲਦੀਪ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਹਰ ਐਤਵਾਰ ਸਤਿਸੰਗ ਵਿੱਚ ਜਾਂਦਾ ਸੀ।

7/8
ਹਾਦਸੇ ਵਿੱਚ ਮਾਰੇ ਗਏ ਤੀਜੇ ਨੌਜਵਾਨ ਸੰਦੀਪ ਸਿੰਘ ਦੀ ਮਾਤਾ ਨੇ ਰੋਂਦੇ ਵਿਲਕਦੇ ਹੋਏ ਕਿਹਾ ਕਿ ੳਨ੍ਹਾਂ ਦੀ ਸਰਕਾਰ ਤੋਂ ਕੋਈ ਵੀ ਮੰਗ ਨਹੀਂ।

8/8
ਉਹ ਸਿਰਫ ਇਹ ਹੀ ਕਹਿਣਾ ਚਾਹੁੰਦੇ ਹਨ ਕਿ ਅਜਿਹੇ ਹਾਦਸੇ ਦੁਬਾਰਾ ਨਾ ਹੋਣ। ਉਨ੍ਹਾਂ ਕਿਹਾ ਅਜਿਹੇ ਧਾਰਮਿਕ ਸਥਾਨਾਂ 'ਤੇ ਲੋਕ ਬੱਚੇ ਲੈਣ ਜਾਂਦੇ ਹਨ ਨਾ ਕਿ ਗਵਾਉਣ।

Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ ਬਦਲਿਆ ਰੇਲਾਂ ਦਾ ਸਮਾਂ, ਅੰਮ੍ਰਿਤਸਰ ਤੋਂ ਵਾਰਾਣਸੀ ਲਈ ਨਵੀਂ ਰੇਲ ਸ਼ੁਰੂ; ਦੇਖੋ ਪੂਰਾ ਸ਼ਡਿਊਲ

ਅੱਜ ਰੱਖੜੀ ਦਾ ਤਿਉਹਾਰ, ਕੀ ਪੂਰਾ ਦਿਨ ਭੈਣਾਂ ਬੰਨ੍ਹ ਸਕਣਗੀਆਂ ਰੱਖੜੀ, ਭਦਰਾ ਦਾ ਸਾਇਆ ਨਹੀਂ; ਜਾਣੋ ਸ਼ੁਭ ਮੁਹੂਰਤ

ਪੰਜਾਬ ਸਰਕਾਰ ਦਾ ਰੱਖੜੀਆਂ 'ਤੇ ਔਰਤਾਂ ਨੂੰ ਵੱਡਾ ਤੋਹਫਾ, ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਤੀਜੀ ਕਿਸ਼ਤ ਕਰੇਗੀ ਜਾਰੀ, ਖਾਤੇ 'ਚ ਆਉਣਗੇ ਪੈਸੇ

ਪਠਾਨਕੋਟ 'ਚ ਪੈ ਰਿਹਾ ਮੀਂਹ, ਪੰਜ ਜ਼ਿਲ੍ਹਿਆਂ 'ਚ ਬਾਰਿਸ਼ ਦਾ ਅਲਰਟ; ਜਾਣੋ ਮੌਸਮ ਦਾ ਹਾਲ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਬਦਲਿਆ ਰੇਲਾਂ ਦਾ ਸਮਾਂ, ਅੰਮ੍ਰਿਤਸਰ ਤੋਂ ਵਾਰਾਣਸੀ ਲਈ ਨਵੀਂ ਰੇਲ ਸ਼ੁਰੂ; ਦੇਖੋ ਪੂਰਾ ਸ਼ਡਿਊਲ
ਪੰਜਾਬ 'ਚ ਬਦਲਿਆ ਰੇਲਾਂ ਦਾ ਸਮਾਂ, ਅੰਮ੍ਰਿਤਸਰ ਤੋਂ ਵਾਰਾਣਸੀ ਲਈ ਨਵੀਂ ਰੇਲ ਸ਼ੁਰੂ; ਦੇਖੋ ਪੂਰਾ ਸ਼ਡਿਊਲ
ਅੱਜ ਰੱਖੜੀ ਦਾ ਤਿਉਹਾਰ, ਕੀ ਪੂਰਾ ਦਿਨ ਭੈਣਾਂ ਬੰਨ੍ਹ ਸਕਣਗੀਆਂ ਰੱਖੜੀ, ਭਦਰਾ ਦਾ ਸਾਇਆ ਨਹੀਂ; ਜਾਣੋ ਸ਼ੁਭ ਮੁਹੂਰਤ
ਅੱਜ ਰੱਖੜੀ ਦਾ ਤਿਉਹਾਰ, ਕੀ ਪੂਰਾ ਦਿਨ ਭੈਣਾਂ ਬੰਨ੍ਹ ਸਕਣਗੀਆਂ ਰੱਖੜੀ, ਭਦਰਾ ਦਾ ਸਾਇਆ ਨਹੀਂ; ਜਾਣੋ ਸ਼ੁਭ ਮੁਹੂਰਤ
ਪੰਜਾਬ ਸਰਕਾਰ ਦਾ ਰੱਖੜੀਆਂ 'ਤੇ ਔਰਤਾਂ ਨੂੰ ਵੱਡਾ ਤੋਹਫਾ, ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਤੀਜੀ ਕਿਸ਼ਤ ਕਰੇਗੀ ਜਾਰੀ, ਖਾਤੇ 'ਚ ਆਉਣਗੇ ਪੈਸੇ
ਪੰਜਾਬ ਸਰਕਾਰ ਦਾ ਰੱਖੜੀਆਂ 'ਤੇ ਔਰਤਾਂ ਨੂੰ ਵੱਡਾ ਤੋਹਫਾ, ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਤੀਜੀ ਕਿਸ਼ਤ ਕਰੇਗੀ ਜਾਰੀ, ਖਾਤੇ 'ਚ ਆਉਣਗੇ ਪੈਸੇ
ਪਠਾਨਕੋਟ 'ਚ ਪੈ ਰਿਹਾ ਮੀਂਹ, ਪੰਜ ਜ਼ਿਲ੍ਹਿਆਂ 'ਚ ਬਾਰਿਸ਼ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਪਠਾਨਕੋਟ 'ਚ ਪੈ ਰਿਹਾ ਮੀਂਹ, ਪੰਜ ਜ਼ਿਲ੍ਹਿਆਂ 'ਚ ਬਾਰਿਸ਼ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਘੱਟ ਗਈਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਹੋਈ ਸਸਤੀ; ਰੱਖੜੀ 'ਤੇ ਚੈੱਕ ਕਰੋ ਅੱਜ ਦੇ ਰੇਟ

28 ਅਗਸਤ ਨੂੰ ਘੱਟ ਹੋਏ LPG ਦੇ ਰੇਟ? ਜਾਣੋ 14 ਅਤੇ 19 ਕਿਲੋ ਵਾਲੇ ਸਿਲੰਡਰਾਂ ਦੀਆਂ ਕੀਮਤਾਂ

28 ਅਗਸਤ ਨੂੰ ਰੱਖੜੀ 'ਤੇ ਘੱਟ ਗਏ ਪੈਟਰੋਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਗਸਤ 2026

Embed widget