ਪੜਚੋਲ ਕਰੋ

ਇੱਕੋ ਵੇਲੇ ਕੁੜੀ ਕਰ ਸਕਦੀ ਦੋ ਮੁੰਡਿਆਂ ਨੂੰ ਪਿਆਰ?

1/6
ਓਲੀਵਰ ਕਹਿੰਦਾ ਹੈ ਕਿ ਨੋਨੀ ਨੇ ਪਹਿਲੇ ਹੀ ਦਿਨ ਸਾਫ ਕਰ ਦਿੱਤਾ ਸੀ ਕਿ ਉਹ ਪਹਿਲਾਂ ਤੋਂ ਮਾਰਗਨ ਨਾਲ ਰਿਸ਼ਤੇ 'ਚ ਹੈ। ਉਹ ਨੋਨੀ ਹੀ ਸੀ ਜਿਨ੍ਹਾਂ ਨੂੰ ਇਸ ਤੋਂ ਕੋਈ ਇਤਰਾਜ਼ ਨਹੀਂ ਸੀ। ਇਨ੍ਹਾਂ ਨੇ ਡਾਕੂਮੈਂਟਰੀ ਵਿੱਚ ਬੜੇ ਦਿਲਚਸਪ ਖੁਲਾਸੇ ਕੀਤੇ ਹਨ।

2/6
ਇਸ ਲੜਕੀ ਬਾਰੇ ਬੀਬੀਸੀ ਨੇ ਲਵ ਅਨਲਿਮਟਿਡ ਨਾਂ ਦੀ ਡਾਕੂਮੈਂਟਰੀ ਬਣਾਈ ਹੈ ਜਿਸ ਵਿੱਚ ਨੋਨੀ ਕਹਿੰਦੀ ਹੈ ਕਿ ਇੱਕ ਹੀ ਪਾਰਟਨਰ ਨਾਲ ਰਿਸ਼ਤੇ 'ਚ ਉਹ ਫਸਿਆ ਹੋਇਆ ਮਹਿਸੂਸ ਕਰ ਰਹੀ ਸੀ। ਭਾਵੇਂ ਹੀ ਉਨ੍ਹਾਂ ਨੂੰ ਕਿੰਨੀ ਵੀ ਮੁਹੱਬਤ ਕਿਉਂ ਨਾ ਹੋਵੇ। ਗੱਲਬਾਤ ਦੌਰਾਨ ਨੋਨੀ ਨੇ ਕਿਹਾ ਕਿਹਾ, 'ਇੱਕ ਪਾਰਟਨਰ ਨਾਲ ਰਿਸ਼ਤੇ 'ਚ ਕੁਝ ਗਲਤ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਮੈਂ ਲਾਲਚੀ ਹਾਂ, ਮੈਂ ਉਨ੍ਹਾਂ ਲੋਕਾਂ ਨੂੰ ਪਸੰਦ ਕਰਦੀ ਹਾਂ, ਜੋ ਮੈਨੂੰ ਪਸੰਦ ਕਰਦੇ ਹਨ।' 'ਪੋਲੀਯੇਮਰੀ' ਉਸ ਰਿਸ਼ਤੇ ਨੂੰ ਕਹਿੰਦੇ ਹਨ ਜਦੋਂ ਕੋਈ ਸ਼ਖਸ ਇੱਕ ਸਮੇਂ 'ਚ ਇੱਕ ਤੋਂ ਜ਼ਿਆਦਾ ਲੋਕਾਂ ਨਾਲ ਸਰੀਰਕ ਸਬੰਧ ਬਣਾਉਂਦਾ ਹੈ।

3/6
ਨੋਨੀ ਨੇ ਕਿਹਾ ਕਿ ਇਸ 'ਚ ਉਹ ਰਿਸ਼ਤੇ ਸ਼ਾਮਲ ਹਨ ਜਿਹੜੇ ਇੱਕ ਪਾਰਟਨਰ ਤੋਂ ਇਲਾਵਾ ਬਣਾਏ ਜਾਂਦੇ ਹਨ ਪਰ ਉਨ੍ਹਾਂ ਲਈ ਇਸ 'ਚ ਕੁਝ ਨੈਤਿਕ ਰੋਕਾਂ ਵੀ ਹਨ। ਉਹ ਮੰਨਦੀ ਹੈ ਕਿ ਰਿਸ਼ਤੇ ਆਪਣੇ-ਆਪ 'ਚ ਅਹਿਮ ਹਨ। ਨੋਨੀ ਮਾਰਗਨ ਤੇ ਓਲੀਵਰ ਨਾਲ ਰਿਸ਼ਤੇ 'ਚ ਹੈ। 27 ਸਾਲਾ ਮਾਰਗਨ ਪੇਸ਼ੇ ਤੋਂ ਐਡਮਿਨੀਸਟ੍ਰੇਟਰ ਹੈ ਤੇ 24 ਸਾਲਾਂ ਓਲੀਵਰ ਡ੍ਰਾਮਾ ਗ੍ਰੈਜੂਏਟ। ਨੋਨੀ ਦੱਸਦੀ ਹੈ ਕਿ ਮਾਰਗਨ ਭਾਵੁਕ ਗੱਲਾਂ ਕਰਨ ਦੇ ਲਿਹਾਜ਼ ਤੋਂ ਬਹੁਤ ਚੰਗੇ ਹਨ। ਇਹੀ ਕਾਰਨ ਸੀ ਕਿ ਡਰਾਮਾ ਪੜ੍ਹਨ ਲਈ ਐਡੀਨਬਰਾ ਚੱਲੇ ਜਾਣ ਤੋਂ ਬਾਅਦ ਮਾਰਗਨ ਨਾਲ ਉਸ ਦਾ ਰਿਸ਼ਤਾ ਟੁੱਟਿਆ ਨਹੀਂ।

4/6
ਵਾਸ਼ਿੰਗਟਨ: ਕੀ ਇੱਕ ਕੁੜੀ ਦੋ ਮੁੰਡਿਆਂ ਨੂੰ ਇੱਕੋ ਵੇਲੇ ਬਰਾਬਰ ਪਿਆਰ ਕਰ ਸਕਦੀ ਹੈ? ਸ਼ਾਇਦ ਤੁਹਾਡਾ ਜਵਾਬ ਨਾਂਹ ਵਿੱਚ ਹੋਵੇਗਾ। ਜੇਕਰ ਕਰਦੀ ਵੀ ਹੋਵੇਗੀ ਤਾਂ ਉਸ ਦੇ ਬੁਆਏਫਰੈਂਡ ਨੂੰ ਨਹੀਂ ਪਤਾ ਹੋਵੇਗਾ ਤੇ ਸਮਾਜ ਵੀ ਇਜਾਜ਼ਤ ਨਹੀਂ ਦਿੰਦਾ। ਇਹ ਗੱਲ ਸ਼ਾਇਦ ਹਰ ਲੜਕੀ ਦੇ ਮਨ ਵਿੱਚ ਹੋਵੇ ਪਰ ਨਾਰਥ ਬਰਵਿਕ ਦੀ ਰਹਿਣ ਵਾਲੀ 23 ਸਾਲਾ ਨੋਨੀ ਇਸ ਦੇ ਬਿਲੁਕਲ ਉਲਟ ਹੈ। ਉਹ ਦੋ ਲੜਕਿਆਂ ਨੂੰ ਪਿਆਰ ਕਰ ਸਕਦੀ ਹੈ ਤੇ ਉਹ ਵੀ ਇਕੋ ਜਿਹਾ ਪਿਆਰ। ਇਸ ਲਈ ਉਸ ਨੂੰ ਸਮਾਜ ਦੀ ਪ੍ਰਵਾਹ ਨਹੀਂ। ਵੱਡੀ ਗੱਲ ਇਹ ਹੈ ਕਿ ਉਸ ਦੇ ਦੋਹਾਂ ਪ੍ਰੇਮੀਆਂ ਨੂੰ ਪਤਾ ਹੈ ਜਿਨ੍ਹਾਂ ਨੂੰ ਕੋਈ ਇਤਰਾਜ਼ ਨਹੀਂ।

5/6
 ਮਾਰਗਨ ਦੇ ਕਰੀਬ ਹੈ ਓਲੀਵਰ ਮਤਲਬ ਉਸ ਦੀ ਪ੍ਰੇਮਿਕਾ ਦਾ ਪ੍ਰੇਮੀ। ਦੋਹਾਂ ਵਿਚਾਲੇ ਕੋਈ ਲਗਾਅ ਵਾਲਾ ਰਿਸ਼ਤਾ ਨਹੀਂ। ਓਲੀਵਰ ਪਿਛਲੇ 18 ਮਹੀਨਿਆਂ ਤੋਂ ਨੋਨੀ ਨਾਲ ਹੈ। ਸਾਲ 2016 'ਚ ਦੋਹਾਂ ਨੇ ਇੱਕ ਸ਼ੋਅ 'ਚ ਇਕੱਠੇ ਕੰਮ ਕੀਤਾ ਸੀ ਤੇ ਫਿਰ ਦੋਹਾਂ ਵਿਚਾਲੇ ਚਾਹਤ ਦਾ ਸਿਲਸਿਲਾ ਸ਼ੁਰੂ ਹੋ ਗਿਆ।

6/6
ਮਾਰਗਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੁਰਾਣੀ ਪ੍ਰੇਮੀ ਹੈਨੀ ਨੂੰ ਇਸ ਗੱਲ ਤੋਂ ਕੋਈ ਪ੍ਰੇਸ਼ਾਨੀ ਨਹੀਂ ਕਿ ਨੋਨੀ ਨਾਲ ਉਨ੍ਹਾਂ ਦਾ ਰਿਸ਼ਤਾ ਵੀ ਹੈ, ਬਲਕਿ ਉਹ ਇਸ ਤੋਂ ਖੁਸ਼ ਹੀ ਹਨ। ਉਹ ਕਹਿੰਦੇ ਹਨ ਕਿ, ਹੈਨੀ ਉਤਸ਼ਾਹ ਵਧਾਉਂਦੀ ਹੈ। ਸਾਡੇ ਵਿਚਾਲੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ 'ਤੇ ਅਸੀਂ ਮਿਲ ਕੇ ਖੁਸ਼ ਮਨਾਉਂਦੇ ਹਾਂ।

Sponsored Links by Taboola

ਟਾਪ ਹੈਡਲਾਈਨ

ਪੁਲਿਸ ਵਿਭਾਗ ਤੋਂ ਵੱਡੀ ਖ਼ਬਰ! ਭਿਆਨਕ ਹਾਦਸੇ 'ਚ ASI ਦੀ ਮੌਤ; ਮੱਚਿਆ ਹੜਕੰਪ

ਸਵੇਰੇ-ਸਵੇਰੇ 9500 ਰੁਪਏ ਸਸਤੀ ਹੋਈ ਚਾਂਦੀ, ਸੋਨਾ ਵੀ ਮੁੱਧੇ ਮੂੰਹ ਡਿੱਗਿਆ; ਜਾਣੋ ਕਿੰਨਾ ਘੱਟ ਗਿਆ ਰੇਟ

ਵਧਦੀ ਠੰਡ ਵਿਚਾਲੇ ਬੱਚੇ ਨੂੰ ਬਿਮਾਰ ਹੋਣ ਤੋਂ ਕਿਦਾਂ ਬਚਾਈਏ? ਅਪਣਾਓ ਆਹ ਤਰੀਕੇ, ਕਦੇ ਨਹੀਂ ਪਵੇਗਾ ਬਿਮਾਰ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਨਵੰਬਰ 2026

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੁਲਿਸ ਵਿਭਾਗ ਤੋਂ ਵੱਡੀ ਖ਼ਬਰ! ਭਿਆਨਕ ਹਾਦਸੇ 'ਚ ASI ਦੀ ਮੌਤ; ਮੱਚਿਆ ਹੜਕੰਪ
ਪੁਲਿਸ ਵਿਭਾਗ ਤੋਂ ਵੱਡੀ ਖ਼ਬਰ! ਭਿਆਨਕ ਹਾਦਸੇ 'ਚ ASI ਦੀ ਮੌਤ; ਮੱਚਿਆ ਹੜਕੰਪ
ਸਵੇਰੇ-ਸਵੇਰੇ 9500 ਰੁਪਏ ਸਸਤੀ ਹੋਈ ਚਾਂਦੀ, ਸੋਨਾ ਵੀ ਮੁੱਧੇ ਮੂੰਹ ਡਿੱਗਿਆ; ਜਾਣੋ ਕਿੰਨਾ ਘੱਟ ਗਿਆ ਰੇਟ
ਸਵੇਰੇ-ਸਵੇਰੇ 9500 ਰੁਪਏ ਸਸਤੀ ਹੋਈ ਚਾਂਦੀ, ਸੋਨਾ ਵੀ ਮੁੱਧੇ ਮੂੰਹ ਡਿੱਗਿਆ; ਜਾਣੋ ਕਿੰਨਾ ਘੱਟ ਗਿਆ ਰੇਟ
ਵਧਦੀ ਠੰਡ ਵਿਚਾਲੇ ਬੱਚੇ ਨੂੰ ਬਿਮਾਰ ਹੋਣ ਤੋਂ ਕਿਦਾਂ ਬਚਾਈਏ? ਅਪਣਾਓ ਆਹ ਤਰੀਕੇ, ਕਦੇ ਨਹੀਂ ਪਵੇਗਾ ਬਿਮਾਰ
ਵਧਦੀ ਠੰਡ ਵਿਚਾਲੇ ਬੱਚੇ ਨੂੰ ਬਿਮਾਰ ਹੋਣ ਤੋਂ ਕਿਦਾਂ ਬਚਾਈਏ? ਅਪਣਾਓ ਆਹ ਤਰੀਕੇ, ਕਦੇ ਨਹੀਂ ਪਵੇਗਾ ਬਿਮਾਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਨਵੰਬਰ 2026
Punjab Ration Card : ਪੰਜਾਬ 'ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ, ਬਿਨਾਂ ਸਿਫ਼ਾਰਸ਼ ਘਰ-ਘਰ ਪਹੁੰਚਾਏਗੀ ਸਰਕਾਰ

Punjab News : ਚਰਨਜੀਤ ਚੰਨੀ ਦੀ ਯਾਤਰਾ ਦੌਰਾਨ ਵਾਪਰੀ ਦੁਖਦਾਈ ਘਟਨਾ, ਬਜ਼ੁਰਗ ਦੀ ਅਚਾਨਕ ਮੌਤ

Amritsar 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ, 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

SAD BJP Alliance : ਅਕਾਲੀ-ਭਾਜਪਾ ਦਾ ਗਠਜੋੜ ਹੋਵੇਗਾ ਜਾਂ ਨਹੀਂ? ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਦਿੱਤਾ ਵੱਡਾ ਬਿਆਨ!

Embed widget