ਪੜਚੋਲ ਕਰੋ

ਵਿਲੀਅਮਸ ਭੈਣਾਂ ਨੇ ਜਿੱਤਿਆ ਡਬਲਸ ਟਾਈਟਲ

1/6
ਇਹ ਸੇਰੇਨਾ-ਵੀਨਸ ਦੀ ਜੋੜੀ ਦਾ 6ਵਾਂ ਵਿੰਬੈਲਡਨ ਮਹਿਲਾ ਡਬਲਸ ਖਿਤਾਬ ਹੈ। ਇਹ ਜੋੜੀ ਕੁਲ 14 ਗ੍ਰੈਂਡ ਸਲੈਮ ਖਿਤਾਬ ਆਪਣੇ ਨਾਮ ਕਰ ਚੁੱਕੀ ਹੈ। ਹੁਣ ਇਹ ਜੋੜੀ ਰਿਓ ਓਲੰਪਿਕ 'ਚ ਵੀ ਇੱਕਠਿਆਂ ਖੇਡਦੀ ਨਜਰ ਆਵੇਗੀ। ਓਲੰਪਿਕ ਦੀ ਤਿਆਰੀ ਲਈ ਹੀ ਇਹ ਜੋੜੀ ਕੁਝ ਸਮੇਂ ਤੋਂ ਦੁਬਾਰਾ ਇੱਕਠਿਆਂ ਖੇਡਦੀ ਨਜਰ ਆ ਰਹੀ ਹੈ।

2/6
3/6
ਵਿਲੀਅਮਸ ਭੈਣਾਂ ਦੀ ਦਮਦਾਰ ਖੇਡ ਸਾਹਮਣੇ ਵਿਰੋਧੀ ਜੋੜੀ ਟਿਕ ਨਹੀਂ ਸਕੀ। ਸੇਰੇਨਾ-ਵੀਨਸ ਦੀ ਜੋੜੀ ਨੇ ਇਹ ਮੈਚ 6-3, 6-4 ਦੇ ਫਰਕ ਨਾਲ ਆਪਣੇ ਨਾਮ ਕਰ ਲਿਆ।

4/6
ਸ਼ਨੀਵਾਰ ਰਾਤ ਆਪਣਾ 22ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਸੇਰੇਨਾ ਨੇ ਡਬਲਸ ਕੈਟੇਗਰੀ ਦੇ ਫਾਈਨਲ 'ਚ ਵੀ ਦਮਦਾਰ ਖੇਡ ਵਿਖਾਇਆ। ਇਸ ਮੈਚ 'ਚ ਵਿਲੀਅਮਸ ਭੈਣਾਂ ਦੀ ਟੱਕਰ ਹੋਈ ਟੀਮੀਆ ਬਾਬੋਸ ਅਤੇ ਯਾਰੋਸਲਵਾ ਸ਼ਵੈਦੋਵਾ ਦੀ ਜੋੜੀ ਖਿਲਾਫ।

5/6
ਸੇਰੇਨਾ ਵਿਲੀਅਮਸ ਨੇ ਮਹਿਲਾ ਸਿੰਗਲਸ ਖਿਤਾਬ ਆਪਣੇ ਨਾਮ ਕਰਨ ਤੋਂ ਬਾਅਦ ਮਹਿਲਾ ਡਬਲਸ ਖਿਤਾਬ ਵੀ ਆਪਣੇ ਨਾਮ ਕਰ ਲਿਆ। ਮਹਿਲਾ ਸਿੰਗਲਸ 'ਚ ਜਿੱਤ ਦਰਜ ਕਰਨ ਤੋਂ ਕੁਝ ਘੰਟੇ ਬਾਅਦ ਸੇਰੇਨਾ ਇੱਕ ਵਾਰ ਫਿਰ ਤੋਂ ਸੈਂਟਰ ਕੋਰਟ 'ਚ ਉਤਰੀ ਅਤੇ ਇਸ ਵਾਰ ਉਸਦਾ ਸਾਥ ਦੇਣ ਲਈ ਉਸਦੀ ਵੱਡੀ ਭੈਣ ਵੀ ਮੌਜੂਦ ਸੀ।

6/6
ਸੇਰੇਨਾ ਵਿਲੀਅਮਸ ਨੇ ਆਪਣੇ ਭੈਣ ਵੀਨਸ ਵਿਲੀਅਮਸ ਨਾਲ ਮਿਲਕੇ ਮਹਿਲਾਵਾਂ ਦੇ ਡਬਲਸ ਖਿਤਾਬ 'ਤੇ ਕਬਜਾ ਕੀਤਾ।

Sponsored Links by Taboola

ਟਾਪ ਹੈਡਲਾਈਨ

CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ

 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ

Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ

Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼

ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?

CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ

ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ

Embed widget