ਬੇਸ਼ੱਕ ਟੀਵੀ ਤੇ ਇੰਟਰਨੈੱਟ ਦੇ ਦੌਰ 'ਚ ਇਹ ਪ੍ਰਤੀਤ ਹੋ ਰਿਹਾ ਹੋਵੇ ਕਿ ਰੇਡੀਓ ਦੀ ਕੋਈ ਅਹਿਮੀਅਤ ਨਹੀਂ ਰਹੀ ਪਰ ਰੇਡੀਓ ਨੂੰ ਜੋ ਸਰੋਤੇ ਮੁਹੱਬਤ ਕਰਦੇ ਹਨ ਉਹ ਇਸ ਡਿਜ਼ੀਟਲ ਦੌਰ 'ਚ ਵੀ ਆਪਣੇ ਸਾਥੀ ਨਾਲ ਜੁੜੇ ਹੋਏ ਹਨ।