ਇਸ ਸਮਾਰਟਫੋਨ ਦੀ ਕੀਮਤ ਤੇ ਲਾਂਚਿੰਗ ਨੂੰ ਲੈ ਕੇ ਅਜੇ ਤੱਕ ਭਾਂਵੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਕ ਗੱਲ ਸਾਫ਼ ਹੈ ਕਿ ਇਹ ਸਮਾਰਟਫੋਨ ਭਾਰਤ ਦੀ ਸਮਾਰਟਫੋਨ ਦੇ ਬਾਜ਼ਾਰ ਨੂੰ ਟਾਰਗੇਟ ਕਰਨ ਲਈ ਹੀ ਲਾਂਚ ਕੀਤਾ ਜਾਏਗਾ।