ਪੜਚੋਲ ਕਰੋ
Yamaha ਤੇ Royal Enfield ਮੋਟਰਸਾਈਕਲਾਂ ਨਾਲ ਨਹੀਂ ਹੋਣਗੇ ਹਾਦਸੇ
1/8

ਇਸ ਦਾ ਇੰਜਣ 5250 ਆਰਪੀਐਮ ਉੱਤੇ 27 bhp ਦੀ ਪਾਵਰ ਤੇ 4000 ਆਰਪੀਐਮ 'ਤੇ 41Nm ਦੀ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਵੀ 5 ਸਪੀਡ ਗੀਅਰ ਬਾਕਸ ਨਾਲ ਲੈਸ ਹੈ।
2/8

Yamaha ਤੇ Royal Enfield ਦੇ ਤਿੰਨ ਅਜਿਹੇ ਮੋਟਰਸਾਈਕਲ ਹਨ, ਜਿਨ੍ਹਾਂ ਵਿੱਚ ABS (ਐਂਟੀ ਬ੍ਰੇਕਿੰਗ ਸਿਸਟਮ) ਫੀਚਰ ਨੂੰ ਸ਼ਾਮਲ ਕੀਤਾ ਗਿਆ ਹੈ। ABS ਫੀਚਰ ਨਾਲ ਲੈਸ ਹੋਣ ਕਰਕੇ ਇਹ ਮੋਟਰਸਾਈਕਲ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਹੋ ਗਏ ਹਨ।
Published at : 07 Apr 2019 05:09 PM (IST)
View More






















