ਪੜਚੋਲ ਕਰੋ

ਧਰਤੀ ਨੇ ਇਹ 12 ਸਥਾਨ, ਦੇਖਕੇ ਹੋ ਜਾਵੋਗੇ ਹੈਰਾਨ

1/12
ਅਲਾਸਕਾ ਦੀ Mendenhall Ice ਗੁਫਾਵਾਂ ਅਜਿਹੀਆਂ ਲੱਗਦੀਆਂ ਹਨ ਜਿਵੇਂ 3D ਦੁਨੀਆ ਵਿੱਚ ਆ ਗਏ ਹੋਵੋ।

2/12
11381 Canola Flower ਦੇ ਮੈਦਾਨ ਨੂੰ ਦੇਖ ਕੇ ਤੁਸੀਂ ਵੀ ਧੋਖਾ ਖਾ ਗਏ ਨਾ? ਇਹ ਫੁੱਲਾਂ ਦੇ ਮੈਦਾਨ ਹਨ।

3/12
ਆਸਟਰੇਲੀਆ ਦੀ Hillier ਲੇਕ ਨੂੰ ਗੁਲਾਬੀ ਲੇਕ ਵੀ ਕਿਹਾ ਜਾਂਦਾ ਹੈ।

4/12
ਜਰਮਨੀ ਦੀ Bonn Street ਵਰਗੀ ਗਲੀ ਸ਼ਾਇਦ ਹੀ ਕਿਸੇ ਨੇ ਵੇਖੀ ਹੋਵੇ।

5/12
ਆਮ ਜਿਹਾ ਦਿੱਸਣ ਵਾਲਾ ਬਾਂਸ ਵੀ ਕੀ ਸ਼ੈਅ ਹੈ। ਇਹ ਦਾ ਅੰਦਾਜ਼ਾ ਜਾਪਾਨ ਦੇ Bamboo Forest ਵੇਖਣ ਬਗੈਰ ਨਹੀਂ ਲੱਗ ਸਕਦਾ।

6/12
ਅਲਾਸਕਾ ਦੀ Mendenhall Ice ਗੁਫਾਵਾਂ ਅਜਿਹੀਆਂ ਲੱਗਦੀਆਂ ਹਨ ਜਿਵੇਂ 3D ਦੁਨੀਆ ਵਿੱਚ ਆ ਗਏ ਹੋਵੋ।
ਅਲਾਸਕਾ ਦੀ Mendenhall Ice ਗੁਫਾਵਾਂ ਅਜਿਹੀਆਂ ਲੱਗਦੀਆਂ ਹਨ ਜਿਵੇਂ 3D ਦੁਨੀਆ ਵਿੱਚ ਆ ਗਏ ਹੋਵੋ।
7/12
Hitachi Seaside Park ਨੂੰ ਵੇਖ ਕੇ ਅਜਿਹਾ ਲੱਗੇਗਾ ਜਿਵੇਂ ਤੁਸੀਂ ਕੋਈ ਸੁਫਨਾ ਵੇਖ ਰਹੇ ਹੋਵੋ। ਇਹ ਪਾਰਕ ਜਾਪਾਨ ਵਿੱਚ ਹੈ।

8/12
ਬੋਲੀਵੀਆ ਦੇ Salar de Uyuni ਨੂੰ ਦੁਨੀਆ ਦਾ ਸਭ ਤੋਂ ਵੱਡਾ ਸ਼ੀਸ਼ਾ ਵੀ ਕਿਹਾ ਜਾਂਦਾ ਹੈ।

9/12
Mount Roraima ਬ੍ਰਾਜ਼ੀਲ ਦੇ ਪਹਾੜ ਸਾਹਮਣੇ ਬੱਦਲ ਵੀ ਆਪਣੇ ਆਪ ਨੂੰ ਬੌਣਾ ਸਮਝਦੇ ਹਨ।

10/12
Wisteria Flower Tunnel ਜਾਪਾਨ ਦੀ ਇਸ ਸੁਰੰਗ ਨੂੰ ਵੇਖ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਫੁੱਲਾਂ ਦੀ ਬਾਰਸ਼ ਹੋ ਰਹੀ ਹੋਵੇ।

11/12
ਨੀਦਰਲੈਂਡ ਦੇ Tulip Fields ਵਿੱਚ ਇੰਦਰਧੁਨਸ਼ ਤੋਂ ਵੀ ਜ਼ਿਆਦਾ ਰੰਗ ਹਨ।

12/12
Tunnel of Love ਨੂੰ ਵੇਖ ਕੇ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋਏਗਾ। ਯੂਕਰੇਨ ਸਥਿਤ ਇਹ ਜਗ੍ਹਾ ਪ੍ਰੇਮੀ ਜੋੜਿਆਂ ਦੇ ਘੁੰਮਣ ਲਈ ਬਿਲੱਕੁਲ ਸਹੀ ਹੈ।

Sponsored Links by Taboola

ਟਾਪ ਹੈਡਲਾਈਨ

Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 

ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ

Punjabi Makeup Artist Mad Sandhu: ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 
Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 
ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ
ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ
Punjabi Makeup Artist Mad Sandhu: ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ
ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ
Amarnath Yatra 2026:ਜੇਕਰ ਬਿਨਾਂ ਰਜਿਸਟ੍ਰੇਸ਼ਨ ਦੇ ਅਮਰਨਾਥ ਪਹੁੰਚ ਗਏ ਤਾਂ ਕੀ ਹੋਵੇਗਾ? ਹੁਣੇ ਜਾਣ ਲਓ, ਨਹੀਂ ਤਾਂ ਬਾਅਦ ਵਿੱਚ ਪਛਤਾਓਗੇ।

ਵੱਡੀ ਵਾਰਦਾਤ! ਤਰਨਤਾਰਨ 'ਚ ਮੋਮੋਜ਼ ਖਾ ਰਹੇ ਭਰਾਵਾਂ 'ਤੇ ਹਮਲਾ, ਇੱਕ ਦੀ ਮੌਤ, ਇੱਕ ਜ਼ਖ਼ਮੀ; ਮੱਚੀ ਸਨਸਨੀ

ਪੰਜਾਬ ਭਾਜਪਾਂ 'ਚ ਆਗੂਆਂ ਦੀਆਂ ਨਿਯੁਕਤੀਆਂ, ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈਕੇ ਕੇਵਲ ਢਿੱਲੋਂ ਦਾ ਵੱਡਾ ਐਲਾਨ

ਮਲੇਸ਼ੀਆ 'ਚ ਲੁਧਿਆਣਾ ਦੀ 5 ਸਾਲਾਂ ਮਹਿਰੀਨ ਦਾ ਕਮਾਲ, ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਸਿਲਵਰ ਮੈਡਲ

Embed widget