ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੈਨੇਡਾ 'ਚ ਵਿਸਾਖੀ ਦੀਆਂ ਰੌਣਕਾਂ, ਟਰੂਡੋ ਵੀ ਹੋਏ ਨਗਰ ਕੀਰਤਨ 'ਚ ਸ਼ਾਮਲ
![](https://static.abplive.com/wp-content/uploads/sites/5/2019/04/15095801/11-pm-canada-justin-trudeau-harjit-sajjan-participated-in-vaisakhi-celebrations.jpg?impolicy=abp_cdn&imwidth=720)
1/16
![ਇਸ ਮੌਕੇ ਕੈਨੇਡਾ 'ਚ ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸਚਿਰ ਤੋਂ ਇਲਾਵਾ ਹੋਰ ਵੀ ਕਈ ਛੋਟੇ-ਵੱਡੇ ਸਿਆਸਤਦਾਨਾਂ ਨੇ ਹਿੱਸਾ ਲਿਆ।](https://static.abplive.com/wp-content/uploads/sites/5/2019/04/15102426/17-pm-canada-justin-trudeau-harjit-sajjan-andrew-scheer-participated-in-vaisakhi-celebrations.jpg?impolicy=abp_cdn&imwidth=720)
ਇਸ ਮੌਕੇ ਕੈਨੇਡਾ 'ਚ ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸਚਿਰ ਤੋਂ ਇਲਾਵਾ ਹੋਰ ਵੀ ਕਈ ਛੋਟੇ-ਵੱਡੇ ਸਿਆਸਤਦਾਨਾਂ ਨੇ ਹਿੱਸਾ ਲਿਆ।
2/16
![](https://static.abplive.com/wp-content/uploads/sites/5/2019/04/15102420/16-pm-canada-justin-trudeau-harjit-sajjan-participated-in-vaisakhi-celebrations.jpg?impolicy=abp_cdn&imwidth=720)
3/16
![ਕੈਨੇਡਾ ਨੂੰ ਅੱਤਵਾਦ ਤੋਂ ਖਤਰੇ ਸਬੰਧੀ 2018 ਦੀ ਪਬਲਿਕ ਰਿਪੋਰਟ ਨੂੰ ਬੀਤੇ ਸ਼ੁੱਕਰਵਾਰ ਸੋਧ ਕੇ ਜਾਰੀ ਕਰਨ ਮਗਰੋਂ ਸਿੱਖਾਂ ਨੇ ਪੂਰੇ ਜੋਸ਼ ਨਾਲ ਵਿਸਾਖੀ ਮਨਾਈ।](https://static.abplive.com/wp-content/uploads/sites/5/2019/04/15102415/15-pm-canada-justin-trudeau-harjit-sajjan-participated-in-vaisakhi-celebrations.jpg?impolicy=abp_cdn&imwidth=720)
ਕੈਨੇਡਾ ਨੂੰ ਅੱਤਵਾਦ ਤੋਂ ਖਤਰੇ ਸਬੰਧੀ 2018 ਦੀ ਪਬਲਿਕ ਰਿਪੋਰਟ ਨੂੰ ਬੀਤੇ ਸ਼ੁੱਕਰਵਾਰ ਸੋਧ ਕੇ ਜਾਰੀ ਕਰਨ ਮਗਰੋਂ ਸਿੱਖਾਂ ਨੇ ਪੂਰੇ ਜੋਸ਼ ਨਾਲ ਵਿਸਾਖੀ ਮਨਾਈ।
4/16
![](https://static.abplive.com/wp-content/uploads/sites/5/2019/04/15095813/13-pm-canada-justin-trudeau-harjit-sajjan-participated-in-vaisakhi-celebrations.jpg?impolicy=abp_cdn&imwidth=720)
5/16
![](https://static.abplive.com/wp-content/uploads/sites/5/2019/04/15095807/12-pm-canada-justin-trudeau-harjit-sajjan-participated-in-vaisakhi-celebrations.jpg?impolicy=abp_cdn&imwidth=720)
6/16
![](https://static.abplive.com/wp-content/uploads/sites/5/2019/04/15095801/11-pm-canada-justin-trudeau-harjit-sajjan-participated-in-vaisakhi-celebrations.jpg?impolicy=abp_cdn&imwidth=720)
7/16
![ਵੈਨਕੂਵਰ ਦੀ ਇਸ ਪਰੇਡ ਵਿੱਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵਿਸ਼ੇਸ਼ ਭੂਮਿਕਾ ਨਿਭਾਈ।](https://static.abplive.com/wp-content/uploads/sites/5/2019/04/15095755/10-pm-canada-justin-trudeau-harjit-sajjan-participated-in-vaisakhi-celebrations.jpg?impolicy=abp_cdn&imwidth=720)
ਵੈਨਕੂਵਰ ਦੀ ਇਸ ਪਰੇਡ ਵਿੱਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵਿਸ਼ੇਸ਼ ਭੂਮਿਕਾ ਨਿਭਾਈ।
8/16
![](https://static.abplive.com/wp-content/uploads/sites/5/2019/04/15095749/9-pm-canada-justin-trudeau-harjit-sajjan-participated-in-vaisakhi-celebrations.jpg?impolicy=abp_cdn&imwidth=720)
9/16
![](https://static.abplive.com/wp-content/uploads/sites/5/2019/04/15095743/8-pm-canada-justin-trudeau-harjit-sajjan-participated-in-vaisakhi-celebrations.jpg?impolicy=abp_cdn&imwidth=720)
10/16
![](https://static.abplive.com/wp-content/uploads/sites/5/2019/04/15095738/7-pm-canada-justin-trudeau-harjit-sajjan-participated-in-vaisakhi-celebrations.jpg?impolicy=abp_cdn&imwidth=720)
11/16
![](https://static.abplive.com/wp-content/uploads/sites/5/2019/04/15095733/6-pm-canada-justin-trudeau-harjit-sajjan-participated-in-vaisakhi-celebrations.jpg?impolicy=abp_cdn&imwidth=720)
12/16
![ਅਗਲੇ ਸਾਲ ਆਉਣ ਵਾਲੀਆਂ ਚੋਣਾਂ ਅਤੇ ਚੁਫੇਰਿਓਂ ਵੱਡੇ ਦਬਾਅ ਮਗਰੋਂ ਕੈਨੇਡਾ ਸਰਕਾਰ ਨੇ ਇਹ ਰਿਪੋਰਟ ਸੋਧ ਦਿੱਤੀ ਹੈ ਤੇ ਸਿੱਖ ਕੱਟੜਵਾਦ ਬਾਰੇ ਦਰਜ ਅੱਠ ਹਵਾਲੇ ਹਟਾ ਲਏ ਹਨ।](https://static.abplive.com/wp-content/uploads/sites/5/2019/04/15095727/5-pm-canada-justin-trudeau-participated-in-vaisakhi-celebrations.jpg?impolicy=abp_cdn&imwidth=720)
ਅਗਲੇ ਸਾਲ ਆਉਣ ਵਾਲੀਆਂ ਚੋਣਾਂ ਅਤੇ ਚੁਫੇਰਿਓਂ ਵੱਡੇ ਦਬਾਅ ਮਗਰੋਂ ਕੈਨੇਡਾ ਸਰਕਾਰ ਨੇ ਇਹ ਰਿਪੋਰਟ ਸੋਧ ਦਿੱਤੀ ਹੈ ਤੇ ਸਿੱਖ ਕੱਟੜਵਾਦ ਬਾਰੇ ਦਰਜ ਅੱਠ ਹਵਾਲੇ ਹਟਾ ਲਏ ਹਨ।
13/16
![ਦੇਖੇ ਵਿਸਾਖੀ ਮੌਕੇ ਦੀਆਂ ਖ਼ਾਸ ਤਸਵੀਰਾਂ।](https://static.abplive.com/wp-content/uploads/sites/5/2019/04/15095722/4-pm-canada-justin-trudeau-participated-in-vaisakhi-celebrations.jpg?impolicy=abp_cdn&imwidth=720)
ਦੇਖੇ ਵਿਸਾਖੀ ਮੌਕੇ ਦੀਆਂ ਖ਼ਾਸ ਤਸਵੀਰਾਂ।
14/16
![ਵੈਨਕੂਵਰ ਵਿੱਚ ਵਿਸਾਖੀ ਮੌਕੇ ਸਜਾਏ ਗਏ ਨਗਰ ਕੀਰਤਨ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।](https://static.abplive.com/wp-content/uploads/sites/5/2019/04/15095716/3-pm-canada-justin-trudeau-participated-in-vaisakhi-celebrations.jpg?impolicy=abp_cdn&imwidth=720)
ਵੈਨਕੂਵਰ ਵਿੱਚ ਵਿਸਾਖੀ ਮੌਕੇ ਸਜਾਏ ਗਏ ਨਗਰ ਕੀਰਤਨ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
15/16
![ਪਹਿਲਾਂ ਕੈਨੇਡਾ ਸਰਕਾਰ ਨੇ 'ਸਿੱਖ ਅੱਤਵਾਦ' ਨੂੰ ਉਨ੍ਹਾਂ ਸਿਖ਼ਰਲੇ ਪੰਜ ਖਤਰਿਆਂ ਵਿੱਚ ਸ਼ਾਮਲ ਕੀਤਾ ਸੀ ਜਿਨ੍ਹਾਂ ਤੋਂ ਕੈਨੇਡਾ ਨੂੰ ਸਭ ਤੋਂ ਵੱਧ ਖ਼ਤਰਾ ਹੈ।](https://static.abplive.com/wp-content/uploads/sites/5/2019/04/15095711/2-pm-canada-justin-trudeau-participated-in-vaisakhi-celebrations.jpg?impolicy=abp_cdn&imwidth=720)
ਪਹਿਲਾਂ ਕੈਨੇਡਾ ਸਰਕਾਰ ਨੇ 'ਸਿੱਖ ਅੱਤਵਾਦ' ਨੂੰ ਉਨ੍ਹਾਂ ਸਿਖ਼ਰਲੇ ਪੰਜ ਖਤਰਿਆਂ ਵਿੱਚ ਸ਼ਾਮਲ ਕੀਤਾ ਸੀ ਜਿਨ੍ਹਾਂ ਤੋਂ ਕੈਨੇਡਾ ਨੂੰ ਸਭ ਤੋਂ ਵੱਧ ਖ਼ਤਰਾ ਹੈ।
16/16
![ਵਿਸਾਖੀ ਮੌਕੇ ਪ੍ਰਧਾਨ ਮੰਤਰੀ ਟਰੂਡੋ ਜਦੋਂ ਵੈਨਕੂਵਰ ਦੇ ਰੋਜ਼ ਸਟਰੀਟ ਗੁਰਦੁਆਰੇ ਵਿੱਚ ਗਏ ਤਾਂ ਉਨ੍ਹਾਂ ਨੇ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਵਿਸ਼ੇਸ਼ ਤੌਰ 'ਤੇ ਪ੍ਰਸੰਸਾ ਕੀਤੀ।](https://static.abplive.com/wp-content/uploads/sites/5/2019/04/15095705/1-pm-canada-justin-trudeau-participated-in-vaisakhi-celebrations.jpg?impolicy=abp_cdn&imwidth=720)
ਵਿਸਾਖੀ ਮੌਕੇ ਪ੍ਰਧਾਨ ਮੰਤਰੀ ਟਰੂਡੋ ਜਦੋਂ ਵੈਨਕੂਵਰ ਦੇ ਰੋਜ਼ ਸਟਰੀਟ ਗੁਰਦੁਆਰੇ ਵਿੱਚ ਗਏ ਤਾਂ ਉਨ੍ਹਾਂ ਨੇ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਵਿਸ਼ੇਸ਼ ਤੌਰ 'ਤੇ ਪ੍ਰਸੰਸਾ ਕੀਤੀ।
Published at : 15 Apr 2019 10:28 AM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)