ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
SGPC ਤੇ ਪੰਜਾਬ ਸਰਕਾਰ ਦੋਵਾਂ ਦੇ ਪੰਡਾਲ ਵੱਲ ਜਾਂਦੇ ਬੋਰਡਾਂ 'ਤੇ ਲਿਖਿਆ 'ਮੁੱਖ ਪੰਡਾਲ ਇੱਧਰ', ਵੇਖੋ ਤਸਵੀਰਾਂ
![](https://static.abplive.com/wp-content/uploads/sites/5/2019/10/29150123/1.jpg?impolicy=abp_cdn&imwidth=720)
1/7
![ਉਨ੍ਹਾਂ ਕਿਹਾ ਕਿ ਹੁਣ ਸਾਨੂੰ ਵੀ ਬੋਰਡ ਲਗਵਾਉਣੇ ਪੈਣਗੇ ਕਿ ਮੁੱਖ ਸਟੇਜ ਐਸਜੀਪੀਸੀ ਵਾਲੀ ਹੈ।](https://static.abplive.com/wp-content/uploads/sites/5/2019/10/29150211/7.jpg?impolicy=abp_cdn&imwidth=720)
ਉਨ੍ਹਾਂ ਕਿਹਾ ਕਿ ਹੁਣ ਸਾਨੂੰ ਵੀ ਬੋਰਡ ਲਗਵਾਉਣੇ ਪੈਣਗੇ ਕਿ ਮੁੱਖ ਸਟੇਜ ਐਸਜੀਪੀਸੀ ਵਾਲੀ ਹੈ।
2/7
![ਉਨ੍ਹਾਂ ਕਿਹਾ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਦਿੱਤਾ ਕਿ ਮੁੱਖ ਸਟੇਜ ਐਸਜੀਪੀਸੀ ਦੀ ਹੈ, ਫਿਰ ਸਰਕਾਰ ਅਜਿਹੇ ਬੋਰਡ ਕਿਉ ਲਗਵਾ ਰਹੀ ਹੈ।](https://static.abplive.com/wp-content/uploads/sites/5/2019/10/29150204/6.jpg?impolicy=abp_cdn&imwidth=720)
ਉਨ੍ਹਾਂ ਕਿਹਾ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਦਿੱਤਾ ਕਿ ਮੁੱਖ ਸਟੇਜ ਐਸਜੀਪੀਸੀ ਦੀ ਹੈ, ਫਿਰ ਸਰਕਾਰ ਅਜਿਹੇ ਬੋਰਡ ਕਿਉ ਲਗਵਾ ਰਹੀ ਹੈ।
3/7
![ਇਸ ਸਬੰਧੀ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕੇ ਕਿ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।](https://static.abplive.com/wp-content/uploads/sites/5/2019/10/29150156/5.jpg?impolicy=abp_cdn&imwidth=720)
ਇਸ ਸਬੰਧੀ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕੇ ਕਿ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
4/7
![ਇਹ ਬੋਰਡ ਗੁਰਦੁਆਰਾ ਬੇਰ ਸਾਹਿਬ ਨੇੜੇ ਲੱਗੇ ਐਸਜੀਪੀਸੀ ਦੇ ਪੰਡਾਲ ਨਜ਼ਦੀਕ ਵੀ ਲੱਗੇ ਹਨ।](https://static.abplive.com/wp-content/uploads/sites/5/2019/10/29150148/4.jpg?impolicy=abp_cdn&imwidth=720)
ਇਹ ਬੋਰਡ ਗੁਰਦੁਆਰਾ ਬੇਰ ਸਾਹਿਬ ਨੇੜੇ ਲੱਗੇ ਐਸਜੀਪੀਸੀ ਦੇ ਪੰਡਾਲ ਨਜ਼ਦੀਕ ਵੀ ਲੱਗੇ ਹਨ।
5/7
![ਇਹ ਤਸਵੀਰਾਂ ਪੰਜਾਬ ਸਰਕਾਰ ਦੇ ਪੰਡਾਲ ਦੀਆਂ ਹਨ।](https://static.abplive.com/wp-content/uploads/sites/5/2019/10/29150140/3.jpg?impolicy=abp_cdn&imwidth=720)
ਇਹ ਤਸਵੀਰਾਂ ਪੰਜਾਬ ਸਰਕਾਰ ਦੇ ਪੰਡਾਲ ਦੀਆਂ ਹਨ।
6/7
![ਪੰਜਾਬ ਸਰਕਾਰ ਦਾ ਪੰਡਾਲ ਬਣ ਕੇ ਤਿਆਰ ਹੋਣ ਵਾਲਾ ਹੈ। ਇਸ ਵੱਲ ਜਾਂਦੇ ਬੋਰਡ 'ਤੇ ਲਿਖਿਆ ਹੈ- ਮੁੱਖ ਪੰਡਾਲ ਇੱਧਰ।](https://static.abplive.com/wp-content/uploads/sites/5/2019/10/29150131/2.jpg?impolicy=abp_cdn&imwidth=720)
ਪੰਜਾਬ ਸਰਕਾਰ ਦਾ ਪੰਡਾਲ ਬਣ ਕੇ ਤਿਆਰ ਹੋਣ ਵਾਲਾ ਹੈ। ਇਸ ਵੱਲ ਜਾਂਦੇ ਬੋਰਡ 'ਤੇ ਲਿਖਿਆ ਹੈ- ਮੁੱਖ ਪੰਡਾਲ ਇੱਧਰ।
7/7
![ਸੁਲਤਾਨਪੁਰ ਲੋਧੀ: ਪ੍ਰਕਾਸ਼ ਪੁਰਬ ਸਮਾਗਮਾਂ 'ਤੇ ਸੁਲਤਾਨਪੁਰ ਲੋਧੀ ਵਿੱਚ ਕਰਾਏ ਜਾਣ ਵਾਲੇ ਮੁੱਖ ਸਮਾਗਮਾਂ ਲਈ ਸਟੇਜ ਦਾ ਰੇੜ੍ਹਕਾ ਹਾਲੇ ਤਕ ਬਰਕਰਾਰ ਹੈ।](https://static.abplive.com/wp-content/uploads/sites/5/2019/10/29150123/1.jpg?impolicy=abp_cdn&imwidth=720)
ਸੁਲਤਾਨਪੁਰ ਲੋਧੀ: ਪ੍ਰਕਾਸ਼ ਪੁਰਬ ਸਮਾਗਮਾਂ 'ਤੇ ਸੁਲਤਾਨਪੁਰ ਲੋਧੀ ਵਿੱਚ ਕਰਾਏ ਜਾਣ ਵਾਲੇ ਮੁੱਖ ਸਮਾਗਮਾਂ ਲਈ ਸਟੇਜ ਦਾ ਰੇੜ੍ਹਕਾ ਹਾਲੇ ਤਕ ਬਰਕਰਾਰ ਹੈ।
Published at : 29 Oct 2019 03:04 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)