ਪੜਚੋਲ ਕਰੋ
(Source: ECI/ABP News)
#ABPTributeJallianwala ਨਾਲ ਜੁੜ ਲੋਕਾਂ ਨੇ ਲਿਆ ਦੇਸ਼ ਸੇਵਾ ਦਾ ਪ੍ਰਣ
![](https://static.abplive.com/wp-content/uploads/sites/5/2019/04/12200915/ABP-news-jallianwala-bagh-100-yr-tribute-3.jpeg?impolicy=abp_cdn&imwidth=720)
1/6
!['ਏਬੀਪੀ' ਦੀ #ABPTributeJallianwala ਖ਼ਾਸ ਮੁਹਿੰਮ ਭਲਕੇ ਅੰਮ੍ਰਿਤਸਰ ਪੁੱਜੇਗੀ।](https://static.abplive.com/wp-content/uploads/sites/5/2019/04/12201212/ABP-Jallianwala-bagh-tribute-6.jpeg?impolicy=abp_cdn&imwidth=720)
'ਏਬੀਪੀ' ਦੀ #ABPTributeJallianwala ਖ਼ਾਸ ਮੁਹਿੰਮ ਭਲਕੇ ਅੰਮ੍ਰਿਤਸਰ ਪੁੱਜੇਗੀ।
2/6
![ਇਨ੍ਹਾਂ ਸਮਾਗਮਾਂ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।](https://static.abplive.com/wp-content/uploads/sites/5/2019/04/12200929/ABP-news-jallianwala-bagh-100-yr-tribute-5.jpeg?impolicy=abp_cdn&imwidth=720)
ਇਨ੍ਹਾਂ ਸਮਾਗਮਾਂ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
3/6
![ਬੀਤੇ ਕੱਲ੍ਹ ਲੁਧਿਆਣਾ ਸ਼ਹਿਰ ਵਿੱਚ ਇਸ ਖ਼ੂਨੀ ਸਾਕੇ 'ਚ ਬਰਤਾਨਵੀ ਹਕੂਮਤ ਹੱਥੋਂ ਮਾਰੇ ਗਏ ਹਜ਼ਾਰਾਂ ਨਿਹੱਥੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਸਮਾਗਮ ਕਰਵਾਏ ਗਏ।](https://static.abplive.com/wp-content/uploads/sites/5/2019/04/12200921/ABP-news-jallianwala-bagh-100-yr-tribute-4.jpeg?impolicy=abp_cdn&imwidth=720)
ਬੀਤੇ ਕੱਲ੍ਹ ਲੁਧਿਆਣਾ ਸ਼ਹਿਰ ਵਿੱਚ ਇਸ ਖ਼ੂਨੀ ਸਾਕੇ 'ਚ ਬਰਤਾਨਵੀ ਹਕੂਮਤ ਹੱਥੋਂ ਮਾਰੇ ਗਏ ਹਜ਼ਾਰਾਂ ਨਿਹੱਥੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਸਮਾਗਮ ਕਰਵਾਏ ਗਏ।
4/6
!['ਏਬੀਪੀ ਨਿਊਜ਼' ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਸਮੇਤ ਹੋਰ ਪ੍ਰਮੁੱਖ ਸਥਾਨਾਂ 'ਤੇ ਰੋਡ ਸ਼ੋਅ, ਮਸ਼ਾਲ ਰੈਲੀ, ਨੁੱਕੜ ਨਾਟਕ ਤੇ ਲੋਕਾਂ ਦੇ ਸਹਿਯੋਗ ਨਾਲ ਪ੍ਰਣ ਕਰਨ ਆਦਿ ਸਮਾਗਮ ਕਰਵਾਏ ਗਏ।](https://static.abplive.com/wp-content/uploads/sites/5/2019/04/12200915/ABP-news-jallianwala-bagh-100-yr-tribute-3.jpeg?impolicy=abp_cdn&imwidth=720)
'ਏਬੀਪੀ ਨਿਊਜ਼' ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਸਮੇਤ ਹੋਰ ਪ੍ਰਮੁੱਖ ਸਥਾਨਾਂ 'ਤੇ ਰੋਡ ਸ਼ੋਅ, ਮਸ਼ਾਲ ਰੈਲੀ, ਨੁੱਕੜ ਨਾਟਕ ਤੇ ਲੋਕਾਂ ਦੇ ਸਹਿਯੋਗ ਨਾਲ ਪ੍ਰਣ ਕਰਨ ਆਦਿ ਸਮਾਗਮ ਕਰਵਾਏ ਗਏ।
5/6
![ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਰਵਾਏ ਜਾਣ ਵਾਲੇ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਬੀਤੇ ਕੱਲ੍ਹ ਯਾਨੀ 10 ਅਪਰੈਲ ਤੋਂ ਹੋ ਚੁੱਕੀ ਹੈ।](https://static.abplive.com/wp-content/uploads/sites/5/2019/04/12200908/ABP-news-jallianwala-bagh-100-yr-tribute-2.jpeg?impolicy=abp_cdn&imwidth=720)
ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਰਵਾਏ ਜਾਣ ਵਾਲੇ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਬੀਤੇ ਕੱਲ੍ਹ ਯਾਨੀ 10 ਅਪਰੈਲ ਤੋਂ ਹੋ ਚੁੱਕੀ ਹੈ।
6/6
![ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਦੀ ਸ਼ਤਾਬਦੀ ਨਮਿਤ 'ਏਬੀਪੀ ਨਿਊਜ਼' ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਏ ਜਾ ਰਹੇ ਹਨ।](https://static.abplive.com/wp-content/uploads/sites/5/2019/04/12200901/ABP-news-jallianwala-bagh-100-yr-tribute-1.jpeg?impolicy=abp_cdn&imwidth=720)
ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਦੀ ਸ਼ਤਾਬਦੀ ਨਮਿਤ 'ਏਬੀਪੀ ਨਿਊਜ਼' ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਏ ਜਾ ਰਹੇ ਹਨ।
Published at : 12 Apr 2019 08:15 PM (IST)
Tags :
#ABPTributeJallianwalaਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)