ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
...ਜਦੋਂ ਸਿਆਸਤ ਭੁੱਲ ਦੋ ਸਿਆਸੀ ਵਿਰੋਧੀਆਂ ਨੇ ਗਲ਼ ਮਿਲ ਕੇ ਇੱਕ-ਦੂਜੇ ਨੂੰ ਕੀਤਾ ਸਿਜਦਾ
![](https://static.abplive.com/wp-content/uploads/sites/5/2019/05/19101122/1.jpg?impolicy=abp_cdn&imwidth=720)
1/4
![ਗੁਰੂ ਘਰ ਪਹੁੰਚ ਦੋਵਾਂ ਲੀਡਰਾਂ ਨੇ ਸਿਆਸਤ ਭੁੱਲ ਕੇ ਇੱਕ ਦੂਜੇ ਨਾਲ ਸਾਰਥਕ ਮਿਲਣੀ ਕੀਤੀ।](https://static.abplive.com/wp-content/uploads/sites/5/2019/05/19101148/4.jpg?impolicy=abp_cdn&imwidth=720)
ਗੁਰੂ ਘਰ ਪਹੁੰਚ ਦੋਵਾਂ ਲੀਡਰਾਂ ਨੇ ਸਿਆਸਤ ਭੁੱਲ ਕੇ ਇੱਕ ਦੂਜੇ ਨਾਲ ਸਾਰਥਕ ਮਿਲਣੀ ਕੀਤੀ।
2/4
![ਦਰਅਸਲ ਦੋਵੇਂ ਲੀਡਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਸਨ ਕਿ ਇੱਥੋਂ ਦੋਵਾਂ ਦਾ ਸਾਹਮਣਾ ਹੋ ਗਿਆ।](https://static.abplive.com/wp-content/uploads/sites/5/2019/05/19101140/3.jpg?impolicy=abp_cdn&imwidth=720)
ਦਰਅਸਲ ਦੋਵੇਂ ਲੀਡਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਸਨ ਕਿ ਇੱਥੋਂ ਦੋਵਾਂ ਦਾ ਸਾਹਮਣਾ ਹੋ ਗਿਆ।
3/4
![ਇਨ੍ਹਾਂ ਤਸਵੀਰਾਂ ਵਿੱਚ ਅਕਸਰ ਇੱਕ-ਦੂਜੇ ਨੂੰ ਸਿਆਸਤ ਵਿੱਚ ਘੇਰਦੇ ਨਜ਼ਰ ਆਉਣ ਵਾਲੇ ਅੰਮ੍ਰਿਤਸਰ ਤੋਂ ਬੀਜੇਪੀ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਤੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਇੱਕ-ਦੂਜੇ ਨੂੰ ਸਿਜਦਾ ਕਰਦੇ ਤੇ ਇੱਕ-ਦੂਜੇ ਦੇ ਗਲ਼ ਮਿਲਦੇ ਨਜ਼ਰ ਆ ਰਹੇ ਹਨ।](https://static.abplive.com/wp-content/uploads/sites/5/2019/05/19101131/2.jpg?impolicy=abp_cdn&imwidth=720)
ਇਨ੍ਹਾਂ ਤਸਵੀਰਾਂ ਵਿੱਚ ਅਕਸਰ ਇੱਕ-ਦੂਜੇ ਨੂੰ ਸਿਆਸਤ ਵਿੱਚ ਘੇਰਦੇ ਨਜ਼ਰ ਆਉਣ ਵਾਲੇ ਅੰਮ੍ਰਿਤਸਰ ਤੋਂ ਬੀਜੇਪੀ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਤੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਇੱਕ-ਦੂਜੇ ਨੂੰ ਸਿਜਦਾ ਕਰਦੇ ਤੇ ਇੱਕ-ਦੂਜੇ ਦੇ ਗਲ਼ ਮਿਲਦੇ ਨਜ਼ਰ ਆ ਰਹੇ ਹਨ।
4/4
![ਅੱਜ ਪੰਜਾਬ ਦੀਆਂ 13 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ ਤੇ ਇਸੇ ਵਿਚਾਲੇ ਅੰਮ੍ਰਿਤਸਰ ਤੋਂ ਖ਼ਾਸ ਤਸਵੀਰਾਂ ਸਾਹਮਣੇ ਆ ਰਹੀਆਂ ਹਨ।](https://static.abplive.com/wp-content/uploads/sites/5/2019/05/19101122/1.jpg?impolicy=abp_cdn&imwidth=720)
ਅੱਜ ਪੰਜਾਬ ਦੀਆਂ 13 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ ਤੇ ਇਸੇ ਵਿਚਾਲੇ ਅੰਮ੍ਰਿਤਸਰ ਤੋਂ ਖ਼ਾਸ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
Published at : 19 May 2019 10:14 AM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)