ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਆਪ੍ਰੇਸ਼ਨ ਬਲੂ ਸਟਾਰ ਦੀ 35ਵੀਂ ਬਰਸੀ ਮੌਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ, ਵੇਖੋ ਤਸਵੀਰਾਂ
![](https://static.abplive.com/wp-content/uploads/sites/5/2019/06/05155840/9.jpg?impolicy=abp_cdn&imwidth=720)
1/11
![ਆਪ੍ਰੇਸ਼ਨ ਬਲੂਰ ਸਟਾਰ ਦੀ 35ਵੀਂ ਬਰਸੀ ਮੌਕੇ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।](https://static.abplive.com/wp-content/uploads/sites/5/2019/06/05160316/11.jpg?impolicy=abp_cdn&imwidth=720)
ਆਪ੍ਰੇਸ਼ਨ ਬਲੂਰ ਸਟਾਰ ਦੀ 35ਵੀਂ ਬਰਸੀ ਮੌਕੇ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
2/11
![](https://static.abplive.com/wp-content/uploads/sites/5/2019/06/05160310/10.jpg?impolicy=abp_cdn&imwidth=720)
3/11
![ਪੰਜਾਬ ਪੁਲਿਸ ਦੇ ਕੁਝ ਜਵਾਨ ਘੋੜਿਆਂ 'ਤੇ ਚੜ੍ਹ ਕੇ ਸ਼ਹਿਰ ਵਿੱਚ ਮੁਸਤੈਦੀ ਕਰ ਰਹੇ ਹਨ।](https://static.abplive.com/wp-content/uploads/sites/5/2019/06/05160304/9.jpg?impolicy=abp_cdn&imwidth=720)
ਪੰਜਾਬ ਪੁਲਿਸ ਦੇ ਕੁਝ ਜਵਾਨ ਘੋੜਿਆਂ 'ਤੇ ਚੜ੍ਹ ਕੇ ਸ਼ਹਿਰ ਵਿੱਚ ਮੁਸਤੈਦੀ ਕਰ ਰਹੇ ਹਨ।
4/11
![](https://static.abplive.com/wp-content/uploads/sites/5/2019/06/05160257/8.jpg?impolicy=abp_cdn&imwidth=720)
5/11
![](https://static.abplive.com/wp-content/uploads/sites/5/2019/06/05160248/7.jpg?impolicy=abp_cdn&imwidth=720)
6/11
![](https://static.abplive.com/wp-content/uploads/sites/5/2019/06/05160243/6.jpg?impolicy=abp_cdn&imwidth=720)
7/11
![ਵੇਖੋ ਹੋਰ ਤਸਵੀਰਾਂ।](https://static.abplive.com/wp-content/uploads/sites/5/2019/06/05160235/5.jpg?impolicy=abp_cdn&imwidth=720)
ਵੇਖੋ ਹੋਰ ਤਸਵੀਰਾਂ।
8/11
![ਸ਼ਹਿਰ ਦੇ ਚੱਪੇ-ਚੱਪੇ 'ਤੇ ਪੰਜਾਬ ਪੁਲਿਸ ਦੇ ਨਾਲ-ਨਾਲ ਸੀਆਰਪੀਐਫ ਦੇ ਜਵਾਨਾਂ ਨੂੰ ਤਾਇਨਤ ਕੀਤਾ ਗਿਆ ਹੈ।](https://static.abplive.com/wp-content/uploads/sites/5/2019/06/05160227/4.jpg?impolicy=abp_cdn&imwidth=720)
ਸ਼ਹਿਰ ਦੇ ਚੱਪੇ-ਚੱਪੇ 'ਤੇ ਪੰਜਾਬ ਪੁਲਿਸ ਦੇ ਨਾਲ-ਨਾਲ ਸੀਆਰਪੀਐਫ ਦੇ ਜਵਾਨਾਂ ਨੂੰ ਤਾਇਨਤ ਕੀਤਾ ਗਿਆ ਹੈ।
9/11
![ਪੁਲਿਸ ਵਾਹਨਾਂ ਦੀ ਚੈਕਿੰਗ ਵਿੱਚ ਕੋਈ ਕਸਰ ਨਹੀਂ ਛੱਡ ਰਹੀ।](https://static.abplive.com/wp-content/uploads/sites/5/2019/06/05160218/3.jpg?impolicy=abp_cdn&imwidth=720)
ਪੁਲਿਸ ਵਾਹਨਾਂ ਦੀ ਚੈਕਿੰਗ ਵਿੱਚ ਕੋਈ ਕਸਰ ਨਹੀਂ ਛੱਡ ਰਹੀ।
10/11
![ਪੂਰੇ ਸ਼ਹਿਰ ਦੀ ਸੁਰੱਖਿਆ ਲਈ 5 ਹਜ਼ਾਰ ਜਵਾਨ ਦਿਨ-ਰਾਤ ਡਿਊਟੀ ਦੇ ਰਹੇ ਹਨ ਤਾਂ ਜੋ ਬਲੂ ਸਟਾਰ ਦੀ ਬਰਸੀ ਮੌਕੇ ਗਰਮਖਿਆਲੀ ਤਾਕਤਾਂ ਕਿਸੇ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ।](https://static.abplive.com/wp-content/uploads/sites/5/2019/06/05160209/2.jpg?impolicy=abp_cdn&imwidth=720)
ਪੂਰੇ ਸ਼ਹਿਰ ਦੀ ਸੁਰੱਖਿਆ ਲਈ 5 ਹਜ਼ਾਰ ਜਵਾਨ ਦਿਨ-ਰਾਤ ਡਿਊਟੀ ਦੇ ਰਹੇ ਹਨ ਤਾਂ ਜੋ ਬਲੂ ਸਟਾਰ ਦੀ ਬਰਸੀ ਮੌਕੇ ਗਰਮਖਿਆਲੀ ਤਾਕਤਾਂ ਕਿਸੇ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ।
11/11
![ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ 'ਤੇ ਨਾਕਾਬੰਦੀ ਕੀਤੀ ਗਈ ਹੈ।](https://static.abplive.com/wp-content/uploads/sites/5/2019/06/05160203/1.jpg?impolicy=abp_cdn&imwidth=720)
ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ 'ਤੇ ਨਾਕਾਬੰਦੀ ਕੀਤੀ ਗਈ ਹੈ।
Published at : 05 Jun 2019 04:07 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)