ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਗੁਰਦਾਸਪੁਰ ਟਰੱਕ ਲੈ ਕੇ ਨਿਕਲੇ ਸੰਨੀ ਦਿਓਲ, ਭਰਾ ਬੌਬੀ ਦਿਓਲ ਨੇ ਵੀ ਕੀਤੀ ਸਵਾਰੀ
![](https://static.abplive.com/wp-content/uploads/sites/5/2019/05/02165717/4.jpg?impolicy=abp_cdn&imwidth=720)
1/15
![ਸਨੀ ਨੇ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ। ਇਸ ਪਿੱਛੋਂ ਰੋਡ ਸ਼ੋਅ ਕੀਤਾ ਗਿਆ।](https://static.abplive.com/wp-content/uploads/sites/5/2019/05/02165839/16.jpg?impolicy=abp_cdn&imwidth=720)
ਸਨੀ ਨੇ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ। ਇਸ ਪਿੱਛੋਂ ਰੋਡ ਸ਼ੋਅ ਕੀਤਾ ਗਿਆ।
2/15
![](https://static.abplive.com/wp-content/uploads/sites/5/2019/05/02165833/15.jpg?impolicy=abp_cdn&imwidth=720)
3/15
![](https://static.abplive.com/wp-content/uploads/sites/5/2019/05/02165826/14.jpg?impolicy=abp_cdn&imwidth=720)
4/15
![](https://static.abplive.com/wp-content/uploads/sites/5/2019/05/02165820/13.jpg?impolicy=abp_cdn&imwidth=720)
5/15
![ਬੀਜੇਪੀ ਨੇ ਰੋਡ ਸ਼ੋਅ ਨੂੰ ਸਫ਼ਲ ਬਣਾਉਣ ਲਈ ਪੂਰੀ ਤਿਆਰੀ ਕੀਤੀ ਹੈ।](https://static.abplive.com/wp-content/uploads/sites/5/2019/05/02165813/12.jpg?impolicy=abp_cdn&imwidth=720)
ਬੀਜੇਪੀ ਨੇ ਰੋਡ ਸ਼ੋਅ ਨੂੰ ਸਫ਼ਲ ਬਣਾਉਣ ਲਈ ਪੂਰੀ ਤਿਆਰੀ ਕੀਤੀ ਹੈ।
6/15
![ਰੋਡ ਸ਼ੋਅ ਗੁਰਦਾਸਪੁਰ ਦੇ ਕਾਹਨੂਵਾਨ ਤੋਂ ਸ਼ੁਰੂ ਹੋ ਕੇ ਪਠਾਨਕੋਟ ਵਿੱਚ ਖ਼ਤਮ ਹੋਏਗਾ।](https://static.abplive.com/wp-content/uploads/sites/5/2019/05/02165806/11.jpg?impolicy=abp_cdn&imwidth=720)
ਰੋਡ ਸ਼ੋਅ ਗੁਰਦਾਸਪੁਰ ਦੇ ਕਾਹਨੂਵਾਨ ਤੋਂ ਸ਼ੁਰੂ ਹੋ ਕੇ ਪਠਾਨਕੋਟ ਵਿੱਚ ਖ਼ਤਮ ਹੋਏਗਾ।
7/15
![ਸਨੀ ਦੇ ਨਾਲ-ਨਾਲ ਬੌਬੀ ਦਿਓਲ ਵੀ ਉਸ ਦੇ ਚੋਣ ਪ੍ਰਚਾਰ ਵਿੱਚ ਜੁਟ ਗਏ ਹਨ।](https://static.abplive.com/wp-content/uploads/sites/5/2019/05/02165759/10.jpg?impolicy=abp_cdn&imwidth=720)
ਸਨੀ ਦੇ ਨਾਲ-ਨਾਲ ਬੌਬੀ ਦਿਓਲ ਵੀ ਉਸ ਦੇ ਚੋਣ ਪ੍ਰਚਾਰ ਵਿੱਚ ਜੁਟ ਗਏ ਹਨ।
8/15
![ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬ ਵਿੱਚ ਸਭ ਤੋਂ ਵੱਡਾ ਰੋਡ ਸ਼ੋਅ ਹੈ।](https://static.abplive.com/wp-content/uploads/sites/5/2019/05/02165752/8.jpg?impolicy=abp_cdn&imwidth=720)
ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬ ਵਿੱਚ ਸਭ ਤੋਂ ਵੱਡਾ ਰੋਡ ਸ਼ੋਅ ਹੈ।
9/15
![ਇਹ ਰੋਡ ਸ਼ੋਅ ਰਾਤ ਦੇ ਕਰੀਬ 10 ਵਜੇ ਤਕ ਚੱਲੇਗਾ।](https://static.abplive.com/wp-content/uploads/sites/5/2019/05/02165744/7.jpg?impolicy=abp_cdn&imwidth=720)
ਇਹ ਰੋਡ ਸ਼ੋਅ ਰਾਤ ਦੇ ਕਰੀਬ 10 ਵਜੇ ਤਕ ਚੱਲੇਗਾ।
10/15
![ਡੇਰਾ ਬਾਬਾ ਨਾਨਾਕ ਵਿੱਚ ਸਨੀ ਦਿਓਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਯਤਨਾਂ ਨਾਲ ਬਣ ਰਹੇ ਲਾਂਘੇ ਨਾਲ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਵਧਣਗੇ।](https://static.abplive.com/wp-content/uploads/sites/5/2019/05/02165736/6.jpg?impolicy=abp_cdn&imwidth=720)
ਡੇਰਾ ਬਾਬਾ ਨਾਨਾਕ ਵਿੱਚ ਸਨੀ ਦਿਓਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਯਤਨਾਂ ਨਾਲ ਬਣ ਰਹੇ ਲਾਂਘੇ ਨਾਲ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਵਧਣਗੇ।
11/15
![50 ਕਿਲੋਮੀਟਰ ਲੰਮਾ ਇਹ ਰੋਡ ਸ਼ੋਅ ਦੁਪਹਿਰ 12 ਵਜੇ ਸ਼ੁਰੂ ਹੋਇਆ।](https://static.abplive.com/wp-content/uploads/sites/5/2019/05/02165726/5.jpg?impolicy=abp_cdn&imwidth=720)
50 ਕਿਲੋਮੀਟਰ ਲੰਮਾ ਇਹ ਰੋਡ ਸ਼ੋਅ ਦੁਪਹਿਰ 12 ਵਜੇ ਸ਼ੁਰੂ ਹੋਇਆ।
12/15
![ਇਸ ਮੌਕੇ ਉਨ੍ਹਾਂ ਦੇ ਭਰਾ ਬੌਬੀ ਦਿਓਲ ਵੀ ਨਾਲ ਸਨ।](https://static.abplive.com/wp-content/uploads/sites/5/2019/05/02165717/4.jpg?impolicy=abp_cdn&imwidth=720)
ਇਸ ਮੌਕੇ ਉਨ੍ਹਾਂ ਦੇ ਭਰਾ ਬੌਬੀ ਦਿਓਲ ਵੀ ਨਾਲ ਸਨ।
13/15
![ਆਪਣੀ ਸੁਪਰਹਿੱਟ ਫ਼ਿਲਮ 'ਗ਼ਦਰ' ਦੀ ਯਾਦ ਦਿਵਾਉਂਦਿਆਂ ਸਨੀ ਦਿਓਲ ਟਰੱਕ ਦੀ ਛੱਤ 'ਤੇ ਬੈਠ ਕੇ ਰੋਡ ਸ਼ੋਅ ਕਰ ਰਹੇ ਹਨ।](https://static.abplive.com/wp-content/uploads/sites/5/2019/05/02165707/3.jpg?impolicy=abp_cdn&imwidth=720)
ਆਪਣੀ ਸੁਪਰਹਿੱਟ ਫ਼ਿਲਮ 'ਗ਼ਦਰ' ਦੀ ਯਾਦ ਦਿਵਾਉਂਦਿਆਂ ਸਨੀ ਦਿਓਲ ਟਰੱਕ ਦੀ ਛੱਤ 'ਤੇ ਬੈਠ ਕੇ ਰੋਡ ਸ਼ੋਅ ਕਰ ਰਹੇ ਹਨ।
14/15
![ਸਨੀ ਦਿਓਲ ਦਾ ਰੋਡ ਸ਼ੋਅ ਬੇਹੱਦ ਖ਼ਾਸ ਅੰਦਾਜ਼ ਵਿੱਚ ਚੱਲ ਰਿਹਾ ਹੈ।](https://static.abplive.com/wp-content/uploads/sites/5/2019/05/02165656/2.jpg?impolicy=abp_cdn&imwidth=720)
ਸਨੀ ਦਿਓਲ ਦਾ ਰੋਡ ਸ਼ੋਅ ਬੇਹੱਦ ਖ਼ਾਸ ਅੰਦਾਜ਼ ਵਿੱਚ ਚੱਲ ਰਿਹਾ ਹੈ।
15/15
![ਗੁਰਦਾਸਪੁਰ: ਬੀਜੇਪੀ ਉਮੀਦਵਾਰ ਸਨੀ ਦਿਓਲ ਆਪਣੇ ਚੋਣ ਪ੍ਰਚਾਰ ਵਿੱਚ ਜੁਟ ਗਏ ਹਨ। ਅੱਜ ਉਨ੍ਹਾਂ ਗੁਰਦਾਸਪੁਰ ਵਿੱਚ ਰੋਡ ਸ਼ੋਅ ਕੀਤਾ।](https://static.abplive.com/wp-content/uploads/sites/5/2019/05/02165648/1.jpg?impolicy=abp_cdn&imwidth=720)
ਗੁਰਦਾਸਪੁਰ: ਬੀਜੇਪੀ ਉਮੀਦਵਾਰ ਸਨੀ ਦਿਓਲ ਆਪਣੇ ਚੋਣ ਪ੍ਰਚਾਰ ਵਿੱਚ ਜੁਟ ਗਏ ਹਨ। ਅੱਜ ਉਨ੍ਹਾਂ ਗੁਰਦਾਸਪੁਰ ਵਿੱਚ ਰੋਡ ਸ਼ੋਅ ਕੀਤਾ।
Published at : 02 May 2019 05:02 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)