ਪੜਚੋਲ ਕਰੋ
(Source: ECI/ABP News)
ਭਰੇ ਬਾਜ਼ਾਰ ‘ਚ ਚੱਲਦੀ ਕਾਰ ਨੂੰ ਲੱਗੀ ਅੱਗ, ਵੇਖੋ ਤਸਵੀਰਾਂ
![](https://static.abplive.com/wp-content/uploads/sites/5/2019/12/03200719/1.jpg?impolicy=abp_cdn&imwidth=720)
1/5
![](https://static.abplive.com/wp-content/uploads/sites/5/2019/12/03200719/1.jpg?impolicy=abp_cdn&imwidth=720)
2/5
![ਮਾਮਾ-ਭਾਂਜਾ ਹਾਲੇ ਝੱਜਰ ਦੇ ਬਾਜ਼ਾਰ ਤੋਂ ਹੀ ਗੁਜ਼ਰ ਰਹੇ ਸੀ ਕਿ ਅਚਾਨਕ ਗੱਡੀ ਵਿੱਚ ਧੂੰਆਂ ਉੱਠਣ ਲੱਗਾ। ਵੇਖਦੇ ਹੀ ਵੇਖਦੇ ਕਾਰ ਵਿੱਚ ਅੱਗ ਭੜਕ ਗਈ।](https://static.abplive.com/wp-content/uploads/sites/5/2019/12/03200704/2.jpg?impolicy=abp_cdn&imwidth=720)
ਮਾਮਾ-ਭਾਂਜਾ ਹਾਲੇ ਝੱਜਰ ਦੇ ਬਾਜ਼ਾਰ ਤੋਂ ਹੀ ਗੁਜ਼ਰ ਰਹੇ ਸੀ ਕਿ ਅਚਾਨਕ ਗੱਡੀ ਵਿੱਚ ਧੂੰਆਂ ਉੱਠਣ ਲੱਗਾ। ਵੇਖਦੇ ਹੀ ਵੇਖਦੇ ਕਾਰ ਵਿੱਚ ਅੱਗ ਭੜਕ ਗਈ।
3/5
![ਇਹ ਕਾਰ ਝੱਜਰ ਦੇ ਪਿੰਡ ਮਹਿੰਦੀਪੁਰ ਤੋਂ ਡਾਬੋਧਾ ਦੇ ਰਹਿਣ ਵਾਲੇ ਰਵਿੰਦਰ ਦੀ ਹੈ ਜੋ ਆਪਣੇ ਭਾਂਜੇ ਨਾਲ ਝੱਜਰ ਦੇ ਸਿਵਲ ਹਸਪਤਾਲ ਜਾ ਰਿਹਾ ਸੀ।](https://static.abplive.com/wp-content/uploads/sites/5/2019/12/03200653/3.jpg?impolicy=abp_cdn&imwidth=720)
ਇਹ ਕਾਰ ਝੱਜਰ ਦੇ ਪਿੰਡ ਮਹਿੰਦੀਪੁਰ ਤੋਂ ਡਾਬੋਧਾ ਦੇ ਰਹਿਣ ਵਾਲੇ ਰਵਿੰਦਰ ਦੀ ਹੈ ਜੋ ਆਪਣੇ ਭਾਂਜੇ ਨਾਲ ਝੱਜਰ ਦੇ ਸਿਵਲ ਹਸਪਤਾਲ ਜਾ ਰਿਹਾ ਸੀ।
4/5
![ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ।](https://static.abplive.com/wp-content/uploads/sites/5/2019/12/03200643/4.jpg?impolicy=abp_cdn&imwidth=720)
ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ।
5/5
![ਝੱਜਰ: ਹਰਿਆਣਾ ਦੇ ਝੱਜਰ ਵਿੱਚ ਇੱਕ ਚੱਲਦੀ ਕਾਰ ਨੂੰ ਅੱਗ ਲੱਗ ਗਈ। ਕਾਰ ਚਾਲਕ ਨੇ ਕਾਰ ਤੋਂ ਛਾਲ ਮਾਰ ਕੇ ਆਪਣੀ ਤੇ ਕਾਰ ਵਿੱਚ ਸਵਾਰ ਆਪਣੇ ਭਾਂਜੇ ਦੀ ਜਾਨ ਬਚਾਈ।](https://static.abplive.com/wp-content/uploads/sites/5/2019/12/03200627/5.jpg?impolicy=abp_cdn&imwidth=720)
ਝੱਜਰ: ਹਰਿਆਣਾ ਦੇ ਝੱਜਰ ਵਿੱਚ ਇੱਕ ਚੱਲਦੀ ਕਾਰ ਨੂੰ ਅੱਗ ਲੱਗ ਗਈ। ਕਾਰ ਚਾਲਕ ਨੇ ਕਾਰ ਤੋਂ ਛਾਲ ਮਾਰ ਕੇ ਆਪਣੀ ਤੇ ਕਾਰ ਵਿੱਚ ਸਵਾਰ ਆਪਣੇ ਭਾਂਜੇ ਦੀ ਜਾਨ ਬਚਾਈ।
Published at : 03 Dec 2019 08:08 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)