ਪੜਚੋਲ ਕਰੋ
ਲੁਧਿਆਣਾ 'ਚ ਹਰ ਬਿਮਾਰੀ ਦਾ ਅਨੋਖਾ ਇਲਾਜ, 200 ਸਾਲ ਪੁਰਾਣੇ ਖੂਹ 'ਚ ਝੂਟਿਆਂ ਨਾਲ 'ਜਾਨਲੇਵਾ ਇਲਾਜ'
1/7

ਹੈਰਾਨੀ ਵਾਲੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਹੀ ਸੰਗਰੂਰ ਵਿੱਚ ਡੂੰਗੇ ਬੋਰਵੈੱਲ ਵਿੱਚ ਡਿੱਗਣ ਕਰਕੇ 2 ਸਾਲਾਂ ਦੇ ਮਾਸੂਮ ਫਤਹਿਵੀਰ ਸਿੰਘ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਵੀ ਲੋਕ ਇਸ ਖੂਹ ਵਿੱਚ ਆਪਣੇ ਬੱਚਿਆਂ ਨੂੰ ਲਮਕਾ ਕੇ ਉਨ੍ਹਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ। ਇਸ ਖ਼ਤਰਨਾਕ ਇਲਾਜ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਪ੍ਰਸ਼ਾਸਨ ਨੂੰ ਅਜਿਹੇ ਖੂਹਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ।
2/7

ਲੋਕ ਮੰਨਦੇ ਹਨ ਕਿ ਤਿੰਨ ਐਤਵਾਰ ਲਗਾਤਾਰ ਅਜਿਹਾ ਕਰਨ ਬਾਅਦ ਮਰੀਜ਼ ਦਾ ਸਰੀਰਕ ਰੋਗ ਦੂਰ ਹੋ ਜਾਂਦਾ ਹੈ। ਕਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਰਾਮ ਮਿਲ ਚੁੱਕਿਆ ਹੈ।
Published at : 18 Jun 2019 02:48 PM (IST)
Tags :
LudhianaView More






















