ਪੜਚੋਲ ਕਰੋ
(Source: ECI/ABP News)
ਨਿਗਮ ਚੋਣ: ਬੂਥ ਕੈਪਚਰਿੰਗ ਵਾਲਿਆਂ ਨੂੰ ਅਕਾਲੀਆਂ ਨੇ ਭਜਾਇਆ, ਵੇਖੋ CCTV ਤਸਵੀਰਾਂ
![](https://static.abplive.com/wp-content/uploads/sites/5/2018/02/24185125/2-Ludhian-ward-no-36-booth-capuring-failed.jpg?impolicy=abp_cdn&imwidth=720)
1/6
![ਪੋਲਿੰਗ ਬੂਥ ਨੇੜੇ ਹੋਏ ਇਸ ਟਕਰਾਅ ਵਿੱਚ ਪੁਲਿਸ ਦੂਰ-ਦੂਰ ਤਕ ਵਿਖਾਈ ਨਹੀਂ ਦੇ ਰਹੀ।](https://static.abplive.com/wp-content/uploads/sites/5/2018/02/24185133/6-Ludhian-ward-no-36-booth-capuring-failed.jpg?impolicy=abp_cdn&imwidth=720)
ਪੋਲਿੰਗ ਬੂਥ ਨੇੜੇ ਹੋਏ ਇਸ ਟਕਰਾਅ ਵਿੱਚ ਪੁਲਿਸ ਦੂਰ-ਦੂਰ ਤਕ ਵਿਖਾਈ ਨਹੀਂ ਦੇ ਰਹੀ।
2/6
![ਦੋਵਾਂ ਧਿਰਾਂ ਵਿੱਚ ਜੰਮ ਕੇ ਪੱਥਰਬਾਜ਼ੀ ਹੋਈ।](https://static.abplive.com/wp-content/uploads/sites/5/2018/02/24185131/5-Ludhian-ward-no-36-booth-capuring-failed.jpg?impolicy=abp_cdn&imwidth=720)
ਦੋਵਾਂ ਧਿਰਾਂ ਵਿੱਚ ਜੰਮ ਕੇ ਪੱਥਰਬਾਜ਼ੀ ਹੋਈ।
3/6
![ਸੀ.ਸੀ.ਟੀ.ਵੀ. ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਧਿਰ ਦੂਜੀ ਨੂੰ ਭਜਾ ਰਹੀ ਹੈ।](https://static.abplive.com/wp-content/uploads/sites/5/2018/02/24185129/4-Ludhian-ward-no-36-booth-capuring-failed.jpg?impolicy=abp_cdn&imwidth=720)
ਸੀ.ਸੀ.ਟੀ.ਵੀ. ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਧਿਰ ਦੂਜੀ ਨੂੰ ਭਜਾ ਰਹੀ ਹੈ।
4/6
![ਇੱਥੇ ਅਕਾਲੀ ਸਮਰਥਕਾਂ ਨੇ ਇਲਜ਼ਾਮ ਲਾਇਆ ਕਿ ਕਾਂਗਰਸੀ ਸਮਰਥਕ ਬੂਥ ਕੈਪਚਰਿੰਗ ਲਈ ਆਏ ਸਨ ਪਰ ਉਨ੍ਹਾਂ ਭਜਾ ਦਿੱਤਾ।](https://static.abplive.com/wp-content/uploads/sites/5/2018/02/24185127/3-Ludhian-ward-no-36-booth-capuring-failed.jpg?impolicy=abp_cdn&imwidth=720)
ਇੱਥੇ ਅਕਾਲੀ ਸਮਰਥਕਾਂ ਨੇ ਇਲਜ਼ਾਮ ਲਾਇਆ ਕਿ ਕਾਂਗਰਸੀ ਸਮਰਥਕ ਬੂਥ ਕੈਪਚਰਿੰਗ ਲਈ ਆਏ ਸਨ ਪਰ ਉਨ੍ਹਾਂ ਭਜਾ ਦਿੱਤਾ।
5/6
![ਇਹ ਤਸਵੀਰਾਂ ਵਾਰਡ ਨੰਬਰ 36 ਦੀਆਂ ਹਨ।](https://static.abplive.com/wp-content/uploads/sites/5/2018/02/24185125/2-Ludhian-ward-no-36-booth-capuring-failed.jpg?impolicy=abp_cdn&imwidth=720)
ਇਹ ਤਸਵੀਰਾਂ ਵਾਰਡ ਨੰਬਰ 36 ਦੀਆਂ ਹਨ।
6/6
![ਲੁਧਿਆਣਾ: ਨਗਰ ਨਿਗਮ ਚੋਣਾਂ ਵਿੱਚ ਹਿੰਸਾ ਤੇ ਟਕਰਾਅ ਦੀਆਂ ਕਈ ਘਟਨਾਵਾਂ ਵੇਖਣ ਨੂੰ ਮਿਲੀਆਂ।](https://static.abplive.com/wp-content/uploads/sites/5/2018/02/24185122/1-Ludhian-ward-no-36-booth-capuring-failed.jpg?impolicy=abp_cdn&imwidth=720)
ਲੁਧਿਆਣਾ: ਨਗਰ ਨਿਗਮ ਚੋਣਾਂ ਵਿੱਚ ਹਿੰਸਾ ਤੇ ਟਕਰਾਅ ਦੀਆਂ ਕਈ ਘਟਨਾਵਾਂ ਵੇਖਣ ਨੂੰ ਮਿਲੀਆਂ।
Published at : 24 Feb 2018 06:56 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)