ਪੜਚੋਲ ਕਰੋ
ਕੱਪੜੇ ਦੀ ਦੁਕਾਨ ’ਚ ਭਿਆਨਕ ਅੱਗ ਨਾਲ ਭਾਰੀ ਨੁਕਸਾਨ, ਵੇਖੋ ਤਸਵੀਰਾਂ

1/7

ਹਾਲਾਂਕਿ ਦੁਕਾਨ ਮਾਲਕ 20 ਤੋਂ 25 ਲੱਖ ਦਾ ਨੁਕਸਾਨ ਦੱਸ ਰਿਹਾ ਹੈ।
2/7

ਜਾਣਕਾਰੀ ਮੁਤਾਬਕ ਅੱਗ ਨਾਲ ਦੁਕਾਨ ਦਾ 4 ਤੋਂ 5 ਲੱਖ ਦਾ ਨੁਕਸਾਨ ਹੋਇਆ ਹੈ।
3/7

ਪੁਲਿਸ ਸੂਤਰਾਂ ਮੁਤਾਬਕ 2 ਘੰਟੇ ਦੀ ਮੁਸ਼ੱਕਤ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
4/7

ਪਰ ਫਾਇਰ ਬ੍ਰਿਗੇਡ ਦੇ ਪਹੁੰਚਣ ਤਕ ਦੁਕਾਨ ਦੀ ਉੱਪਰਲੀ ਮੰਜ਼ਿਲ ਸੜ ਕੇ ਸਵਾਹ ਹੋ ਚੁੱਕੀ ਸੀ।
5/7

ਚੌਂਕੀਦਾਰ ਨੇ ਦੁਕਾਨ ਵਿੱਚੋਂ ਧੂੰਆਂ ਨਿਕਲਦਾ ਵੇਖ ਤੁਰੰਤ ਦੁਕਾਨ ਦੇ ਮਾਲਕ ਨੂੰ ਫੋਨ ਕੀਤਾ ਤੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ।
6/7

ਦੁਕਾਨ ਦੇ ਚੌਂਕੀਦਾਰ ਦੀ ਸੂਝ ਬੂਝ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ।
7/7

ਮੋਗਾ ਦੇ ਭੀਮ ਨਗਰ ਇਲਾਕੇ ਦੀ ਕੱਪੜਾ ਮਾਰਕਿਟ ਵਿੱਚ ਦੇਰ ਰਾਤ ਤਕਰੀਬਨ ਇੱਕ ਵਜੇ ਕੱਪੜੇ ਦੀ ਦੁਕਾਨ ਨੂੰ ਅੱਗ ਲੱਗ ਗਈ।
Published at : 25 Nov 2018 10:40 AM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
