ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕਿਸਾਨਾਂ 'ਤੇ ਕੁਦਰਤ ਕਹਿਰਵਾਨ! 200 ਏਕੜ ਪੱਕੀ ਫ਼ਸਲ ਸੁਆਹ
![](https://static.abplive.com/wp-content/uploads/sites/5/2019/04/23140845/2.jpg?impolicy=abp_cdn&imwidth=720)
1/11
![ਪੀੜਤ ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ।](https://static.abplive.com/wp-content/uploads/sites/5/2019/04/23140944/11.jpg?impolicy=abp_cdn&imwidth=720)
ਪੀੜਤ ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ।
2/11
![](https://static.abplive.com/wp-content/uploads/sites/5/2019/04/23140938/10.jpg?impolicy=abp_cdn&imwidth=720)
3/11
![](https://static.abplive.com/wp-content/uploads/sites/5/2019/04/23140930/9.jpg?impolicy=abp_cdn&imwidth=720)
4/11
![](https://static.abplive.com/wp-content/uploads/sites/5/2019/04/23140924/8.jpg?impolicy=abp_cdn&imwidth=720)
5/11
![ਦੱਸਿਆ ਜਾ ਰਿਹਾ ਹੈ ਕਿ ਅੱਗ ਇਲੈਕਟ੍ਰਿਕ ਸ਼ਾਰਟ ਕਰਕੇ ਲੱਗੀ।](https://static.abplive.com/wp-content/uploads/sites/5/2019/04/23140919/7.jpg?impolicy=abp_cdn&imwidth=720)
ਦੱਸਿਆ ਜਾ ਰਿਹਾ ਹੈ ਕਿ ਅੱਗ ਇਲੈਕਟ੍ਰਿਕ ਸ਼ਾਰਟ ਕਰਕੇ ਲੱਗੀ।
6/11
![ਵੇਖੋ ਤਸਵੀਰਾਂ](https://static.abplive.com/wp-content/uploads/sites/5/2019/04/23140913/6.jpg?impolicy=abp_cdn&imwidth=720)
ਵੇਖੋ ਤਸਵੀਰਾਂ
7/11
![ਹਾਲਾਂਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਪਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਅੱਗ ਦੇ ਕਹਿਰ ਤੋਂ ਬਚਾਇਆ ਨਹੀਂ ਜਾ ਸਕਿਆ।](https://static.abplive.com/wp-content/uploads/sites/5/2019/04/23140907/5.jpg?impolicy=abp_cdn&imwidth=720)
ਹਾਲਾਂਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਪਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਅੱਗ ਦੇ ਕਹਿਰ ਤੋਂ ਬਚਾਇਆ ਨਹੀਂ ਜਾ ਸਕਿਆ।
8/11
![ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚ ਤੇ ਅੱਗ 'ਤੇ ਕਾਬੂ ਪਾਉਣ ਲੱਗ ਗਈਆਂ।](https://static.abplive.com/wp-content/uploads/sites/5/2019/04/23140900/4.jpg?impolicy=abp_cdn&imwidth=720)
ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚ ਤੇ ਅੱਗ 'ਤੇ ਕਾਬੂ ਪਾਉਣ ਲੱਗ ਗਈਆਂ।
9/11
![ਇਸ ਮੌਕੇ ਕਿਸਾਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਇਤਲਾਹ ਕੀਤੀ।](https://static.abplive.com/wp-content/uploads/sites/5/2019/04/23140851/3.jpg?impolicy=abp_cdn&imwidth=720)
ਇਸ ਮੌਕੇ ਕਿਸਾਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਇਤਲਾਹ ਕੀਤੀ।
10/11
![ਮੋਗਾ ਦੇ ਪਿੰਡ ਭੁੱਗੀਪੁਰਾ ਤੇ ਮਹਿਮੇ ਵਾਲਾ ਵਿੱਚ ਕਿਸਾਨਾਂ ਦੀ 200 ਏਕੜ ਰਕਬੇ ਵਿੱਚ ਖੜ੍ਹੀ ਪੱਕੀ ਕਣਕ ਨੂੰ ਅੱਗ ਲੱਗ ਗਈ।](https://static.abplive.com/wp-content/uploads/sites/5/2019/04/23140845/2.jpg?impolicy=abp_cdn&imwidth=720)
ਮੋਗਾ ਦੇ ਪਿੰਡ ਭੁੱਗੀਪੁਰਾ ਤੇ ਮਹਿਮੇ ਵਾਲਾ ਵਿੱਚ ਕਿਸਾਨਾਂ ਦੀ 200 ਏਕੜ ਰਕਬੇ ਵਿੱਚ ਖੜ੍ਹੀ ਪੱਕੀ ਕਣਕ ਨੂੰ ਅੱਗ ਲੱਗ ਗਈ।
11/11
![ਪਹਿਲਾਂ ਬਾਰਸ਼ ਤੇ ਹੁਣ ਅੱਗ, ਇਨ੍ਹੀਂ ਦਿਨੀਂ ਕੁਦਰਤ ਵੀ ਕਿਸਾਨਾਂ 'ਤੇ ਕਹਿਰਵਾਨ ਹੋਈ ਨਜ਼ਰ ਆ ਰਹੀ ਹੈ।](https://static.abplive.com/wp-content/uploads/sites/5/2019/04/23140838/1.jpg?impolicy=abp_cdn&imwidth=720)
ਪਹਿਲਾਂ ਬਾਰਸ਼ ਤੇ ਹੁਣ ਅੱਗ, ਇਨ੍ਹੀਂ ਦਿਨੀਂ ਕੁਦਰਤ ਵੀ ਕਿਸਾਨਾਂ 'ਤੇ ਕਹਿਰਵਾਨ ਹੋਈ ਨਜ਼ਰ ਆ ਰਹੀ ਹੈ।
Published at : 23 Apr 2019 02:13 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)