ਪੜਚੋਲ ਕਰੋ
'ਗੰਦੇ ਸ਼ਹਿਰ' ਤੋਂ 'ਚੰਗੇ ਸ਼ਹਿਰ' ਦੇ ਸਫਰ ਵੱਲ ਤੁਰੇ ਮੁਕਤਸਰ ਵਾਸੀ
Written By : ਏਬੀਪੀ ਸਾਂਝਾ | Updated at : 12 May 2017 05:28 PM (IST)
1/13

11 ਮਈ ਨੂੰ ਨੌਜਵਾਨ ਸੇਵਾਦਾਰਾਂ ਨੇ ਸ਼ਹਿਰ ਦੀਆਂ ਕੁਝ ਥਾਵਾਂ ਦੀ ਚੋਣ ਕਰਕੇ, ਉੱਥੇ ਸਫਾਈ ਕਰਕੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ।
2/13

11 ਮਈ ਨੂੰ ਨੌਜਵਾਨ ਸੇਵਾਦਾਰਾਂ ਨੇ ਸ਼ਹਿਰ ਦੀਆਂ ਕੁਝ ਥਾਵਾਂ ਦੀ ਚੋਣ ਕਰਕੇ, ਉੱਥੇ ਸਫਾਈ ਕਰਕੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ।
3/13

ਪਹਿਲੇ ਦਿਨ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ, ਮਾਈ ਭਾਗੋ ਪਾਰਕ ਤੇ ਸ਼ਹੀਦਾਂ ਦੀ ਯਾਦ ਵਿੱਚ ਬਣੀ ਯਾਦਗਾਰ ਦੀ ਸਫਾਈ ਕੀਤੀ ਗਈ।
4/13

ਸਿੱਖ ਵਿਰਸਾ ਕੌਂਸਲ ਤੇ ਸ਼ਹਿਰਵਾਸੀਆਂ ਮੁਤਾਬਕ ਨੌਜਵਾਨਾਂ ਵੱਲੋਂ ਅਰੰਭੀ ਸਫਾਈ ਮੁਹਿੰਮ ਨੂੰ ਅੱਗੇ ਤੋਰਦਿਆਂ ਸ਼ਹਿਰ ਦੀਆਂ ਸਾਰੀਆਂ ਥਾਵਾਂ ਦੀ ਸਫਾਈ ਕੀਤੀ ਜਾਵੇਗੀ ਤੇ ਲੋਕਾਂ ਨੂੰ ਸਾਫ-ਸਫਾਈ ਰੱਖਣ ਲਈ ਜਾਗਰੂਕ ਵੀ ਕੀਤਾ ਜਾਵੇਗਾ।
5/13

ਸਫਾਈ ਮੁਹਿੰਮ ਦੇ ਅਗਲੇ ਪੜਾਅ ਤਹਿਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਲੋੜ ਮੁਤਾਬਕ ਡਸਟਬਿਨ ਰੱਖੇ ਜਾਣਗੇ, ਸ਼ਹਿਰ ਦੀਆਂ ਖਾਸ ਯਾਦਗਾਰਾਂ ਵਾਲੀਆਂ ਕੰਧਾਂ 'ਤੇ ਚਿਤਰਕਾਰੀ ਕਰਵਾਈ ਜਾਵੇਗੀ ਤੇ ਥਾਂ-ਥਾਂ 'ਤੇ ਲੋਕਾਂ ਨੂੰ ਜਾਗਰੂਕ ਕਰਦੇ ਨਾਅਰੇ ਵੀ ਲਿਖਵਾਏ ਜਾਣਗੇ।
6/13

7/13

ਨੌਜਵਾਨਾਂ ਵੱਲੋਂ ਆਰੰਭੀ ਇਸ ਮੁਹਿੰਮ ਨੂੰ ਵਧੀਆ ਹੁੰਗਾਰਾ ਮਿਲਿਆ ਹੈ ਤੇ ਸ਼ਹਿਰ ਨੂੰ ਸਾਫ ਕਰਨ ਦੇ ਚਾਹਵਾਨ ਲੋਕਾਂ ਦੀ ਹਿੰਮਤ ਸਦਕਾ ਹੋ ਸਕਦਾ ਹੈ ਕਿ ਅਗਲੇ ਸਰਵੇ ਵਿੱਚ ਸ੍ਰੀ ਮੁਕਤਸਰ ਸਾਹਿਬ ਨੂੰ ਸਫਾਈ ਪੱਖੋਂ ਵਧੀਆ ਸ਼ਹਿਰਾਂ ਦਾ ਦਰਜਾ ਮਿਲ ਸਕੇ, ਜਿਸ ਨਾਲ ਮੁਕਤਸਰ ਸਾਹਿਬ ਹੀ ਨਹੀਂ ਬਲਕਿ ਪੰਜਾਬ ਸੂਬੇ ਦਾ ਵੀ ਮਾਣ ਵਧੇਗਾ।
8/13

9/13

ਇਹ ਪਹਿਲ ਧਾਰਮਿਕ ਤੇ ਸਮਾਜਿਕ ਕਾਰਜਾਂ ਲਈ ਤਤਪਰ ਜਥੇਬੰਦੀ ਸਿੱਖ ਵਿਰਸਾ ਕੌਂਸਲ ਦੇ ਸੇਵਾਦਾਰਾਂ ਨੇ ਕੀਤੀ ਹੈ।
10/13

ਸ੍ਰੀ ਮੁਕਤਸਰ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਨਾਲ ਨਿਵਾਜੀ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਭਾਰਤ ਦੇ ਸਭ ਤੋਂ ਗੰਦੇ 10 ਸ਼ਹਿਰਾਂ ਦਾ ਦਰਜਾ ਮਿਲਣ ਤੋਂ ਬਾਅਦ ਹੁਣ ਪਵਿੱਤਰ ਨਗਰੀ ਦੇ ਵਾਸੀਆਂ ਨੇ ਸ਼ਹਿਰ ਨੂੰ ਸਭ ਤੋਂ ਚੰਗੇ 10 ਸ਼ਹਿਰਾਂ ਵਿੱਚ ਸ਼ੁਮਾਰ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
11/13

ਨੌਜਵਾਨਾਂ ਵੱਲੋਂ ਆਰੰਭੀ ਇਸ ਮੁਹਿੰਮ ਨੂੰ ਵਧੀਆ ਹੁੰਗਾਰਾ ਮਿਲਿਆ ਹੈ ਤੇ ਸ਼ਹਿਰ ਨੂੰ ਸਾਫ ਕਰਨ ਦੇ ਚਾਹਵਾਨ ਲੋਕਾਂ ਦੀ ਹਿੰਮਤ ਸਦਕਾ ਹੋ ਸਕਦਾ ਹੈ ਕਿ ਅਗਲੇ ਸਰਵੇ ਵਿੱਚ ਸ੍ਰੀ ਮੁਕਤਸਰ ਸਾਹਿਬ ਨੂੰ ਸਫਾਈ ਪੱਖੋਂ ਵਧੀਆ ਸ਼ਹਿਰਾਂ ਦਾ ਦਰਜਾ ਮਿਲ ਸਕੇ, ਜਿਸ ਨਾਲ ਮੁਕਤਸਰ ਸਾਹਿਬ ਹੀ ਨਹੀਂ ਬਲਕਿ ਪੰਜਾਬ ਸੂਬੇ ਦਾ ਵੀ ਮਾਣ ਵਧੇਗਾ।
12/13

ਕੁਝ ਦਿਨ ਪਹਿਲਾਂ ਸਵੱਛ ਭਾਰਤ ਮੁਹਿੰਮ ਤਹਿਤ ਹੋਏ ਇੱਕ ਸਰਵੇ ਵਿੱਚ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਤੇ ਅਬੋਹਰ ਨੂੰ ਸਭ ਤੋਂ ਗੰਦੇ 10 ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
13/13

ਜਥੇਬੰਦੀ ਦੇ ਸੱਦੇ 'ਤੇ ਸਵੇਰ ਦੇ ਸਾਢੇ ਪੰਜ ਵਜੇ ਸ਼ਹਿਰ ਤੋਂ ਵੱਖ-ਵੱਖ ਉਮਰ ਵਰਗਾਂ ਦੇ ਲੋਕ ਝਾੜੂ ਲੈ ਕੇ ਪਹੁੰਚੇ ਜਿਨ੍ਹਾਂ ਨੂੰ ਆਪਣੇ ਸ਼ਹਿਰ ਦੇ ਮੱਥੇ 'ਤੇ 'ਗੰਦੇ ਸ਼ਹਿਰ' ਦਾ ਧੱਬਾ ਲੱਗਣ ਦਾ ਦੁੱਖ ਸੀ।
Published at : 12 May 2017 05:28 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
CM ਭਗਵੰਤ ਮਾਨ ਦੇ ਸਾਬਕਾ OSD ਕਾਂਗਰਸ 'ਚ ਸ਼ਾਮਲ , ਕਾਂਗਰਸ 'ਚ ਜਾਂਦਿਆਂ ਹੀ ਦਿੱਤਾ ਵੱਡਾ ਬਿਆਨ
ਪੰਜਾਬ
Parvinder Singh Jhota News : ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ AAP ਸਰਕਾਰ ਨੂੰ ਸੱਤਾ ਤੋਂ ਹਟਾਉਣਾ ਜ਼ਰੂਰੀ : ਚਰਨਜੀਤ ਚੰਨੀ
ਪੰਜਾਬ
ਪੰਜਾਬ ਤੋਂ ਵੱਡੀ ਖਬਰ, CM ਦੇ OSD ਘੁੰਮਣ ਦੇ ਮਾਮਲੇ ਵਿੱਚ ED ਦੀ ਐਂਟਰੀ, ਹੁਣ ਜਲੰਧਰ 'ਚ ਕੇਸ ਦਰਜ; ਸੁਪਰੀਮ ਕੋਰਟ ਨੇ ਪਹਿਲਾਂ ਗ੍ਰਿਫ਼ਤਾਰੀ 'ਤੇ...
ਪੰਜਾਬ
Parvinder Singh Jhota News : ਪਰਵਿੰਦਰ ਸਿੰਘ ਝੋਟਾ ਦੀ ਮੌਤ ’ਤੇ ਮਾਂ ਦਾ ਦਰਦ ਛਲਕਿਆ, ਰੋਂਦੀ ਮਾਂ ਨੇ ਮੰਗਿਆ ਇਨਸਾਫ਼
ਟ੍ਰੈਂਡਿੰਗ ਟੌਪਿਕ