ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸਿਮਰਨਜੀਤ ਬੈਂਸ ਦੇ ‘ਸਟਿੰਗ ਆਪ੍ਰੇਸ਼ਨ’ ਤੋਂ ਬਾਅਦ ਪੁਲਿਸ ਦਾ ਐਕਸ਼ਨ ! ਵੇਖੋ ਤਸਵੀਰਾਂ
![](https://static.abplive.com/wp-content/uploads/sites/5/2019/03/16210100/16-nasha-1.jpg?impolicy=abp_cdn&imwidth=720)
1/7
![ਪੁਲਿਸ ਮੁਤਾਬਕ ਉਨ੍ਹਾਂ ਦੀ ਵੀ ਡਿਊਟੀ ਬਾਹਰੋਂ ਲੱਗੀ ਹੋਈ ਹੈ।](https://static.abplive.com/wp-content/uploads/sites/5/2019/03/16210246/raid.jpg?impolicy=abp_cdn&imwidth=720)
ਪੁਲਿਸ ਮੁਤਾਬਕ ਉਨ੍ਹਾਂ ਦੀ ਵੀ ਡਿਊਟੀ ਬਾਹਰੋਂ ਲੱਗੀ ਹੋਈ ਹੈ।
2/7
![ਲੁਧਿਆਣਾ: ਟਰਾਂਸਪੋਰਟ ਨਗਰ ਦੀ ਕੌੜਾ ਕਲੋਨੀ ਵਿੱਚ ਸ਼ਨੀਵਾਰ ਨੂੰ ਵੱਡੀ ਤਾਦਾਦ ’ਚ ਪੁਲਿਸ ਮੁਲਾਜ਼ਮ ਰੇਡ ਕਰਨ ਲਈ ਪਹੁੰਚੇ।](https://static.abplive.com/wp-content/uploads/sites/5/2019/03/16210241/r2.jpg?impolicy=abp_cdn&imwidth=720)
ਲੁਧਿਆਣਾ: ਟਰਾਂਸਪੋਰਟ ਨਗਰ ਦੀ ਕੌੜਾ ਕਲੋਨੀ ਵਿੱਚ ਸ਼ਨੀਵਾਰ ਨੂੰ ਵੱਡੀ ਤਾਦਾਦ ’ਚ ਪੁਲਿਸ ਮੁਲਾਜ਼ਮ ਰੇਡ ਕਰਨ ਲਈ ਪਹੁੰਚੇ।
3/7
![ਪੁਲਿਸ ਨੇ ਕਿਹਾ ਕਿ ਉਹ ਚੋਣਾਂ ਦੇ ਮੱਦੇਨਜ਼ਰ ਹੀ ਵੱਖ-ਵੱਖ ਇਲਾਕਿਆਂ ਵਿੱਚ ਛਾਪੇ ਮਾਰ ਰਹੇ ਹਨ।](https://static.abplive.com/wp-content/uploads/sites/5/2019/03/16210130/16-nasha-7.jpg?impolicy=abp_cdn&imwidth=720)
ਪੁਲਿਸ ਨੇ ਕਿਹਾ ਕਿ ਉਹ ਚੋਣਾਂ ਦੇ ਮੱਦੇਨਜ਼ਰ ਹੀ ਵੱਖ-ਵੱਖ ਇਲਾਕਿਆਂ ਵਿੱਚ ਛਾਪੇ ਮਾਰ ਰਹੇ ਹਨ।
4/7
![ਪਰ ਛਾਪਾ ਮਾਰਨ ਪੁੱਜੇ ਪੁਲਿਸ ਅਧਿਕਾਰੀਆਂ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।](https://static.abplive.com/wp-content/uploads/sites/5/2019/03/16210122/16-nasha-2.jpg?impolicy=abp_cdn&imwidth=720)
ਪਰ ਛਾਪਾ ਮਾਰਨ ਪੁੱਜੇ ਪੁਲਿਸ ਅਧਿਕਾਰੀਆਂ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।
5/7
![ਵਿਧਾਇਕ ਬੈਂਸ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਸੀ।](https://static.abplive.com/wp-content/uploads/sites/5/2019/03/16210115/16-nasha-4.jpg?impolicy=abp_cdn&imwidth=720)
ਵਿਧਾਇਕ ਬੈਂਸ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਸੀ।
6/7
![ਬੀਤੇ ਦਿਨੀਂ ਇਸੇ ਇਲਾਕੇ ਵਿੱਚ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣਾ ਸਾਥੀ ਭੇਜ ਕੇ ਚਿੱਟਾ ਖ਼ਰੀਦਿਆ ਸੀ ਤੇ ਇਹ ਸਾਰੀ ਘਟਨਾ ਫੇਸਬੁੱਕ ’ਤੇ ਲਾਈਵ ਵੀ ਕੀਤੀ ਸੀ।](https://static.abplive.com/wp-content/uploads/sites/5/2019/03/16210107/16-nasha-6.jpg?impolicy=abp_cdn&imwidth=720)
ਬੀਤੇ ਦਿਨੀਂ ਇਸੇ ਇਲਾਕੇ ਵਿੱਚ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣਾ ਸਾਥੀ ਭੇਜ ਕੇ ਚਿੱਟਾ ਖ਼ਰੀਦਿਆ ਸੀ ਤੇ ਇਹ ਸਾਰੀ ਘਟਨਾ ਫੇਸਬੁੱਕ ’ਤੇ ਲਾਈਵ ਵੀ ਕੀਤੀ ਸੀ।
7/7
![ਦੱਸਿਆ ਜਾਂਦਾ ਹੈ ਕਿ ਇਸ ਇਲਾਕੇ ਵਿੱਚ ਵੱਡੇ ਪੱਧਰ ’ਤੇ ਨਸ਼ੇ ਦੀ ਵਿਕਰੀ ਹੁੰਦੀ ਹੈ।](https://static.abplive.com/wp-content/uploads/sites/5/2019/03/16210100/16-nasha-1.jpg?impolicy=abp_cdn&imwidth=720)
ਦੱਸਿਆ ਜਾਂਦਾ ਹੈ ਕਿ ਇਸ ਇਲਾਕੇ ਵਿੱਚ ਵੱਡੇ ਪੱਧਰ ’ਤੇ ਨਸ਼ੇ ਦੀ ਵਿਕਰੀ ਹੁੰਦੀ ਹੈ।
Published at : 16 Mar 2019 09:04 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)