ਪੜਚੋਲ ਕਰੋ

ਬਠਿੰਡਾ ਤੋਂ ਸ਼ਰਾਬ ਦੇ ਜਖੀਰੇ ਬਰਾਮਦ

1/5
ਬਠਿੰਡਾ ਐੱਸਡੀਐਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸ਼ਰਾਬ ਦਾ ਅਸਲੀ ਮਾਲਕ ਕੌਣ ਹੈ। ਇਹ ਇੱਥੇ ਕਿੰਜ ਆਈ ਤੇ ਇਹ ਸਟੋਰ ਕਿਉਂ ਕੀਤੀ ਗਈ।

2/5
ਜਾਣਕਾਰੀ ਮੁਤਾਬਿਕ ਫੋਕਲ ਪੁਆਇੰਟ ਵਿੱਚ ਬਣੀ ਕਾਟਨ ਫ਼ੈਕਟਰੀ ਵਿੱਚ ਬਣੇ ਗੁਦਾਮ ਸ਼ਰਾਬ ਨਾਲ ਭਰੇ ਪਏ ਸਨ। ਇਹ ਸ਼ਰਾਬ ਪੰਜਾਬ ਦੀ ਨਹੀਂ ਬਲਕਿ ਹਰਿਆਣਾ, ਹਿਮਾਚਲ ਤੇ ਅਰੁਣਾਚਲ ਪ੍ਰਦੇਸ਼ ਨਾਲ ਚੰਡੀਗੜ੍ਹ ਤੋਂ ਹੈ। ਹੈਰਾਨੀ ਵਾਲੀ ਗੱਲ ਇਸ ਸ਼ਰਾਬ ਦਾ ਕੋਈ ਬਾਲੀ ਵਾਰਸ ਨਹੀਂ ਹੈ। ਕੀ ਹੈ

3/5
ਪੰਜਾਬ ਪੁਲਿਸ ਦੇ ਅਧਿਕਾਰੀ ਬਲਰਾਜ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਤੱਕ ਕਰੀਬ ਦਸ ਹਜ਼ਾਰ ਪੇਟੀ ਸ਼ਰਾਬ ਬਰਾਮਦ ਕੀਤੀ ਗਈ ਹੈ।

4/5
ਚੰਡੀਗੜ੍ਹ: ਪੰਜਾਬ ਦੇ ਬਠਿੰਡਾ ਵਿੱਚ ਚੋਣ ਕਮਿਸ਼ਨ ਨੇ ਗੁਦਾਮਾਂ ਵਿੱਚ ਛਾਪੇਮਾਰੀ ਕਰਕੇ ਕਰੀਬ ਦਸ ਹਜ਼ਾਰ ਪੇਟੀ ਸ਼ਰਾਬ ਬਰਾਮਦ ਕੀਤੀ ਹੈ। ਇਹ ਬਠਿੰਡਾ ਦੇ ਡੱਬਵਾਲੀ ਰੋਡ ਉੱਤੇ ਬਣੇ ਫੋਕਲ ਪੁਆਇੰਟ ਦੇ ਦੋ ਵੱਖ-ਵੱਖ ਗੁਦਾਮਾਂ ਤੋਂ ਬਰਾਮਦ ਕੀਤੀ ਹੈ। ਬਰਾਮਦ ਸ਼ਰਾਬ ਦੀ ਪ੍ਰਸ਼ਾਸਨ ਜਾਂਚ ਕਰ ਰਿਹਾ ਹੈ।

5/5
ਵੱਡਾ ਸੁਆਲ ਇਹ ਹੈ ਕਿ ਚੋਣਾਂ ਦੇ ਦਿਨਾਂ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਸ਼ਰਾਬ ਫੜੀ ਜਾਣ ਦਾ ਕੀ ਮਤਲਬ ਹੈ। ਇਹ ਚੋਣਾਂ ਵਿੱਚ ਵਰਤੀ ਜਾਣੀ ਸੀ। ਫਿਲਹਾਲ ਇਸ ਸੁਆਲ ਦਾ ਹੱਲ ਤਾਂ ਜਾਂਚ ਤੋਂ ਬਾਅਦ ਹੀ ਮਿਲੇਗਾ।

Sponsored Links by Taboola

ਟਾਪ ਹੈਡਲਾਈਨ

Punjab News : ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਨੌਜਵਾਨਾਂ ਦੀ ਮੌਤ, 3 ਜ਼ਖ਼ਮੀ

Sri Muktsar Sahib 'ਚ ਡਿਲਵਰੀ ਤੋਂ ਬਾਅਦ ਮਹਿਲਾ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਲਾਏ ਲਾਪਰਵਾਹੀ ਦੇ ਆਰੋਪ 

Punjab Weather News : ਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ , ਕਈ ਇਲਾਕਿਆਂ 'ਚ ਪਿਆ ਮੀਂਹ ,ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ 

Punjab Holiday: ਪੰਜਾਬ 'ਚ ਮੰਗਲਵਾਰ ਦੀ ਸਰਕਾਰੀ ਛੁੱਟੀ! ਜਾਣੋ 14 ਅਤੇ 15 ਸਤੰਬਰ ਨੂੰ ਕਿੱਥੇ ਅਤੇ ਕਿਉਂ ਰਹੇਗੀ ਛੁੱਟੀ? 
ਪੰਜਾਬ 'ਚ ਮੰਗਲਵਾਰ ਦੀ ਸਰਕਾਰੀ ਛੁੱਟੀ! ਜਾਣੋ 14 ਅਤੇ 15 ਸਤੰਬਰ ਨੂੰ ਕਿੱਥੇ ਅਤੇ ਕਿਉਂ ਰਹੇਗੀ ਛੁੱਟੀ? 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Holidays : ਇਸ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ!  ਜਾਣ ਤੋਂ ਪਹਿਲਾਂ ਜਾਣੋ ਤੁਹਾਡੇ ਸ਼ਹਿਰ 'ਚ ਕਦੋਂ ਹੈ ਛੁੱਟੀ

Ludhiana Encounte : 2 ਗੈਂਗਸਟਰ ਐਨਕਾਊਂਟਰ 'ਚ ਢੇਰ ,CP ਬੋਲੇ- ਬਲੱਡ ਡੋਨੇਸ਼ਨ ਕੈਂਪ 'ਚ ਕੁਝ ਲੋਕਾਂ ਨੂੰ ਗੋਲੀ ਮਾਰਨ ਜਾ ਰਹੇ ਸਨ

Monthly Budget : 15 ਤਾਰੀਖ ਆਉਂਦੇ ਹੀ ਬੈਂਕ ਬੈਲੇਂਸ ਹੋ ਜਾਂਦਾ ਹੈ ZERO? ਅਪਣਾਓ ਇਹ ਬਜਟ ਟ੍ਰਿਕਸ, ਮਹੀਨੇ ਭਰ ਨਹੀਂ ਹੋਵੇਗੀ ਪੈਸਿਆਂ ਦੀ ਟੈਂਸ਼ਨ

ਮਹਿਲਾਵਾਂ ਲਈ ਵੱਡੀ ਖ਼ਬਰ , ਜੇਕਰ ਇਹ 3 ਕੰਮ ਨਹੀਂ ਕੀਤੇ ਤਾਂ ਖਾਤੇ 'ਚ ਨਹੀਂ ਆਉਣਗੇ ਪੈਸੇ 

Holidays in School : ਸੋਮਵਾਰ ਨੂੰ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ? ਜਾਣੋ ਪੂਰੀ ਅਪਡੇਟ

Punjab News : ਘਰਦਿਆਂ ਨੇ ਰੀਲਾਂ ਦੇਖਣ ਤੋਂ ਰੋਕਿਆ ਤਾਂ ਘਰੋਂ ਭੱਜਿਆ 8 ਸਾਲ ਦਾ ਬੱਚਾ , ਟਰੇਨ ’ਚ ਬੈਠ ਕੇ ਪਹੁੰਚਿਆ ਗਵਾਲੀਅਰ

Health Tips : ਬਿਨਾਂ ਸੁੱਤੇ ਕਿੰਨੇ ਦਿਨ ਜ਼ਿੰਦਾ ਰਹਿ ਸਕਦਾ ਹੈ ਇਨਸਾਨ, ਕਦੋਂ ਖਤਮ ਹੋ ਜਾਂਦੀ ਹੈ ਨੀਂਦ ਦੀ ਲਿਮਿਟ?

Air India Flight : ਭੋਪਾਲ-ਦਿੱਲੀ ਏਅਰ ਇੰਡੀਆ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਵੱਡਾ ਹਾਦਸਾ ਟਲਿਆ

Embed widget