ਪੜਚੋਲ ਕਰੋ

ਚੰਡੀਗੜ੍ਹ ਦੀ ਮਤਰੇਈ ਮਾਂ ਬਣੀ ਹੈਵਾਨ..! ਬੱਚੀ 'ਤੇ ਦਿਲ ਕੰਬਾਊ ਤਸ਼ੱਦਦ, ਵੇਖੋ ਤਸਵੀਰਾਂ

1/12
ਆਪਣੀਆਂ ਕਰਤੂਤਾਂ ਜੱਗ ਜਾਹਰ ਹੋ ਜਾਣ ਕਾਰਨ ਉਕਤ ਮਹਿਲਾ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਉਹ ਇਸ ਸਮੇਂ ਸੈਕਟਰ 32 ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

2/12
ਇਹ ਵੀਡੀਓਜ਼ ਪੀੜਤ ਬੱਚੀ ਦੇ ਸਕੇ ਭਰਾ ਨੇ ਬਣਾਈਆਂ। ਉਸ ਨੇ ਜਦੋਂ ਇਹ ਆਪਣੇ ਬਾਪ ਮਨਮੋਹਨ ਸਿੰਘ ਨੂੰ ਉਸ ਦੀ ਦੂਜੀ ਪਤਨੀ ਤੇ ਆਪਣੀ ਮਤਰੇਈ ਮਾਂ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਬਾਰੇ ਦੱਸਿਆ ਤਾਂ ਉਹ ਵੀ ਹੈਰਾਨ ਰਹਿ ਗਿਆ। ਉਸ ਨੇ ਆਪਣੀ ਪਤਨੀ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ।

3/12
ਔਰਤ ਬੱਚੀ ਨੂੰ ਬੋਰੀ ਵਿੱਚ ਪਾ ਕੇ ਇੰਨੀ ਬੁਰੀ ਤਰ੍ਹਾਂ ਮਧੋਲ ਰਹੀ ਹੈ ਕਿ ਕੋਈ ਅਜਿਹੀ ਸਜ਼ਾ ਬੱਚੇ ਨੂੰ ਦੇਣ ਦੀ ਕਲਪਨਾ ਵੀ ਨਹੀਂ ਕਰ ਸਕਦਾ।

4/12
ਔਰਤ ਦੀ ਆਪਣੀ ਧੀ ਆਰਾਮ ਨਾਲ ਖੇਡ ਰਹੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜਿਸ ਬੱਚੀ ਦਾ ਪੈਰ ਟੁੱਟਿਆ ਸੀ ਉਹ ਕਿੱਥੇ ਹੈ? ਤਾਂ ਜ਼ਰਾ ਲਾਲ ਗੋਲ਼ੇ ਅੰਦਰ ਦਰਸਾਈ ਗਈ ਬੋਰੀ ਨੂੰ ਗਹੁ ਨਾਲ ਵੇਖੋ।

5/12
ਇਸ ਔਰਤ ਨੇ ਮਨਮੋਹਨ ਸਿੰਘ ਨਾਂ ਦੇ ਵਿਅਕਤੀ ਨਾਲ ਵਿਆਹ ਕਰ ਲਿਆ ਸੀ। ਉਸ ਦੀ ਪਹਿਲੀ ਪਤਨੀ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ, ਜਿਸ ਨੇ ਇੱਕ ਪੁੱਤਰ ਤੇ ਇੱਕ ਧੀ ਨੂੰ ਜਨਮ ਦਿੱਤਾ।

6/12
ਤਸਵੀਰ ਵਿੱਚ ਹੁਣ ਜਿਹੜੀ ਬੱਚੀ ਨੂੰ ਤੁਸੀਂ ਵੇਖ ਰਹੇ ਹੋ, ਉਹ ਇਸ ਔਰਤ ਦੀ ਸਕੀ ਧੀ ਹੈ, ਜੋ ਇਸ ਦੇ ਪਹਿਲੇ ਵਿਆਹ ਤੋਂ ਹੈ।

7/12
ਇਸ ਔਰਤ 'ਤੇ ਬੱਚੀ ਦਾ ਪੈਰ ਤੋੜਨ ਦੇ ਵੀ ਇਲਜ਼ਾਮ ਹਨ।

8/12
1 ਮਿੰਟ ਵਿੱਚ ਉਸ ਨੇ ਬੱਚੀ ਦੇ 5-7 ਜ਼ੋਰਦਾਰ ਥੱਪੜ ਜੜ ਦਿੱਤੇ।

9/12
ਮਲੂਕ ਜਿਹੀ ਇਸ ਜਾਨ ਨੂੰ ਉਸ ਦੀ ਮਤਰੇਈ ਮਾਂ ਬੁਰੇ ਤਰੀਕੇ ਨਾਲ ਕੁੱਟ ਰਹੀ ਹੈ।

10/12
ਸਾਰੇ ਬੱਚੇ ਹੀ ਜ਼ਿੱਦ ਕਰਦੇ ਹੁੰਦੇ ਹਨ, ਪਰ ਜਦੋਂ ਇਹ 5 ਸਾਲਾ ਬੱਚੀ ਕਰਦੀ ਸੀ ਤਾਂ ਅੱਗੋਂ ਮਾਂ ਦੀ ਕੁੱਟ ਦਾ ਸ਼ਿਕਾਰ ਹੋ ਰਹੀ ਹੈ।

11/12
 ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਚੰਡੀਗੜ੍ਹ ਦੇ ਸੈਕਟਰ 29 ਦੀ ਇੱਕ ਮਤਰੇਈ ਮਾਂ ਨੂੰ ਛੋਟੀ ਬੱਚੀ 'ਤੇ ਤਸ਼ੱਦਦ ਕਰਦੀ ਨੂੰ ਵੇਖ ਸਕਦੇ ਹੋ।

12/12
ਕਹਿੰਦੇ ਹਨ ਕਿ ਮਾਵਾਂ ਠੰਢੀਆਂ ਛਾਵਾਂ, ਇਹ ਤਾਂ ਸੱਚ ਹੈ ਪਰ ਕਈ ਵਾਰ ਮਤਰੇਈ ਮਾਵਾਂ ਦੀ ਬੱਚਿਆਂ 'ਤੇ ਧੱਕੇਸ਼ਾਹੀ ਬਾਰੇ ਤੁਸੀਂ ਵੀ ਸੁਣਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਮਾਂ ਦੀ ਕਰਤੂਤ ਦਿਖਾ ਰਹੇ ਹਾਂ।

Sponsored Links by Taboola

ਟਾਪ ਹੈਡਲਾਈਨ

Punjab SC Commission ਨੇ 3 ਮਾਮਲਿਆਂ 'ਚ ਮੰਗੀ ਰਿਪੋਰਟ , ਬਰਨਾਲਾ 'ਚ ਸਫਾਈ ਕਰਮਚਾਰੀਆਂ 'ਤੇ ਲਾਠੀਚਾਰਜ ਦਾ ਸੁਓ ਮੋਟੋ ਨੋਟਿਸ, SSP ਨੂੰ ਭੇਜਿਆ ਨੋਟਿਸ

Moga 'ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ ! ਬਜ਼ੁਰਗ ਦੀ ਮੌਤ ,ਇਲਾਜ ਦੌਰਾਨ ਤੋੜਿਆ ਦਮ 

ASI ਨੇ ਨਹਿਰ 'ਚ ਮਾਰੀ ਛਾਲ ,ਘਟਨਾ ਤੋਂ ਪਹਿਲਾਂ ਬਣਾਈ ਵੀਡੀਓ , ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਲਗਾਏ ਆਰੋਪ  

ਮੋਗਾ ਦੇ ਸਰਕਾਰੀ ਸਕੂਲ ‘ਚ ਗੰਭੀਰ ਮਾਮਲਾ, ਪ੍ਰਿੰਸੀਪਲ ‘ਤੇ ਵਿਦਿਆਰਥਣਾਂ ਨਾਲ ਗਲਤ ਹਰਕਤਾਂ ਦੇ ਦੋਸ਼

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Office Dress Code : ਕਰਮਚਾਰੀਆਂ ਦੇ ਲਈ ਅਨੋਖਾ ਫੁਰਮਾਨ , ਹਾਫ ਪੈਂਟ ਪਾ ਕੇ ਦਫ਼ਤਰ ਆਉਣ ਦੀ ਇਜਾਜ਼ਤ 

Marriage First Night : ਵਿਆਹ ਦੀ ਪਹਿਲੀ ਰਾਤ ਨੂੰ 'ਸੁਹਾਗਰਾਤ' ਕਿਉਂ ਕਿਹਾ ਜਾਂਦਾ ਹੈ? ਜਾਣੋ ਇਸ ਦੇ ਪਿੱਛੇ ਦੀ ਦਿਲਚਸਪ ਕਹਾਣੀ

ਜੈਪੁਰ ਦੇ ਜੰਤਰ-ਮੰਤਰ ਅਤੇ ਦਿੱਲੀ ਵਿੱਚ ਕੀ ਫ਼ਰਕ ਹੈ, ਉੱਥੇ ਅਜਿਹੇ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਹੁੰਦੇ?

Online Shopping : ਕੀ ਤੁਸੀਂ ਵੀ ਇਸ ਆਨਲਾਈਨ ਪਲੇਟਫਾਰਮ ਤੋਂ ਕਰਦੇ ਹੋ ਸ਼ਾਪਿੰਗ? ਲੱਗਿਆ 6200 ਕਰੋੜ ਦਾ ਜੁਰਮਾਨਾ

LPG News : ਕਮਰਸ਼ੀਅਲ ਗੈਸ ਸਿਲੰਡਰ ਕਿਵੇਂ ਬੁੱਕ ਕਰੀਏ? ਭਾਰਤ ਪੈਟਰੋਲਿਅਮ ਨੇ ਦੱਸੇ 4 ਤਰੀਕੇ, ਜਾਣੋ ਸਟੈਪ-ਬਾਈ-ਸਟੈਪ

Foods For Overall Health : ਕੀ ਤੁਹਾਡੀਆਂ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਤੁਹਾਡੇ ਸਰੀਰ ਨੂੰ ਅੰਦਰੋਂ ਖਾ ਰਹੀਆਂ ਹਨ? ਇੱਕ ਮਾਹਰ ਤੋਂ ਸੱਚਾਈ ਜਾਣੋ।

Punjab News: ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
Viral Video : ਬੱਚੇ ਨੂੰ ਨਹੀਂ, ਪਹਿਲਾਂ ਪਤਨੀ ਨੂੰ ਗਲੇ ਲੱਗਿਆ ਪਤੀ... ਵੀਡੀਓ ਦੇਖ ਹਰ ਕੋਈ ਹੋਇਆ ਭਾਵੁਕ

Embed widget