ਪੜਚੋਲ ਕਰੋ
(Source: ECI/ABP News)
ਖਸਤਾ ਹਾਲ ਟੈਂਕੀ ਡੇਗਣ ਆਏ ਅਮਲੇ ਦਾ ਕਾਰਾ, ਖਾਲੀ ਥਾਂ ਦੀ ਬਜਾਏ ਰਿਹਾਇਸ਼ੀ ਇਲਾਕੇ 'ਤੇ ਸੁੱਟੀ
![](https://static.abplive.com/wp-content/uploads/sites/5/2019/05/30174729/3-water-tank-demolishing-in-jalandhar-went-wrong-some-damaged-some-shops.jpg?impolicy=abp_cdn&imwidth=720)
1/12
![](https://static.abplive.com/wp-content/uploads/sites/5/2019/05/30174808/12-water-tank-demolishing-in-jalandhar-went-wrong-some-damaged-some-shops.jpg?impolicy=abp_cdn&imwidth=720)
2/12
![](https://static.abplive.com/wp-content/uploads/sites/5/2019/05/30174804/11-water-tank-demolishing-in-jalandhar-went-wrong-some-damaged-some-shops.jpg?impolicy=abp_cdn&imwidth=720)
3/12
![](https://static.abplive.com/wp-content/uploads/sites/5/2019/05/30174800/10-water-tank-demolishing-in-jalandhar-went-wrong-some-damaged-some-shops.jpg?impolicy=abp_cdn&imwidth=720)
4/12
![](https://static.abplive.com/wp-content/uploads/sites/5/2019/05/30174756/9-water-tank-demolishing-in-jalandhar-went-wrong-some-damaged-some-shops.jpg?impolicy=abp_cdn&imwidth=720)
5/12
![](https://static.abplive.com/wp-content/uploads/sites/5/2019/05/30174752/8-water-tank-demolishing-in-jalandhar-went-wrong-some-damaged-some-shops.jpg?impolicy=abp_cdn&imwidth=720)
6/12
![ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।](https://static.abplive.com/wp-content/uploads/sites/5/2019/05/30174748/7-water-tank-demolishing-in-jalandhar-went-wrong-some-damaged-some-shops.jpg?impolicy=abp_cdn&imwidth=720)
ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
7/12
![ਟੈਂਕੀ ਡਿੱਗੀ ਤਾਂ ਇਸ ਦਾ ਪਾਣੀ ਇੱਕ ਕੱਪੜਿਆਂ ਦੀ ਦੁਕਾਨ ਵਿੱਚ ਚਲਾ ਗਿਆ, ਜਿਸ ਨਾਲ ਕਾਫੀ ਨਵੇਂ ਕੱਪੜੇ ਖਰਾਬ ਹੋ ਗਏ।](https://static.abplive.com/wp-content/uploads/sites/5/2019/05/30174743/6-water-tank-demolishing-in-jalandhar-went-wrong-some-damaged-some-shops.jpg?impolicy=abp_cdn&imwidth=720)
ਟੈਂਕੀ ਡਿੱਗੀ ਤਾਂ ਇਸ ਦਾ ਪਾਣੀ ਇੱਕ ਕੱਪੜਿਆਂ ਦੀ ਦੁਕਾਨ ਵਿੱਚ ਚਲਾ ਗਿਆ, ਜਿਸ ਨਾਲ ਕਾਫੀ ਨਵੇਂ ਕੱਪੜੇ ਖਰਾਬ ਹੋ ਗਏ।
8/12
![ਰਿਹਾਇਸ਼ੀ ਇਲਾਕਾ ਹੋਣ ਕਾਰਨ ਨਾਲ ਦੀਆਂ ਕਈ ਦੁਕਾਨਾਂ ਵੀ ਨੁਕਸਾਨੀਆਂ ਗਈਆਂ।](https://static.abplive.com/wp-content/uploads/sites/5/2019/05/30174738/5-water-tank-demolishing-in-jalandhar-went-wrong-some-damaged-some-shops.jpg?impolicy=abp_cdn&imwidth=720)
ਰਿਹਾਇਸ਼ੀ ਇਲਾਕਾ ਹੋਣ ਕਾਰਨ ਨਾਲ ਦੀਆਂ ਕਈ ਦੁਕਾਨਾਂ ਵੀ ਨੁਕਸਾਨੀਆਂ ਗਈਆਂ।
9/12
![ਰੱਸੀਆਂ ਨਾਲ ਬੰਨ ਕੇ ਟੈਂਕੀ ਨੂੰ ਅਗਲੇ ਪਾਸੇ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਟੈਂਕੀ ਦੂਜੇ ਪਾਸੇ ਡਿੱਗ ਗਈ।](https://static.abplive.com/wp-content/uploads/sites/5/2019/05/30174734/4-water-tank-demolishing-in-jalandhar-went-wrong-some-damaged-some-shops.jpg?impolicy=abp_cdn&imwidth=720)
ਰੱਸੀਆਂ ਨਾਲ ਬੰਨ ਕੇ ਟੈਂਕੀ ਨੂੰ ਅਗਲੇ ਪਾਸੇ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਟੈਂਕੀ ਦੂਜੇ ਪਾਸੇ ਡਿੱਗ ਗਈ।
10/12
![ਸ਼ਾਮ ਕਈ ਵਾਰ ਰੱਸੀ ਟੁੱਟ ਗਈ ਜਿਸ ਕਾਰਨ ਅੱਜ ਯਾਨੀ ਵੀਰਵਾਰ ਸਵੇਰੇ ਮੁੜ ਟੈਂਕੀ ਨੂੰ ਸੁੱਟਣਾ ਸ਼ੁਰੂ ਕੀਤਾ ਗਿਆ।](https://static.abplive.com/wp-content/uploads/sites/5/2019/05/30174729/3-water-tank-demolishing-in-jalandhar-went-wrong-some-damaged-some-shops.jpg?impolicy=abp_cdn&imwidth=720)
ਸ਼ਾਮ ਕਈ ਵਾਰ ਰੱਸੀ ਟੁੱਟ ਗਈ ਜਿਸ ਕਾਰਨ ਅੱਜ ਯਾਨੀ ਵੀਰਵਾਰ ਸਵੇਰੇ ਮੁੜ ਟੈਂਕੀ ਨੂੰ ਸੁੱਟਣਾ ਸ਼ੁਰੂ ਕੀਤਾ ਗਿਆ।
11/12
![ਸਿਵਲ ਹਸਪਤਾਲ ਦੇ ਪਿਛਲੇ ਪਾਸੇ ਬਣੀ ਇਹ ਪਾਣੀ ਦੀ ਟੈਂਕੀ ਕਾਫੀ ਪੁਰਾਣੀ ਹੋ ਗਈ ਸੀ ਜਿਸ ਨੂੰ ਕੱਲ੍ਹ ਸ਼ਾਮ ਤੋਂ ਠੇਕੇਦਾਰ ਸੁੱਟਣ ਲੱਗਾ ਹੋਇਆ ਸੀ।](https://static.abplive.com/wp-content/uploads/sites/5/2019/05/30174724/2-water-tank-demolishing-in-jalandhar-went-wrong-some-damaged-some-shops.jpg?impolicy=abp_cdn&imwidth=720)
ਸਿਵਲ ਹਸਪਤਾਲ ਦੇ ਪਿਛਲੇ ਪਾਸੇ ਬਣੀ ਇਹ ਪਾਣੀ ਦੀ ਟੈਂਕੀ ਕਾਫੀ ਪੁਰਾਣੀ ਹੋ ਗਈ ਸੀ ਜਿਸ ਨੂੰ ਕੱਲ੍ਹ ਸ਼ਾਮ ਤੋਂ ਠੇਕੇਦਾਰ ਸੁੱਟਣ ਲੱਗਾ ਹੋਇਆ ਸੀ।
12/12
![ਜਲੰਧਰ ਦੇ ਇਸਲਾਮਗੰਜ ਇਲਾਕੇ ਵਿੱਚ ਅੱਜ ਸਵੇਰੇ ਪਾਣੀ ਦੀ ਟੈਂਕੀ ਸੁੱਟੀ ਗਈ।](https://static.abplive.com/wp-content/uploads/sites/5/2019/05/30174719/1-water-tank-demolishing-in-jalandhar-went-wrong-some-damaged-some-shops.jpg?impolicy=abp_cdn&imwidth=720)
ਜਲੰਧਰ ਦੇ ਇਸਲਾਮਗੰਜ ਇਲਾਕੇ ਵਿੱਚ ਅੱਜ ਸਵੇਰੇ ਪਾਣੀ ਦੀ ਟੈਂਕੀ ਸੁੱਟੀ ਗਈ।
Published at : 30 May 2019 05:50 PM (IST)
Tags :
Jalandharਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)