ਪੜਚੋਲ ਕਰੋ
ਕੀ ਤੁਸੀਂ ਜਾਣਦੇ ਹੋ ਕਿ 'ਬੇਬੀ ਡੌਲ' ਸੰਨੀ ਲਿਓਨੀ ਤੋਂ ਕਿਹੜਾ ਕੰਮ ਕਰਵਾਉਣਾ ਚਾਹੁੰਦਾ ਸੀ ਬਲਾਕਾਰੀ ਰਾਮ ਰਹੀਮ..?
1/10

ਰਾਮ ਰਹੀਨ ਆਪਣੀ ਫ਼ਿਲਮ 'ਤੇ ਚਰਚਾ ਕਰਨ ਦੇ ਬਹਾਨੇ ਸੰਨੀ ਲਿਓਨ ਨੂੰ ਸਿਰਸਾ ਡੇਰੇ ਵਿੱਚ ਵੀ ਬੁਲਾਉਣਾ ਚਾਹੁੰਦਾ ਸੀ ਪਰ ਉਸ ਦੀ ਇਹ ਖ਼ਾਹਿਸ਼ ਦਿਲ ਵਿੱਚ ਹੀ ਰਹਿ ਗਈ। ਸੰਨੀ ਲਿਓਨੀ ਨਾਲ ਫ਼ਿਲਮ ਬਣਾਉਣ ਤੋਂ ਪਹਿਲਾਂ ਹੀ ਉਸ ਦੀਆਂ ਪੁਰਾਣੀਆਂ ਕਰਤੂਤਾਂ ਨੇ ਰਾਮ ਰਹੀਮ ਨੂੰ 20 ਸਾਲਾਂ ਲਈ ਸਲਾਖਾਂ ਪਿੱਛੇ ਧੱਕ ਦਿੱਤਾ ਹੈ।
2/10

ਬਾਲੀਵੁੱਡ ਵਿੱਚ ਐਂਟਰੀ ਤੋਂ ਬਾਅਦ ਰਾਮ ਰਹੀਮ ਨੇ ਕਈ ਵਾਰ ਸੰਨੀ ਲਿਓਨੀ ਨੂੰ ਮਿਲਣ ਦੀ ਇੱਛਾ ਜਤਾਈ ਸੀ। ਦਰਅਸਲ, ਚਾਰ-ਪੰਜ ਧਾਰਮਿਕ ਤੇ ਦੇਸ਼ ਭਗਤੀ ਫ਼ਿਲਮਾਂ ਬਣਾਉਣ ਤੋਂ ਬਾਅਦ ਬਲਾਤਕਾਰੀ ਬਾਬਾ ਇੱਕ ਅਜਿਹੀਆਂ ਇੱਕ ਅਜਿਹੀ ਫ਼ਿਲਮ ਬਣਾਉਣਾ ਚਾਹੁੰਦਾ ਸੀ ਜਿਸ ਵਿੱਚ ਹੀਰੋ ਉਹ ਖ਼ੁਦ ਬਣਨਾ ਚਾਹੁੰਦਾ ਸੀ ਤੇ ਹੀਰੋਇਨ ਸੰਨੀ ਲਿਓਨੀ ਹੋਣੀ ਸੀ। ਕਿਸ਼ੋਰ ਨੇ ਦਾਅਵਾ ਕੀਤਾ ਹੈ ਕਿ ਇਸ ਸਿਲਸਿਲੇ ਵਿੱਚ ਮੁਢਲੀ ਗੱਲਬਾਤ ਵੀ ਸ਼ੁਰੂ ਹੋ ਚੁੱਕੀ ਸੀ।
Published at : 08 Oct 2017 10:21 AM (IST)
View More






















