ਪੜਚੋਲ ਕਰੋ

ਸ਼੍ਰੋਮਣੀ ਕਮੇਟੀ ਨੇ ਮੰਗੇ ਪਾਸਪੋਰਟ, 22 ਜਨਵਰੀ ਤੱਕ ਕਰਵਾਓ ਜਮ੍ਹਾਂ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖਾਲਸਾ ਸਾਜਣਾ ਦਿਵਸ (ਵਿਸਾਖੀ) ਮਨਾਉਣ ਲਈ ਭੇਜੇ ਜਾਣ ਵਾਲੇ ਜਥੇ ਲਈ ਸੰਗਤ ਤੋਂ ਪਾਸਪੋਰਟਾਂ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਨੇ ਦੱਸਿਆ ਕਿ ਜਥੇ ਵਿੱਚ ਜਾਣ ਦੇ ਚਾਹਵਾਨ ਸਿੱਖ ਸ਼ਰਧਾਲੂ ਆਪਣੇ ਪਾਸਪੋਰਟ ਹਲਕਾ ਮੈਂਬਰ ਸ਼੍ਰੋਮਣੀ ਕਮੇਟੀ ਤੋਂ ਤਸਦੀਕ ਕਰਵਾ ਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਿਤੀ 22 ਜਨਵਰੀ ਤੱਕ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂ ਆਪਣੇ ਪਾਸਪੋਰਟ ਨਾਲ ਸ਼ਨਾਖਤੀ ਸਬੂਤ ਵਜੋਂ ਅਧਾਰ ਕਾਰਡ, ਵੋਟਰ ਕਾਰਡ ਦੀਆਂ ਫੋਟੋ ਕਾਪੀਆਂ ਵੀ ਭੇਜਣ। ਇਸ ਤੋਂ ਇਲਾਵਾ ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਵੀ ਨਾਲ ਲਾਉਣੀਆਂ ਜ਼ਰੂਰੀ ਹਨ। ਸ਼ਰਧਾਲੂਆਂ ਦੇ ਪਾਸਪੋਰਟ ਦੀ ਮਿਆਦ 13-10-2019 ਤੱਕ ਹੋਣੀ ਜ਼ਰੂਰੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਅਪ੍ਰੈਲ 2026

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਪ੍ਰੈਲ 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਪ੍ਰੈਲ 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਪ੍ਰੈਲ 2026

ਵੀਡੀਓਜ਼

ਬਾਰਡਰ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ! ਸਰਕਾਰ ਦਾ ਵੱਡਾ ਫੈਸਲਾ
5 ਤਖ਼ਤਾਂ ਦੇ ਦਰਸ਼ਨ ਲਈ Special Train! ਸਿੱਖ ਸੰਗਤ ਲਈ ਵੱਡੀ ਸਹੂਲਤ
ਬੇਅਦਬੀ ਕਾਨੂੰਨ ‘ਤੇ CM Bhagwant Mann ਦਾ ਵੱਡਾ ਐਲਾਨ!
ਆਸ਼ਾ ਭੋਸਲੇ ਦਾ ਹੋਇਆ ਦੇਹਾਂਤ , ਵੇਖੋ ਹਸਪਤਾਲ ਦੇ ਬਾਹਰ ਦਾ ਹਾਲ
Music Legend ਦਾ ਅੰਤ! ਆਸ਼ਾ ਭੋਸਲੇ ਦਾ ਦੇਹਾਂਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Share Market: ਹੋਰਮੁਜ਼ ਦੀ ਕਰਾਂਗੇ ਨਾਕਾਬੰਦੀ! ਟਰੰਪ ਦੀ ਨਵੀਂ ਧਮਕੀ ਤੋਂ ਦਹਿਲਿਆ ਸ਼ੇਅਰ ਬਜ਼ਾਰ, ਮੁੱਧੇ ਮੂੰਹ ਡਿੱਗਿਆ ਸੈਂਸੇਕਸ; ਮੱਚੀ ਹਾਹਾਕਾਰ

ਅਮਰੀਕਾ ਅੱਜ ਤੋਂ Strait of Hormuz 'ਤੇ ਕਰੇਗਾ ਨਾਕੇਬੰਦੀ, ਟਰੰਪ ਦਾ ਵੱਡਾ ਐਲਾਨ

ਖੇਤੀ ਦੇ ਨਾਲ ਸ਼ੁਰੂ ਕਰ ਦਿਓ ਸ਼ਹਿਦ ਦਾ ਕਾਰੋਬਾਰ, ਸਰਕਾਰ ਦੇ ਰਹੀ ਮੋਟਾ ਫੰਡ; ਇਦਾਂ ਕਰੋ ਅਪਲਾਈ

ਪਾਕਿਸਤਾਨ 'ਚ ਗੱਲਬਾਤ ਅਸਫਲ ਹੋਣ ਤੋਂ ਬਾਅਦ ਟਰੰਪ ਦਾ ਵੱਡਾ ਬਿਆਨ, ਈਰਾਨ ਨੂੰ ਫਿਰ...

ਹੁਣ ਇਸ ਦਿਨ ਤੋਂ ਔਰਤਾਂ ਨੂੰ ਮਿਲਣਗੇ 1000 ਰੁਪਏ, ਬਦਲ ਗਈ ਤਰੀਕ; ਪਹਿਲਾਂ ਇਨ੍ਹਾਂ ਜ਼ਿਲ੍ਹਿਆਂ 'ਚ ਹੋਵੇਗੀ ਸ਼ੁਰੂਆਤ

ਕੱਚਾ ਤੇਲ ਫਿਰ 100 ਡਾਲਰ ਤੋਂ ਪਾਰ, ਫਟਾਫਟ ਇਦਾਂ ਚੈੱਕ ਕਰੋ ਪੈਟਰੋਲ-ਡੀਜ਼ਲ ਦੇ ਰੇਟ

PNG Connection: ਸਿਲੰਡਰ ਦਾ ਝੰਝਟ ਹੋਵੇਗਾ ਖਤਮ, ਹਰ ਘਰ 'ਚ ਵਿਛਣਗੀਆਂ PNG ਪਾਈਪਲਾਈਨ; ਸਰਕਾਰ ਦਾ ਵੱਡਾ ਐਲਾਨ

ਪੰਜਾਬ ਵਿੱਚ 2 ਦਿਨ ਪਵੇਗਾ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ; ਅਲਰਟ ਹੋਇਆ ਜਾਰੀ

Embed widget