ਪੜਚੋਲ ਕਰੋ

ਕ੍ਰਿਸਮਸ ‘ਤੇ ਸਾਂਤਾ ਕਲੋਜ਼ ਦੀ ਉਡੀਕ ਪੂਰੀ ਦੁਨੀਆ ਕਰਦੀ, ਜਾਣੋ ਦਿਲਚਸਪ ਕਹਾਣੀ ਬਾਰੇ

ਕ੍ਰਿਸਮਸ ਦਾ ਤਿਓਹਾਰ ਹੋਵੇ ਤੇ ਸਾਂਤਾ ਕਲੌਜ਼ ਦੀ ਗੱਲ ਨਾ ਹੋਵੇ, ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਸਾਂਤਾ ਕਲੌਜ਼ ਤੋਂ ਬਗੈਰ ਕ੍ਰਿਸਮਸ ਦੀ ਕਲਪਨਾ ਕਰਨੀ ਕੁਝ ਅਧੂਰੀ ਜਿਹੀ ਲੱਗਦੀ ਹੈ। ਇਸ ਦਿਨ ਸਾਂਤਾ ਦਾ ਇੰਤਜ਼ਾਰ ਬੱਚਿਆਂ ਦੇ ਨਾਲ-ਨਾਲ ਵੱਡੇ ਵੀ ਕਰਦੇ ਹਨ।

ਨਵੀਂ ਦਿੱਲੀ: ਕ੍ਰਿਸਮਸ ਦਾ ਤਿਓਹਾਰ ਹੋਵੇ ਤੇ ਸਾਂਤਾ ਕਲੌਜ਼ ਦੀ ਗੱਲ ਨਾ ਹੋਵੇ, ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਸਾਂਤਾ ਕਲੌਜ਼ ਤੋਂ ਬਗੈਰ ਕ੍ਰਿਸਮਸ ਦੀ ਕਲਪਨਾ ਕਰਨੀ ਕੁਝ ਅਧੂਰੀ ਜਿਹੀ ਲੱਗਦੀ ਹੈ। ਇਸ ਦਿਨ ਸਾਂਤਾ ਦਾ ਇੰਤਜ਼ਾਰ ਬੱਚਿਆਂ ਦੇ ਨਾਲ-ਨਾਲ ਵੱਡੇ ਵੀ ਕਰਦੇ ਹਨ। ਕਿੱਸੇ ਕਹਾਣੀਆਂ ਤੇ ਬਚਪਨ ਦੇ ਸਾਂਤਾ ਕਲੌਜ਼ ਤੇ ਉਨ੍ਹਾਂ ਦੇ ਗਿਫਟ ਅੱਜ ਵੀ ਸਭ ਨੂੰ ਯਾਦ ਹਨ। ਚਿੱਟੀ ਦਾੜ੍ਹੀ, ਲਾਲ ਟੋਪੀ ਤੇ ਮੋਢੇ ‘ਤੇ ਵੱਡਾ ਜਿਹਾ ਬੈਗ ਸਾਂਤਾ ਕਲੌਜ਼ ਦੀ ਪਛਾਣ ਹੈ। ਸਾਂਤਾ ਕਲੌਜ਼ ਦੀ ਡ੍ਰੈੱਸ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਸਭ ਨੂੰ ਖੂਬ ਪਸੰਦ ਆਉਂਦੀ ਹੈ। ਸਾਂਤਾ ਦੀ ਟੋਪੀ ਤਾਂ ਪੂਰੀ ਦੁਨੀਆਂ ‘ਚ ਛਾਈ ਰਹਿੰਦੀ ਹੈ। ਕ੍ਰਿਸਮਸ ਦੇ ਤਿਓਹਾਰ ਜਿਵੇਂ-ਜਿਵੇਂ ਨੇੜੇ ਆਉਂਦਾ ਜਾ ਰਿਹਾ ਹੈ। ਸਾਂਤਾ ਕਲੌਜ਼ ਦੀ ਟੋਪੀ ਬਾਜ਼ਾਰਾਂ ‘ਚ ਵੀ ਧੂੰਮ ਮਣਾਉਣ ਲੱਗੀ ਹੈ। ਕ੍ਰਿਸਮਸ ‘ਤੇ ਸਾਂਤਾ ਕਲੋਜ਼ ਦੀ ਉਡੀਕ ਪੂਰੀ ਦੁਨੀਆ ਕਰਦੀ, ਜਾਣੋ ਦਿਲਚਸਪ ਕਹਾਣੀ ਬਾਰੇ ਸੰਕੇਤਕ ਤਸਵੀਰ  ਸਾਂਤਾ ਕਲੌਜ਼ ਬਾਰੇ ਮੰਨੀਆ ਜਾਂਦਾ ਹੈ ਕਿ ਉਹ ਇੱਕ ਸੰਤ ਸੀ। ਕਰੋੜ ਡੇਢ ਹਜ਼ਾਰ ਸਾਲ ਪਹਿਲਾਂ ਇੱਕ ਸੰਤ ਸੀ ਜਿਨ੍ਹਾਂ ਦਾ ਨਾਂ ਨਿਕੋਲਸ ਸੀ। ਉਹ ਕਾਫੀ ਦਾਨੀ ਸੀ ਤੇ ਬੇਹੱਦ ਵਿਨਰਮ ਤੇ ਹਸਮੁਖ ਸਭਾਅ ਦੇ ਇਹ ਸੰਤ ਹੀ ਅੱਗੇ ਚਲਕੇ ਸਾਂਤਾ ਕਲੌਜ਼ ਮੰਨੇ ਜਾਂਦੇ ਹਨ। ਸਾਂਤਾ ਦਾ ਜੋ ਦਿੱਖ ਅੱਜ ਨਜ਼ਰ ਆਉਂਦੀ ਹੈ, ਉਹ 19ਵੀਂ ਸਦੀ ‘ਚ ਆਈ ਸੀ ਜੋ ਗਰੀਬਾਂ ਨੂੰ ਗਿਫਟ ਤੇ ਲੋੜਮੰਦਾਂ ਦੀ ਮਦਦ ਕਰਦਾ ਹੈ। ਇਸ ਦੇ ਨਾਲ ਹੀ ਮੰਨਿਆ ਜਾਂਦਾ ਹੈ ਕਿ ਸਾਂਤਾ ਉੱਤਰੀ ਧਰੁਵ ਤੋਂ ਹੀ ਆਪਣੇ ਉੱਡਣ ਰੇਨਡਿਅਰਸ ਦੀ ਗੱਡੀ ‘ਤੇ ਸਵਾਰ ਹੋ ਕੇ ਨਿਕਲਦੇ ਹਨ ਤੇ ਜੋ ਵੀ ਰਾਤ ਨੂੰ ਉਨ੍ਹਾਂ ਨੂੰ ਮਿਲਦਾ ਹੈ ਉਸ ਨੂੰ ਗਿਫਟ ਦਿੰਦੇ ਹਨ।

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਜੁਲਾਈ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਜੁਲਾਈ 2026
Shakun Shastra : 2 ਛਿਪਕਲੀਆਂ ਦੀ ਲੜਾਈ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ, ਸ਼ਕੁਨ ਸ਼ਾਸਤਰ 'ਚ ਦੱਸਿਆ ਗਿਆ ਹੈ ਇਸਦਾ ਅਰਥ
Shakun Shastra : 2 ਛਿਪਕਲੀਆਂ ਦੀ ਲੜਾਈ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ, ਸ਼ਕੁਨ ਸ਼ਾਸਤਰ 'ਚ ਦੱਸਿਆ ਗਿਆ ਹੈ ਇਸਦਾ ਅਰਥ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ
Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ
Facebook 'ਚ ਆਉਣ ਵਾਲਾ ਹੈ ਸਭ ਤੋਂ ਵੱਡਾ ਬਦਲਾਅ ! ਮਿਲੇਗਾ TikTok ਵਰਗਾ ਫੀਚਰ
Facebook 'ਚ ਆਉਣ ਵਾਲਾ ਹੈ ਸਭ ਤੋਂ ਵੱਡਾ ਬਦਲਾਅ ! ਮਿਲੇਗਾ TikTok ਵਰਗਾ ਫੀਚਰ
Embed widget